Chandigarh
ਪਾਕਿ ਮੰਤਰੀ ਦੇ ਬਿਆਨ ਤੋਂ ਬਾਅਦ ਕੈਪਟਨ ਨੇ ਕਿਹਾ, ‘ਅਪਣੀ ਦੋਸਤੀ ਨੂੰ ਲੈ ਕੇ ਸਾਵਧਾਨ ਰਹਿਣ ਸਿੱਧੂ’
ਕਰਤਾਰਪੁਰ ਲਾਂਘੇ ‘ਤੇ ਪਾਕਿ ਮੰਤਰੀ ਦੇ ਬਿਆਨ ਤੋਂ ਬਾਅਦ ਕੈਪਟਨ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਨੂੰ ਸਿੱਧੂ ਨੂੰ ਅਪਣੀ ਦੋਸਤੀ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ।
ਜੇਲ੍ਹ 'ਚੋਂ ਬਾਹਰ ਆਉਣ ਮਗਰੋਂ ਹਨੀਪ੍ਰੀਤ ਨੇ ਆਪਣੇ ਹੀ ਵਕੀਲ ਖਿਲਾਫ਼ ਖੋਲ੍ਹਿਆ ਮੋਰਚਾ !
ਪੰਚਕੂਲਾ ਵਿਚ ਹੋਏ ਦੰਗਿਆਂ ‘ਚ ਮੈਨੂੰ ਗਲਤ ਤਰੀਕੇ ਨਾਲ ਬਣਾਇਆ ਗਿਆ ਆਰੋਪੀ- ਹਨੀਪ੍ਰੀਤ
ਪੰਜਾਬ ਦੀ ਮਾੜੀ ਆਰਥਕ ਸਥਿਤੀ ਦਾ ਮਾਮਲਾ, ਕੈਪਟਨ 2 ਦਸੰਬਰ ਨੂੰ ਉੱਚ ਪਧਰੀ ਮੀਟਿੰਗ 'ਚ ਜਾਇਜ਼ਾ ਲੈਣਗੇ
ਕੇਂਦਰ ਨੇ 4300 ਕਰੋੜ ਜਾਰੀ ਨਾ ਕੀਤੇ ਤਾਂ ਸੁਪਰੀਮ ਕੋਰਟ ਜਾਵਾਂਗੇ : ਮਨਪ੍ਰੀਤ ਸਿੰਘ ਬਾਦਲ
ਜਗਤਾਰ ਹਵਾਰਾ ਨੇ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਲੀਗਲ ਨੋਟਿਸ ਭੇਜਿਆ
ਮੁਲਾਕਾਤਾਂ ਬੰਦ ਕਰਨ ਅਤੇ ਜੇਬ ਖ਼ਰਚ ਨਾ ਮਿਲਣ ਦਾ ਮਾਮਲਾ
ਫੂਡ ਸੇਫਟੀ ਸੁਰੱਖਿਆ ਕਾਨੂੰਨ ਤਹਿਤ ਪੰਜਾਬ ਨੇ ਜ਼ੁਰਮਾਨੇ ਵਸੂਲਣ ਵਿਚ ਕੀਤਾ 5ਵਾਂ ਸਥਾਨ ਹਾਸਲ
ਪੰਜਾਬ ਤੋਂ ਇਲਾਵਾ ਦੇਸ਼ ਭਰ ਵਿਚ ਸਾਰੇ ਵੱਡੇ ਸੂਬਿਆਂ ਨੇ ਫੂਡ ਸੁਰੱਖਿਆ ਦੇ ਮਾਮਲੇ ਵਿਚ ਠੋਸ ਕਦਮ ਚੁੱਕੇ ਹਨ।
ਸੌਦਾ ਸਾਧ ਨਾਲ ਹਨੀਪ੍ਰੀਤ ਦੀ ਮੁਲਾਕਾਤ ਬਾਰੇ ਹਰਿਆਣਾ ਦੇ ਜੇਲ੍ਹ ਮੰਤਰੀ ਦਾ ਵੱਡਾ ਬਿਆਨ, ਕਿਹਾ...
ਸੌਦਾ ਸਾਧ ਨਾਲ ਮਿਲਣ ਨੂੰ ਤਰਸ ਰਹੀ ਹੈ ਹਨੀਪ੍ਰੀਤ
ਸੰਤ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਦਾ 86 ਸਾਲ ਦੀ ਉਮਰ ‘ਚ ਦੇਹਾਂਤ
ਬੀਤੇ ਦਿਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਡੇ ਭਰਾ ਭਾਈ ਵੀਰ ਸਿੰਘ ਜੀ ਦਾ ਦੇਹਾਂਤ ਹੋ ਗਿਆ।
PSEB ਵੱਲੋਂ ਦਸਵੀਂ ਤੇ ਬਾਰਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ
ਜਾਣੋ ਕਦੋਂ ਹੋਣਗੇ ਪੇਪਰ
ਕਾਂਗਰਸ ਸਰਕਾਰ ਦੀ ਆਮਦਨ ਤੇ ਖ਼ਰਚੇ 'ਚ ਪਾੜਾ 20,000 ਕਰੋੜ : ਢੀਂਡਸਾ
ਸਾਬਕਾ ਵਿੱਤ ਮੰਤਰੀ ਦੇ ਪੰਜਾਬ ਬਾਰੇ ਖਦਸ਼ੇ
ਇਸ ਚੌਂਕੀ 'ਤੇ 21 ਸਿੱਖਾਂ ਨੇ ਰਚਿਆ ਸੀ ਮਾਣਮੱਤਾ ਇਤਿਹਾਸ
ਸਿੱਖ ਸੰਸਥਾਵਾਂ ਵੱਲੋਂ ਬਣਵਾਈ ਗਈ ਐ ਯਾਦਗਾਰ