Chandigarh
ਪੰਜਾਬ ਵਿਚ ਹੋਇਆ ਸਾਦਾ ਵਿਆਹ ਜਾਣੋ ਕਿਉਂ ਬਣ ਰਿਹੈ ਚਰਚਾ ਦਾ ਵਿਸ਼ਾ?
ਅੱਜ ਦੇ ਦੌਰ ਵਿਚ ਵਧੀਆ ਵਿਆਹ ਉਹਨਾਂ ਵਿਆਹਾਂ ਨੂੰ ਹੀ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚ ਮਹਿੰਗੇ ਪਕਵਾਨ, ਸ਼ਰਾਬਾਂ, ਡਾਂਸ ਅਤੇ ਮਹਿੰਗੀ ਸਜਾਵਟ ਕੀਤੀ ਗਈ ਹੋਵੇ।
ਨੌਜਵਾਨਾਂ ਲਈ ਪੰਜਾਬ ਸਰਕਾਰ ਲਾਵੇਗੀ ਨੌਕਰੀਆਂ ਦੀ ਝੜੀ!
ਸੂਬਾ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ
ਨਾ ਖਾਣਯੋਗ 35.68 ਕੁਇੰਟਲ ਫੱਲ ਅਤੇ ਸਬਜ਼ੀਆਂ ਨਸ਼ਟ ਕੀਤੀਆਂ
ਗ਼ੈਰ-ਮਿਆਰੀ ਫੱਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਪਾਈ ਠੱਲ੍ਹ : ਪੰਨੂ
ਝੋਨੇ ਦੀ ਪਰਾਲੀ ਦੀ ਸੰਭਾਲ ਦੇ ਸਾਰੇ ਤਜਰਬੇ ਫ਼ੇਲ
ਕਿਸਾਨ ਮੁੜ ਧੜੱਲੇ ਨਾਲ ਅੱਗਾਂ ਲਾਉਣ ਲੱਗੇ
ਪੰਜਾਬ ਤੇ ਹਰਿਆਣਾ ‘ਚ ਪੈ ਸਕਦੈ ਭਾਰੀ ਮੀਂਹ
ਪੰਜਾਬ, ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਅਤੇ ਬੁੱਧਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ।
ਸਿੰਜਾਈ ਸੇਵਾਮੁਕਤ ਇੰਜੀਨੀਅਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਰਾਹਤ ਫੰਡ 'ਚ 7.51 ਲੱਖ ਦਾ ਯੋਗਦਾਨ ਪਾਇਆ
ਪ੍ਰਧਾਨ ਕੇ.ਐਲ. ਭਾਰਗਵ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸੌਂਪੇ ਚੈੱਕ
ਕਰਤਾਰਪੁਰ ਸਾਹਿਬ ਜਾਣ ਵਾਲੇ ਪੀਲੇ ਕਾਰਡ ਧਾਰਕ ਸ਼ਰਧਾਲੂਆਂ ਦੀ ਫੀਸ ਸ਼੍ਰੋਮਣੀ ਕਮੇਟੀ ਭਰੇ : ਕੈਪਟਨ
ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਅਪੀਲ
ਖੇਡ ਮੰਤਰੀ ਵਲੋਂ ਵਿਸ਼ਵ ਕੱਪ ਕਬੱਡੀ 1 ਦਸੰਬਰ ਤੋਂ ਕਰਾਉਣ ਦਾ ਐਲਾਨ
ਟੂਰਨਾਮੈਂਟ 'ਚ 9 ਟੀਮਾਂ ਹਿੱਸਾ ਲੈਣਗੀਆਂ
550ਵਾਂ ਪ੍ਰਕਾਸ਼ ਪੁਰਬ: ਰਾਸ਼ਟਰਪਤੀ ਸਮੇਤ 15 ਲੱਖ ਸੰਗਤ ਨੇ ਟੇਕਿਆ ਗੁਰਦੁਆਰਾ ਬੇਰ ਸਾਹਿਬ ਮੱਥਾ
ਸੰਗਤਾਂ ਦੀ ਸਹੂਲਤ ਲਈ ਥਾਂ-ਥਾਂ ਲਗਾਏ ਗਏ ਸਨ ਲੰਗਰ
ਮੌੜ ਬੰਬ ਧਮਾਕੇ ਦੀ ਜਾਂਚ ਲਈ ਨਵੀਂ ਐਸ.ਆਈ.ਟੀ. ਬਣੀ
ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਫ਼ਸਰ ਸਹੀ ਜਾਂਚ ਯਕੀਨੀ ਬਣਾਉਣ ਲਈ ਨਿਜੀ ਤੌਰ 'ਤੇ ਜ਼ਿੰਮੇਵਾਰ ਹੋਣਗੇ