Chandigarh
ਮੁੱਖ ਮੰਤਰੀ ਇਕ ਪ੍ਰਾਜੈਕਟ ਦਸਣ ਜਿਸ ਨੂੰ ਆਰੰਭ ਕਰਵਾ ਕੇ ਪੂਰਾ ਕੀਤਾ ਗਿਆ ਹੋਵੇ : ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਲਾਏ ਗੰਭੀਰ ਦੋਸ਼
ਕੋਰੋਨਾਵਾਇਰਸ ਸਬੰਧੀ ਪੀਜੀਆਈ ਨੇ ਚੁੱਕੇ ਅਹਿਮ ਕਦਮ, ਜਾਰੀ ਕੀਤੇ ਦਿਸ਼ਾ-ਨਿਰਦੇਸ਼!
ਮਾਮੂਲੀ ਮਰਜ਼ ਅਤੇ ਰੋਟੀਨ ਚੈੱਕਅਪ ਵਾਲੇ ਮਰੀਜ਼ਾਂ ਨੂੰ ਓਪੀਡੀ ਨਾ ਆਉਣ ਦੀ ਸਲਾਹ
ਪੰਜਾਬ ਸਰਕਾਰ ਨੇ ਤਬਾਦਲਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ...ਦੇਖੋ ਪੂਰੀ ਖ਼ਬਰ
ਉਹਨਾਂ ਨੂੰ ਇਨ੍ਹਾਂ ਅਸਾਮੀਆਂ ਦੇ ਨਾਲ ਪ੍ਰਮੁੱਖ ਸਕੱਤਰ ਬਿਜਲੀ...
ਅਗਲਾ ਹਰ ਦਿਨ ਪੰਜਾਬ ਵਾਸੀਆਂ ਲਈ ਰਾਹਤਾਂ ਵਾਲਾ ਹੋਵੇਗਾ : ਮਨਪ੍ਰੀਤ ਸਿੰਘ ਬਾਦਲ
ਮੁੱਖ ਮੰਤਰੀ ਦੀ ਹਾਜ਼ਰੀ 'ਚ ਭਵਿੱਖ ਦੇ ਪ੍ਰੋਗਰਾਮਾਂ 'ਤੇ ਬੋਲੇ ਮੰਤਰੀ
ਖੁਸ਼ਖਬਰੀ: ਪੰਜਾਬ ਸਰਕਾਰ ਅਗਲੇ 2 ਸਾਲਾਂ ਵਿਚ ਨੌਜਵਾਨਾਂ ਨੂੰ ਦੇਵੇਗੀ 1 ਲੱਖ ਨੌਕਰੀਆਂ
ਇਹ ਅਸਾਮੀਆਂ ਇੱਕ ਪਾਰਦਰਸ਼ੀ ਅਤੇ ਯੋਗਤਾ ਅਧਾਰਤ...
ਕੈਪਟਨ ਨੇ ਪੇਸ਼ ਕੀਤਾ ਤਿੰਨ ਸਾਲਾਂ ਦਾ ਰਿਪੋਰਟ ਕਾਰਡ, ਬਰਗਾੜੀ 'ਤੇ ਦਿੱਤਾ ਇਹ ਜਵਾਬ
ਲੋਕਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ...
ਕੋਰੋਨਾ ਦਾ ਖੌਫ- ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਘਰਾਂ ਤੋਂ ਚੁੱਕ ਕੇ ਲਿਜਾ ਰਹੀ ਹੈ ਪੰਜਾਬ ਪੁਲਿਸ
ਕੋਰੋਨਾ ਦੇ ਕਹਿਰ ਨੇ ਦੁਨੀਆ ਭਰ ਵਿਚ ਸੰਕਟ ਪੈਦਾ ਕਰ ਦਿੱਤਾ ਹੈ।
'ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦੇ ਧਾਰਮਕ ਮਸਲਿਆਂ ਵਿਚ ਬਾਦਲਾਂ ਦੀ ਦਖ਼ਲ-ਅੰਦਾਜ਼ੀ ਕਾਰਨ ਨਿਘਾਰ ਆਇਆ'
ਰਵੀਇੰਦਰ ਸਿੰਘ ਨੇ ਕਿਹਾ, ਮਾਸਟਰ ਤਾਰਾ ਸਿੰਘ ਤੋਂ ਸਬਕ ਲੈਣ ਜੋ ਦੁਪਹਿਰ ਦੀ ਰੋਟੀ ਘਰੋਂ ਲੈ ਕੇ ਆਉਂਦੇ ਸੀ।
ਕਰੋਨਾ ਦਾ ਅਸਰ : ਹਾਈ ਕੋਰਟ ਦੀ ਪ੍ਰਸ਼ਾਸਕੀ ਕਮੇਟੀ ਨੇ ਸੋਮਵਾਰ ਸੱਦੀ ਹੰਗਾਮੀ ਮੀਟਿੰਗ!
ਸੁਪਰੀਮ ਕੋਰਟ ਭਲਕੇ ਸੀਮਤ ਸੁਣਵਾਈ ਕਰੇਗਾ
ਘਰੇਲੂ ਸਮਾਗਮਾਂ 'ਤੇ ਵੀ ਪਿਆ ਕੋਰੋਨਾ ਦਾ ਸਾਇਆ, ਵਿਆਹਾਂ ਦੀਆਂ ਤਰੀਕਾਂ ਵੀ ਪੈਣ ਲੱਗੀਆਂ ਅੱਗੇ!
ਮੈਰਿਜ਼ ਪੈਲੇਸਾਂ 'ਚ ਬੁੱਕ ਤਰੀਕਾਂ ਮੁਲਤਵੀ ਹੋਣ ਦਾ ਸਿਲਲਿਸਾ ਸ਼ੁਰੂ