Chandigarh
ਭਾਜਪਾ ਨੇ 2 ਫਰਵਰੀ ਨੂੰ ਹੀ ਮੰਨ ਲਈ ਸੀ ਹਾਰ, ਭਗਵੰਤ ਮਾਨ ਨੇ ਜਾਰੀ ਕੀਤੀ ਭਾਜਪਾ ਦੀ ਲੀਕ ਚਿੱਠੀ
ਦੇਸ਼ ਦੀ ਰਾਸ਼ਟਰੀ ਰਾਜਧਾਨੀ ਵਿਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ।
ਸਿੱਖ ਫ਼ੁੱਟਬਾਲ ਕੱਪ ਦੇ ਫ਼ਾਈਨਲ ਮੁਕਾਬਲੇ ਚੰਡੀਗੜ੍ਹ 'ਚ ਅੱਜ
ਖ਼ਿਤਾਬੀ ਜਿੱਤ ਲਈ ਭਿੜਨਗੇ ਖ਼ਾਲਸਾ ਐਫ਼.ਸੀ. ਗੁਰਦਾਸਪੁਰ ਤੇ ਖ਼ਾਲਸਾ ਐਫ਼.ਸੀ. ਜਲੰਧਰ
ਮੁੱਖ ਮੰਤਰੀ ਦਾ ਅਕਾਲੀਆਂ 'ਤੇ ਪਲਟਵਾਰ : 12 ਲੱਖ ਨੌਕਰੀਆਂ ਪੈਦਾ ਕਰਨ ਦਾ ਡਾਟਾ ਜਾਰੀ
ਅਕਾਲੀ ਵੀ ਦੱਸਣ ਕਿ ਉਨ੍ਹਾਂ ਕੀ ਕੀਤਾ ਸੀ ? : ਕੈਪਟਨ
ਕੇਂਦਰ ਤੋਂ ਕਿਸਾਨਾਂ ਲਈ ਆਈ ਮਾੜੀ 'ਖ਼ਬਰ', ਪੰਜਾਬ ਦੇ ਕਿਸਾਨ ਹੋਣਗੇ ਵਧੇਰੇ ਪ੍ਰਭਾਵਿਤ!
ਕੇਂਦਰ ਸਰਕਾਰ ਨੇ ਖਾਦਾਂ 'ਤੇ ਮਿਲਦੀ ਸਬਸਿਡੀ 'ਚ ਕੀਤੀ ਕਟੌਤੀ
11 ਲੱਖ ਨੌਕਰੀਆਂ ਦੇਣ ਦੇ ਦਾਅਵੇ 'ਤੇ ਵਿਰੋਧੀਆਂ ਨੇ ਘੇਰਿਆ ਕੈਪਟਨ
ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ...........
ਟਕਸਾਲ ਤੇ ਢਡਰੀਆਂ ਵਾਲਾ ਵਿਵਾਦ : 'ਗੱਲਬਾਤ ਤੇ ਸੰਵਾਦ ਰਾਹੀਂ ਹੱਲ ਹੋਵੇ ਮਸਲਾ'
ਸਿੱਖ ਧਰਮ ਤੇ ਇਸ ਦੇ ਕੇਂਦਰ ਅਕਾਲ ਤਖ਼ਤ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਣਾ
ਭਾਜਪਾ ਲਈ ਵੋਟ ਮੰਗਦੀ ਸਪਨਾ ਚੋਧਰੀ ਸਰੋਤਿਆਂ ਦੇ ਜਵਾਬ ਨਾਲ ਹੋਈ 'ਕਲੀਨ ਬੋਲਡ'!
ਚੋਣ ਪ੍ਰਚਾਰ ਦੌਰਾਨ ਭੀੜ ਦੇ ਉਲਟੇ ਜਵਾਬਾਂ ਦਾ ਕਰਨਾ ਪਿਆ ਸਾਹਮਣਾ
ਵਿਦੇਸ਼ੀ ਲਾੜਿਆਂ ਦੇ 'ਪਰ' ਕੁਤਰਣ ਦੀ ਤਿਆਰੀ : ਪਾਸਪੋਰਟ ਵੀ ਹੋ ਸਕਦੈ ਰੱਦ!
ਵਿਆਹ ਦੀ ਰਜਿਸਟ੍ਰੇਸ਼ਨ 30 ਦਿਨਾਂ ਅੰਦਰ ਕਰਵਾਉਣਾ ਲਾਜ਼ਮੀ
ਢੱਡਰੀਆਂ ਵਾਲੇ ਦਾ ਆਇਆ ਵੱਡਾ ਬਿਆਨ, ਸਟੇਜਾਂ ਲਾਉਣੀਆਂ ਕਰ ਸਕਦੇ ਨੇ 'ਬੰਦ'!
ਕਿਹਾ, ਸਟੇਜ ਨਹੀਂ ਕੌਮ ਦੀ ਹੈ ਲੋੜ
ਗੁਰਦਾਸ ਮਾਨ ਦੀ ਨੂੰਹ ਨੇ ਪਤੀ ਤੋਂ ਲਗਵਾਇਆ ਝਾੜੂ!
ਮਸ਼ਹੂਰ ਪੰਜਾਬੀ ਕਲਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਅਤੇ ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਸਿਮਰਨ ਕੌਰ ਮੁੰਡੀ ਦਾ 31 ਜਨਵਰੀ ਨੂੰ ਵਿਆਹ ਹੋਇਆ ਸੀ।