Chandigarh
ਬਜ਼ੁਰਗ ਕਿਸਾਨ ਬਣਿਆ ਕਰੋੜਪਤੀ, ਨਿਕਲੀ 1.5 ਕਰੋੜ ਦੀ ਲਾਟਰੀ
ਢੇਰ ਸਾਰੀ ਜ਼ਮੀਨ ਖਰੀਦ ਕੇ ਨਵੀਆਂ ਤਕਨੀਕਾਂ ਨਾਲ ਕਰੇਗਾ ਖੇਤੀਬਾੜੀ
ਹੁਣ ਨਹੀਂ ਚੱਲੇਗੀ ਆਰਕੀਟੈਕਟਾਂ ਦੀ ਮਨਮਾਨੀ
ਇਮਾਰਤਾਂ ਦੀ ਨਕਸ਼ਾ ਫੀਸ ਦੀ ਸੀਮਾ ਕੀਤੀ ਜਾਵੇਗੀ ਨਿਰਧਾਰਤ
ਸਰਕਾਰੀ ਸਕੂਲਾਂ 'ਚ ਸੋਲਰ ਪੈਨਲ ਲਗਾਉਣ ਦਾ ਪ੍ਰਸਤਾਵ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੇਂਦਰੀ ਮਨੁੱਖੀ ਸਰੋਤ ਮੰਤਰੀ ਨਾਲ ਕੀਤੀ ਮੁਲਾਕਾਤ
ਪੰਜਾਬ ਅਤੇ ਹਰਿਆਣਾ ਨੂੰ ਹਾਈਕਰੋਟ ਦਾ ਸਵਾਲ- ਦੋਵਾਂ ਦੀ ਰਾਜਧਾਨੀ ਚੰਡੀਗੜ੍ਹ ਕਿਵੇ?
ਦੋਵੇਂ ਸੂਬੇ ਚੰਡੀਗੜ੍ਹ 'ਤੇ ਵੱਖ ਵੱਖ ਦਾਅਵੇ ਕਰਦੇ ਹਨ।
ਕੈਦੀਆਂ ਵੱਲੋਂ ਬਣਾਇਆ ਖਾਣਾ ਖਾਣਗੇ ਸਕੂਲੀ ਬੱਚੇ !
ਪੰਜਾਬ ਰਾਜ ਫੂਡ ਕਮਿਸ਼ਨ ਵਲੋਂ ਨਵੀਂ ਕਿਸਮ ਤਜਵੀਜ਼ 'ਤੇ ਵਿਚਾਰ
'ਸਿਆਸੀ ਲਾਹੇ ਲਈ ਬੇਅਦਬੀ ਤੇ ਗੋਲੀਕਾਂਡ ਵਰਗੇ ਮਾਮਲੇ ਠੰਢੇ ਬਸਤੇ 'ਚ ਸੁੱਟ ਦਿੰਦੀਆਂ ਨੇ ਸਰਕਾਰਾਂ'
ਦਰਬਾਰਾ ਸਿੰਘ ਗੁਰੂ ਅਤੇ ਮੁਹੰਮਦ ਇਜ਼ਹਾਰ ਆਲਮ ਬਾਰੇ ਆਪਣਾ ਸਟੈਂਡ ਸਪਸ਼ਟ ਕਰੇ ਅਕਾਲੀ ਦਲ : ਆਪ
ਪਟਿਆਲਾ ਦੀ ਖੇਡ ਯੂਨੀਵਰਸਿਟੀ ਮੀਲ ਪੱਥਰ ਸਾਬਤ ਹੋਵੇਗੀ : ਰਾਣਾ ਸੋਢੀ
ਸੂਬੇ ਦੀ ਪਹਿਲੀ ਖੇਡ ਯੂਨੀਵਰਸਟੀ ਲਈ ਖੇਡ ਮੰਤਰੀ ਵੱਲੋਂ ਮੁੱਖ ਮੰਤਰੀ ਦਾ ਧੰਨਵਾਦ
ਆਰਥਕ ਤੇ ਵਪਾਰਕ ਸਮਝੌਤਿਆਂ ‘ਤੇ ਗੱਲਬਾਤ ਕਰਨ ਲਈ ਤਾਇਵਾਨ ਦੌਰੇ ‘ਤੇ ਪੰਜਾਬ ਸਰਕਾਰ ਦਾ ਵਫ਼ਦ
ਪੰਜਾਬ ਸਰਕਾਰ ਦੀ ਸੂਬੇ ਵਿਚ ਨਿਵੇਸ਼ ਵਧਾਉਣ ਲਈ ਬਣਾਈ ਗਈ ਏਜੰਸੀ, ‘ਇਨਵੈਸਟ ਪੰਜਾਬ’ ਦੀ ਇਕ ਡੈਲੀਗੇਸ਼ਨ 22 ਤੋਂ 27 ਜੁਲਾਈ ਤੱਕ ਤਾਇਵਾਨ ਦੌਰੇ ‘ਤੇ ਹੈ।
ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ ਕਰਨਗੇ ਕੈਪਟਨ
ਮੂਣਕ ਦੀ ਦਾਣਾ ਮੰਡੀ ਵਿਖੇ ਆਮ ਲੋਕਾਂ ਨੂੰ ਮਿਲ ਕੇ ਫ਼ਸਲਾਂ ਨੂੰ ਹੋਏ ਨੁਕਸਾਨ ਦਾ ਪਤਾ ਲਾਉਣਗੇ।
1986 ਦੇ ਨਕੋਦਰ ਗੋਲੀ ਕਾਂਡ ਮਾਮਲੇ 'ਚ ਹਾਈ ਕੋਰਟ ਵੱਲੋਂ ਅਕਾਲੀ ਆਗੂ ਨੂੰ ਨੋਟਿਸ ਜਾਰੀ
ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੇ ਦਾਇਰ ਕੀਤੀ ਸੀ ਪਟੀਸ਼ਨ