Chandigarh
ਪਾਣੀ ਦੀ ਜਾਂਚ ਲਈ ਅੰਮ੍ਰਿਤਸਰ 'ਚ ਵਿਸ਼ਵ ਪਧਰੀ ਹਾਈ-ਟੈਕ ਲੈਬਾਰਟਰੀ ਬਣੇਗੀ : ਰਜ਼ੀਆ ਸੁਲਤਾਨਾ
'ਭਾਭਾ ਐਟੋਮਿਕ ਰਿਸਰਚ ਸੈਂਟਰ' ਦੀ ਤਕਨੀਕੀ ਮੁਹਾਰਤ ਹੇਠ ਕੀਤੀ ਜਾਵੇਗੀ ਸਥਾਪਨਾ
ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਆਨਲਾਈਨ ਵੇਚੇਗੀ ਪੰਜਾਬ ਸਰਕਾਰ
ਈ-ਮਾਰਕਿਟਿੰਗ ਨਾਲ ਲਘੂ ਉਦਯੋਗਾਂ ਨੂੰ ਪੰਜਾਬ ਅੰਦਰ ਵਧਣ-ਫੁਲਣ ਵਿਚ ਮਦਦ ਮਿਲੇਗੀ : ਵਿਜੇ ਇੰਦਰ ਸਿੰਗਲਾ
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪ੍ਰਿਯੰਕਾ ਸੱਭ ਤੋਂ ਵਧੀਆ ਉਮੀਦਵਾਰ : ਕੈਪਟਨ
ਕਿਹਾ - ਨੌਜਵਾਨ ਆਗੂ ਹੀ ਲੋਕਾਂ ਨਾਲ ਸੰਪਰਕ ਪੈਦਾ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਖਾਹਿਸ਼ਾਂ ਦੀ ਪੂਰਤੀ ਕਰ ਸਕਦਾ ਹੈ
ਕੈਪਟਨ ਨੇ ਕਾਰਗਿਲ ਜੰਗ ਦੇ ਹੀਰੋ ਸਤਪਾਲ ਸਿੰਘ ਦੇ ਮੋਢਿਆਂ 'ਤੇ ਲਗਾਏ ਸਟਾਰ
ਵੀਰ ਚੱਕਰ ਐਵਾਰਡੀ ਸਤਪਾਲ ਸਿੰਘ ਨੂੰ ਸੀਨੀਅਰ ਕਾਂਸਟੇਬਲ ਤੋਂ ਤਰੱਕੀ ਦਿੱਤੀ ਸੀ ਤਰੱਕੀ
ਕੁਤਾਹੀ ਸਾਬਤ ਹੋਣ 'ਤੇ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਸਖ਼ਤ ਕਾਰਵਾਈ ਹੋਵੇਗੀ : ਤ੍ਰਿਪਤ ਬਾਜਵਾ
ਮੋਹਾਲੀ ਦੇ ਪਿੰਡ ਕੰਡਾਲਾ 'ਚ 100 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਦਾ ਮਾਮਲਾ
ਪੰਜਾਬ ਦੀ ਧੀ ਨੇ ਇੰਡੋਨੇਸ਼ੀਆ 'ਚ ਚਮਕਾਇਆ ਦੇਸ਼ ਦਾ ਨਾਂ
ਮੁੱਕੇਬਾਜ਼ੀ 'ਚ ਸੋਨੇ ਦਾ ਤਮਗ਼ਾ ਜਿਤਿਆ
ਆਮ ਆਦਮੀ ਪਾਰਟੀ ਦਾ ਖਹਿਰਾ ਗੁੱਟ ਦੋ ਹਿੱਸਿਆਂ 'ਚ ਵੰਡਿਆ !
ਕੰਵਰ ਸੰਧੂ ਨੇ ਬਣਾਇਆ 'ਆਪ ਬਚਾਓ ਗੁੱਟ'
ਵਿਸ਼ਵ ਹੈਪੇਟਾਇਟਸ ਦਿਵਸ ਮੌਕੇ 'ਰਨ ਫ਼ਾਰ ਅਵੇਅਰਨੈਸ' ਦੌੜ ਕਰਵਾਈ
ਸਾਬਕਾ ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੇ ਕੀਤੀ ਅਗਵਾਈ
'ਪੀੜਤ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਸਰਕਾਰ'
ਟੈਟ ਪਾਸ ਦਲਿਤ ਬੇਰੁਜ਼ਗਾਰ ਵਲੋਂ ਖ਼ੁਦਕੁਸ਼ੀ ਦਾ ਮਾਮਲਾ
ਸੰਵਿਧਾਨ ਅਤੇ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਰਹੇ ਹਨ ਕੈਪਟਨ : ਭਗਵੰਤ ਮਾਨ
ਕਿਹਾ - ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਮੁੱਖ ਮੰਤਰੀ ਦੇ ਦਰਜਨ ਭਰ ਓ.ਐਸ.ਡੀ.