Chandigarh
ਰਾਜੋਆਣਾ ਦੀ ਫ਼ਾਂਸੀ 'ਤੇ ਕੇਂਦਰ ਦੇ ਯੂ-ਟਰਨ ਤੋਂ ਬਾਅਦ ਜੱਥੇਦਾਰ ਦਾ ਵੱਡਾ ਬਿਆਨ
ਦਿੱਲੀ ਦਾ ਚਿਹਰਾ ਮੁੜ ਹੋ ਗਿਆ ਨੰਗਾ - ਜੱਥੇਦਾਰ
ਚੰਡੀਗੜ੍ਹ ਵਿਚ ਹੋਵੇਗਾ ਕੁੱਝ ਅਜਿਹਾ ਜੋ 68 ਸਾਲ ਵਿਚ ਨਹੀਂ ਹੋ ਸਕਿਆ
16 ਦਸੰਬਰ ਤੱਕ ਲੋਕਾਂ ਦੇ ਮੰਗੇ ਹਨ ਸੁਝਾਅ
ਬਿਜਲੀ ਦੀਆਂ ਦਰਾਂ ਵਿਚ ਹੋ ਸਕਦਾ ਹੈ ਵਾਧਾ
ਪਾਵਰਕਾਮ ਨੇ ਦਾਖਲ ਕੀਤੀ ਸਲਾਨਾ ਮਾਲੀਆ ਰਿਪੋਰਟ
ਵਿਸ਼ਵ ਕਬੱਡੀ ਕੱਪ ਵਿਵਾਦਾਂ 'ਚ ਘਿਰਿਆ, ਭਾਰਤੀ ਟੀਮ ਦੀ ਚੋਣ 'ਤੇ ਅੰਤਰਾਸ਼ਟਰੀ ਖਿਡਾਰੀ ਨੇ ਚੁੱਕੇ ਸਵਾਲ
ਕਿਹਾ ਟੀਮ 'ਚ ਬਿਨਾ ਟਰਾਇਲ ਚਾਰ ਖਿਡਾਰੀਆਂ ਨੂੰ ਕੀਤਾ ਗਿਆ ਸ਼ਾਮਲ
ਤੰਦਰੁਸਤ ਪੰਜਾਬ ਮਿਸ਼ਨ ਤਹਿਤ 100 ਫ਼ੀ ਸਦੀ ਸੰਸਥਾਗਤ ਜਣੇਪਿਆਂ ਦਾ ਟੀਚਾ : ਪੰਨੂ
ਫ਼ਿਰੋਜ਼ਪੁਰ ਵਿਚ 4.7 ਫ਼ੀ ਸਦੀ ਅਤੇ ਫ਼ਾਜ਼ਿਲਕਾ ਵਿਚ 4.1 ਫ਼ੀ ਸਦੀ ਘਰੇਲੂ ਜਣੇਪਿਆਂ ਦੇ ਮਾਮਲੇ ਸਾਹਮਣੇ ਆਏ
ਪਹਿਲੀ ਅਪ੍ਰੈਲ ਤੋਂ ਨਵੀਂ ਪੈਨਸ਼ਨ ਸਕੀਮ ਅਧੀਨ ਸੂਬੇ ਦਾ ਹਿੱਸਾ ਵਧਾਉਣ ਦਾ ਫ਼ੈਸਲਾ
ਪੰਜਾਬ ਮੰਤਰੀ ਮੰਡਲ ਵਲੋਂ ਅਹਿਮ ਫ਼ੈਸਲੇ
ਲੁਧਿਆਣਾ ਪੁਲਿਸ ਦੀ ਅਨੌਖੀ ਪਹਿਲ, ਔਰਤਾਂ ਨੂੰ ਮੁਫ਼ਤ ਪ੍ਰਦਾਨ ਕਰਾਵੇਗੀ ਕੈਬ
ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਕਦਮ
ਪਿਆਜ਼ ਦਾ ਤੜਕਾ ਲਗਾਉਣਾ ਹੋਇਆ ਹੋਰ ਮਹਿੰਗਾ,ਅਧਾਰ ਕਾਰਡ ਗਿਰਵੀ ਰੱਖ ਖਰੀਦੇ ਜਾ ਰਹੇ ਹਨ ਪਿਆਜ਼
ਪਿਆਜ਼ ਦੀਆਂ ਕੀਮਤਾਂ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ
ਵੋਡਾਫੋਨ ਆਈਡੀਆ ਮੋਬਾਇਲ ਸੇਵਾਵਾਂ ਦੀਆਂ ਦਰਾਂ ਵਿਚ 3 ਦਸੰਬਰ ਤੋਂ ਕਰੇਗਾ ਵਾਧਾ
ਪਹਿਲਾਂ 1 ਦਸੰਬਰ ਤੋਂ ਕੀਮਤਾਂ ਵਧਾਉਣ ਦਾ ਕੀਤਾ ਸੀ ਐਲਾਨ
ਕਰਤਾਰਪੁਰ ਕੌਰੀਡੋਰ ਨੂੰ ਲੈ ਕੇ PAK ਮੰਤਰੀ ਦੇ ਬਿਆਨ ‘ਤੇ ਭੜਕੇ ਸਿਰਸਾ, ਕਿਹਾ...
ਕਰਤਾਰਪੁਰ ਕੌਰੀਡੋਰ ਨੂੰ ਬੀਐੱਸਐਫ ਨੇ ਰੱਖਿਆ ਹੈ ਸੁਰੱਖਿਅਤ- ਨਿਤਯਾਨੰਦ ਰਾਏ