Chandigarh
ਕੈਪਟਨ ਦੀ ਹਾਈਕੋਰਟ ਨੂੰ ਅਪੀਲ, ਬਲਾਤਕਾਰ ਮਾਮਲਿਆਂ ’ਚ ਤੇਜ਼ੀ ਨਾਲ ਮੁਕੱਦਮੇ ਚਲਾਏ ਜਾਣ
ਅਜਿਹੇ ਕੇਸਾਂ ਵਿਚ ਤੇਜ਼ੀ ਨਾਲ ਮੁਕੱਦਮੇ ਦੀ ਕਾਰਵਾਈ ਮੁਕੰਮਲ ਕਰਨ ਲਈ ਹੇਠਲੀਆਂ ਅਦਾਲਤਾਂ ਨੂੰ ਸਲਾਹ ਦੇਣ ਵਾਸਤੇ ਵੀ ਚੀਫ ਜਸਟਿਸ ਨੂੰ ਆਖਿਆ
ਕੈਪਟਨ ਵਲੋਂ ਸਰਕਾਰ ਦੀਆਂ ਅਹਿਮ ਸਕੀਮਾਂ ਦੇ ਜਾਇਜ਼ੇ ਤੇ ਸੋਧ ਲਈ ਸਲਾਹਕਾਰੀ ਗਰੁੱਪਾਂ ਦਾ ਐਲਾਨ
ਮੁੱਖ ਮੰਤਰੀ ਹੋਣਗੇ ਸ਼ਹਿਰੀ ਕਾਇਆਪਲਟ ਤੇ ਸੁਧਾਰ ਅਤੇ ਨਸ਼ਿਆਂ ਵਿਰੁਧ ਮੁਹਿੰਮ ਗਰੁੱਪਾਂ ਦੇ ਮੁਖੀ
ਕੈਪਟਨ ਨੇ ਪੰਜਾਬ ਦੇ ਇਨ੍ਹਾਂ ਖੇਤਰਾਂ ’ਚ ਵਿਕਾਸ ਲਈ ਫ਼ਰਾਂਸ ਤੋਂ ਮੰਗਿਆ ਸਹਿਯੋਗ
ਸਿੰਚਾਈ ਮਕਸਦਾਂ ਲਈ ਪਾਣੀ ਨੂੰ ਸੋਧਣ ਵਾਸਤੇ ਫਰਾਂਸ ਦੇ ਰਾਜਦੂਤ ਤੋਂ ਸੁਝਾਵਾਂ ਦੀ ਵੀ ਮੰਗ
ਕੇਂਦਰ ਦੇ ਇਕਪਾਸੜ ਸਿਆਸੀ ਫ਼ਤਵੇ ਨੇ ਸੂਬਿਆਂ ’ਚ ਗ਼ੈਰ ਐੱਨਡੀਏ ਸਿਆਸੀ ਪਾਰਟੀਆਂ ਦਾ ਵਿਗੜਿਆ ਤਵਾਜ਼ਨ
ਪੰਜਾਬ ਅਤੇ ਰਾਜਸਥਾਨ ਸਣੇ ਕਈ ਸੂਬਿਆਂ 'ਚ ਸੱਤਾਧਾਰੀ ਕਾਂਗਰਸ ਵਿਚ ਹੀ ਅੰਦਰੂਨੀ ਖਿਚੋਤਾਣ ਸਿਖਰ 'ਤੇ
ਪੰਜਾਬ ਅੰਦਰ ਕਾਨੂੰਨ ਵਿਵਸਥਾ ਬਦਤਰ ਤੋਂ ਮਹਾਬਦਤਰ ਹੋਈ : ਹਰਪਾਲ ਚੀਮਾ
ਮੋਗਾ 'ਚ 2 ਸਾਲਾ ਬੱਚੀ ਨਾਲ ਬਲਾਤਕਾਰ ਦਾ ਮਾਮਲਾ
ਪਟਿਆਲਾ ਦਾ ਇਹ ਹੀਰੋ ਹਾਲੀਵੁੱਡ ਫ਼ਿਲਮ ਲੈ ਪਹੁੰਚਿਆ ਇੰਗਲੈਂਡ
ਦੱਖਣੀ ਸੁਪਰ ਸਟਾਰ ਧਨੁਸ਼ ਨੂੰ ਲੈ ਕੇ ਬਣਾਈ ਗਈ ਬਾਲੀਵੁੱਡ ਫ਼ਿਲਮ ‘ਦ ਐਕਟ੍ਰਾਆਰਡੀਨਰੀ ਜਰਨੀ ਆਫ਼ ਫ਼ਕੀਰ’ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ
ਚਿੱਠੀ-ਪੱਤਰ ਰਾਹੀਂ ਨਹੀਂ ਦਿ੍ਰੜ ਇਰਾਦੇ ਨਾਲ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜੇ ਕੈਪਟਨ : ਬੁੱਧਰਾਮ
ਮੋਦੀ ਨੂੰ ਚਿੱਠੀ ਲਿਖ ਮੁੱਖ ਮੰਤਰੀ ਨੇ ਸਵੀਕਾਰੀ ਆਪਣੀ ਢਾਈ ਸਾਲ ਦੀ ਨਾਕਾਮੀ
ਕੋਟਕਪੂਰਾ ਗੋਲੀ ਕਾਂਡ ਨਾਲ ਜੁੜੇ ਪੰਜ ਪੁਲਿਸ ਅਫ਼ਸਰਾਂ ਵਿਰੁੱਧ ਚੱਲੇਗਾ ਕੇਸ!
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਪੰਜਾਬ ਦੇ ਮੈਡੀਕਲ ਕਾਲਜਾਂ ’ਚ ਹੁਣ ਸਿਰਫ਼ ਪੰਜਾਬ ਦੇ ਵਿਦਿਆਰਥੀ ਹੀ ਲੈਣਗੇ ਦਾਖ਼ਲਾ
ਪੰਜਾਬ ਮੈਡੀਕਲ ਸਿੱਖਿਆ ਵਿਭਾਗ ਵਲੋਂ ਦਾਖ਼ਲੇ ਦੇ ਮਾਪਦੰਡਾਂ ’ਚ ਨਵੇਂ ਬਦਲਾਅ
ਨਿੱਜੀ ਥਰਮਲ ਪਲਾਂਟਾਂ ਨਾਲ ਬਿਜਲੀ ਖ਼ਰੀਦ ਸਮਝੌਤੇ ਤੁਰੰਤ ਰੱਦ ਕਰਨ ਸਿੱਧੂ : ਅਮਨ ਅਰੋੜਾ
ਨਵੇਂ ਬਿਜਲੀ ਮੰਤਰੀ ਨਵਜੋਤ ਸਿੱਧੂ ਨੂੰ 'ਆਪ' ਵਿਧਾਇਕ ਨੇ ਲਿਖਿਆ ਪੱਤਰ