Chandigarh
ਕੇਂਦਰ ਦੇ ਕੋਵਿਡ19 ਸਬੰਧੀ ਸੋਧੀਆਂ ਹਦਾਇਤਾਂ ਸਮੇਤ ਸੂਬਾ ਸਰਕਾਰਵੱਲੋਂ ਹੋਰ ਸੁਰੱਖਿਆ ਹਦਾਇਤਾਂ ਲਾਗੂ
ਕੋਵਿਡ-19 ਜੰਗ ਵਿਰੁਧ ਇਕ ਵੱਡਾ ਕਦਮ ਚੁਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ’ਤੇ ਸਖ਼ਤੀ ਨਾਲ ਪਾਬੰਦੀ
ਪੰਜਾਬ 'ਚ 10 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ
ਕੁਲ ਗਿਣਤੀ 244 ਤਕ ਪੁੱਜੀ, ਜ਼ਿਲ੍ਹਾ ਮੋਹਾਲੀ ਤੋਂ ਬਾਅਦ ਜਲੰਧਰ ਅਤੇ ਪਟਿਆਲਾ 'ਚ ਸੱਭ ਤੋਂ ਵੱਧ ਕੇਸ
3 ਮਈ ਤੱਕ ਬੰਦ ਰਹਿਣਗੇ ਪੰਜਾਬ ਦੇ ਟੋਲ ਪਲਾਜ਼ਾ - ਵਿਜੇ ਇੰਦਰ ਸਿੰਗਲਾ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੂਬੇ ਦੇ ਟੋਲ ਪਲਾਜ਼ਿਆਂ ਤੇ ਟੋਲਿੰਗ ਓਪਰੇਸ਼ਨ ਮੁਅੱਤਲ ਕਰਨ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ।
ਕੈਪ. ਅਮਰਿੰਦਰ ਭੰਬਲਭੂਸਾ ਪੈਦਾ ਕਰਨ ਦੀ ਥਾਂ ਕਰਮਚਾਰੀਆਂ ਤੇ ਮਜ਼ਦੂਰਾਂ ਦੀ ਬਾਂਹ ਫੜਨ : ਅਮਨ ਅਰੋੜਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ
ਪੰਚਾਇਤ ਵਿਭਾਗ ਵਲੋਂ ਸਰਕਾਰੀ ਵਿਭਾਗਾਂ ਨੂੰ ਤਿੰਨ ਲੱਖ ਮਾਸਕ ਮੁਹਈਆ ਕਰਵਾਏ : ਤ੍ਰਿਪਤ ਬਾਜਵਾ
ਵਿਭਾਗ ਨੇ ਖੇਤਾਂ ਅਤੇ ਮੰਡੀਆਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕਤਾ ਮੁਹਿੰਮ ਵਿੱਢੀ
ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੱਟਣ ਦੀ ਥਾਂ ਵਿਧਾਇਕਾਂ ਤੇ ਸੰਸਦਾਂ ਦੀਆਂ ਪੈਨਸ਼ਨਾਂ ਬੰਦ ਕਰੇ ਸਰਕਾਰ : ਆਪ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕੋਰੋਨਾ ਸੰਕਟ ਦੇ ਚਲਦਿਆਂ ਸਰਕਾਰੀ
ਰਾਤ ਦੇ ਸਮੇਂ ਚਾਕੂ ਦੀ ਨੋਕ ਤੇ ਪੱਤਰਕਾਰ ਤੋਂ ਨਕਦੀ ਲੁੱਟੀ
ਕਰਫ਼ੀਊ ਦੇ ਚਲਦੇ ਚੰਡੀਗੜ੍ਹ ਤੇ ਮੋਹਾਲੀ ਦੀ ਜਬਰਦਸਤ ਪੁਲਿਸ ਨਾਕਾਬੰਦੀ ਦੇ ਬਾਵਜੂਦ ਬੀਤੀ ਦੇਰ ਰਾਤ ਡਿਊਟੀ ਤੋਂ ਘਰ ਪਰਤ ਰਹੇ ਸੀਨੀਅਰ ਪਤਰਕਾਰ
ਕਾਂਗਰਸ 20 ਅਪ੍ਰੈਲ ਨੂੰ ਮਨਾਏਗੀ ‘ਜੈਕਾਰਾ-ਜੈ ਘੋਸ਼ ਦਿਵਸ’ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦਸਿਆ ਹੈ ਕਿ ਕਾਂਗਰਸ ਪਾਰਟੀ 20 ਅਪ੍ਰੈਲ ਨੂੰ ‘ਜੈਕਾਰਾ-ਜੈ ਘੋਸ਼ ਦਿਵਸ’ ਮਨਾਏਗੀ ਤਾਂ ਜੋ
ਤਕਨੀਕੀ ਸਿਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਲਈ ਅਪਣਾਈ ਅਸੁਰੱਖਿਅਤ ਤਕਨੀਕ
ਪੰਜਾਬ ਦੇ ਤਕਨੀਕੀ ਸਿਖਿਆ ਵਿਭਾਗ ਵਲੋਂ ਸੂਬੇ ਦੀਆਂ ਸਮੂਹ ਸਰਕਾਰੀ ਆਈ.ਟੀ.ਆਈਜ਼. (ਉਦਯੋਗਿਕ ਸਿਖਲਾਈ ਸੰਸਥਾਵਾਂ) ਦੇ ਇੰਸਟ੍ਰਕਟਰਜ਼ ਨੂੰ ਕਰਫ਼ੀਊ
ਕਾਂਗਰਸ ਵਲੋਂ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਸਲਾਹਕਾਰ ਗਰੁੱਪ ਗਠਿਤ
ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਦਾ ਇਕ 11 ਮੈਂਬਰੀ ਸਲਾਹਕਾਰ ਗਰੁੱਪ ਗਠਿਤ ਕੀਤਾ ਹੈ।