Chandigarh
'ਬਾਦਲ ਤੇ ਸੈਣੀ ਨੂੰ ਜੇਲ ਭੇਜੋ ਤਾਂ ਮੈਂ ਪਦਮਸ੍ਰੀ ਵਾਪਸ ਕਰਨ ਨੂੰ ਵੀ ਤਿਆਰ ਹਾਂ'
ਬੇਅਦਬੀ ਤੇ ਗੋਲੀਕਾਂਡ ਦੇ ਮੁੱਦੇ ਉੱਤੇ ਪਦਮਸ੍ਰੀ ਵਾਪਸ ਕਰਨ ਦੀ ਚੁਣੌਤੀ ਦੇਣ ਵਾਲਿਆਂ 'ਤੇ ਫੂਲਕਾ ਦਾ ਪਲਟਵਾਰ
ਕੂੜ ਪ੍ਰਚਾਰ ਵਿਰੁਧ ਬਾਦਲ ਦਲ 'ਤੇ ਮੁਕੱਦਮਾ ਠੋਕੇਗੀ 'ਆਪ' ਪੰਜਾਬ
ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਦਾ ਮਾਮਲਾ
ਈਦ ਮੌਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਕੈਪਟਨ ਨੇ ਦਿੱਤੀ ਦਾਅਵਤ
ਤਿਉਹਾਰ ਦੀਆਂ ਖ਼ੁਸ਼ੀਆਂ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ
ਫੂਲਕਾ ਦੀ ਵੰਗਾਰ ਦਾ ਕੈਪਟਨ ਦੇ ਮੰਤਰੀਆਂ ਨੇ ਦਿਤਾ ਜਵਾਬ
ਕਿਹਾ, ਭਾਜਪਾ ਸਰਕਾਰ ਵਲੋਂ ਦਿਤਾ ਪ੍ਰਦਮਸ੍ਰੀ ਵਾਪਸ ਕਰੋ
ਪਾਕਿਸਤਾਨ ਲਾਂਘੇ 'ਤੇ ਕੀਤੇ ਅਪਣੇ ਕਰਾਰ ਤੋਂ ਪਿੱਛੇ ਨਾ ਹਟੇ : ਮੁੱਖ ਮੰਤਰੀ
ਕਰਤਾਰਪੁਰ ਲਾਂਘੇ ਦੇ ਕੰਮ 'ਚ ਢਿੱਲ ਦੀਆਂ ਆ ਰਹੀਆਂ ਰਿਪੋਰਟਾਂ ਦਾ ਮਾਮਲਾ
2 ਨਿੰਬੂਆਂ ਦੀ ਕੀਮਤ 350 ਰੁਪਏ, ਬਿਲ ਵੇਖ ਉੱਡੇ ਹੋਸ਼
ਨਹੀਂ ਸੁਧਰਿਆ ਜੇ.ਡਲਬਿਊ ਮੈਰੀਅਟ
ਕਰਤਾਰਪੁਰ ਲਾਂਘਾ : ਭਾਰਤ ਵੱਲੋਂ ਤਕਨੀਕੀ ਕਮੇਟੀ ਦੀ ਬੈਠਕ ਦੀ ਪੇਸ਼ਕਸ਼
ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਹੋਣੀ ਸੀ ਬੈਠਕ
ਹੁਣ ਮਿਲ ਸਕਦੀ ਹੈ ਕਿਸਾਨ ਨੂੰ ਪਰਾਲੀ ਸਾੜਣ ਤੋਂ ਰਾਹਤ
ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਖਪਾਉਣ ਲਈ ਕਿਸਾਨਾਂ ਨੂੰ 28000 ਤੋਂ ਵੱਧ ਖੇਤੀ ਮਸ਼ੀਨਾਂ ਮੁਹੱਈਆ ਕਰਵਾਏਗੀ ਸਰਕਾਰ
ਪਤਨੀ ਨੇ ਜ਼ਿੱਦ ਕਰ ਕੇ ਖ਼ਰੀਦੀ ਲਾਟਰੀ ਟਿਕਟ, ਬਣੇ ਕਰੋੜਪਤੀ
ਲਾਟਰੀ ਦੇ ਪੈਸੇ ਨਾਲ ਚੰਡੀਗੜ੍ਹ 'ਚ ਖਰੀਦਣਗੇ ਮਕਾਨ
ਬਾਜ਼ਾਰ 'ਚ ਵਿਕ ਰਹੀਆਂ ਸਿੱਖ ਧਾਰਮਿਕ ਚਿੰਨ੍ਹਾਂ ਵਾਲੀਆਂ ਰੱਖੜੀਆਂ!
ਏਕ ਓਂਕਾਰ ਤੇ ਖੰਡੇ ਵਾਲੀਆਂ ਰੱਖੜੀਆਂ ਨੂੰ ਲੈ ਕੇ ਸਿੱਖਾਂ 'ਚ ਰੋਸ