Chandigarh
ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਸਿਟ ’ਚ ਬਗ਼ਾਵਤ: ਹਰਪਾਲ ਚੀਮਾ
ਬਾਦਲਾਂ ਨੂੰ ਬਚਾਉਣ ਲਈ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਸਿਟ ’ਚ ਬਗ਼ਾਵਤ: ਹਰਪਾਲ ਚੀਮਾ
ਕੈਪਟਨ ਵਲੋਂ ਪਟਿਆਲਾ ’ਚ ਨਵੀਂ ਸਪੋਰਟਸ ਯੂਨੀਵਰਸਿਟੀ 1 ਸਤੰਬਰ ਤੋਂ ਚਾਲੂ ਕਰਨ ਦੀ ਪ੍ਰਵਾਨਗੀ
ਮੰਤਰੀ ਮੰਡਲ ਦੀ ਮੀਟਿੰਗ ’ਚ ਪੇਸ਼ ਹੋਵੇਗਾ ਖਰੜਾ
ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਨੂੰ ਆਉਣ ਵਾਲੀਆਂ ਸੜਕਾਂ ਨੂੰ ਚੌੜਿਆਂ ਕੀਤਾ ਜਾਵੇਗਾ: ਸਿੰਗਲਾ
ਕੈਬਨਿਟ ਵਜ਼ੀਰ ਸਿੰਗਲਾ ਤੇ ਰੰਧਾਵਾ ਨੇ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵੱਡੀ ਪੁਲਾਂਘ
ਸੂਬੇ ਵਿਚਲੀਆਂ ਸਾਰੀਆਂ ਖੇਤੀਬਾੜੀ ਜ਼ਮੀਨਾਂ ਦੇ ਖ਼ੁਰਾਕੀ ਤੱਤਾਂ ਦੇ ਨਕਸ਼ੇ ਤਿਆਰ
ਕੈਪਟਨ ਵਲੋਂ ਜੀ.ਐਸ.ਟੀ. 2.0 ਦੇ ਸਰਲੀਕਰਨ ਲਈ 101 ਸੁਝਾਵਾਂ ਨਾਲ ਮੋਦੀ ਨੂੰ ਪੱਤਰ
ਵੱਧ ਤੋਂ ਵੱਧ 2 ਸਲੈਬਾਂ ਅਤੇ ਬਿਜਲੀ ਤੇ ਪੈਟਰੋਲੀਅਮ ਨੂੰ ਸ਼ਾਮਲ ਕਰਕੇ ਜੀ.ਐਸ.ਟੀ. ਦਾ ਘੇਰਾ ਵਧਾਉਣ ਦਾ ਸੁਝਾਅ
ਹਾਰਨ ਦੇ ਬਾਵਜੂਦ ਜਾਖੜ ਕਰਨਗੇ ਪੂਰੇ ਗੁਰਦਾਪੁਰ ਹਲਕੇ ਦਾ ਧੰਨਵਾਦੀ ਦੌਰਾ
ਜਾਖੜ ਦਾ ਕਹਿਣਾ ਹੈ ਕਿ ਜੇ ਹਾਰ ਗਿਆ ਹਾਂ ਤਾਂ ਇਹ ਮਤਲਬ ਨਹੀਂ ਕਿ ਇਲਾਕੇ ਨਾਲ ਨਾਤਾ ਤੋੜ ਲਵਾਂਗਾ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀਆਂ ਸ਼ਰਤਾਂ 'ਚ ਨਰਮਾਈ ਲਈ ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ
ਕਿਹਾ - ਸਖ਼ਤ ਸ਼ਰਤਾਂ ਕਾਨਰ ਪੇਂਡੂ ਖੇਤਰਾਂ ਦੇ ਬਹੁਤੇ ਗਰੀਬ ਅਤੇ ਯੋਗ ਪਰਿਵਾਰ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ
ਭਲਕੇ ਤੋਂ ਸਕੂਲਾਂ ’ਚ ਛੁੱਟੀਆਂ, ਸਿੱਖਿਆ ਵਿਭਾਗ ਨੂੰ ਪਿਆ ਇਸ ਗੱਲ ਦਾ ਫ਼ਿਕਰ
30 ਜੂਨ ਤੱਕ ਸਕੂਲ ਰਹਿਣਗੇ ਬੰਦ
ਸਿਹਤ ਵਿਭਾਗ ਨੇ 55 ਮੈਡੀਕਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿਚ ਡਾਕਟਰਾਂ ਦੀ ਮੌਜੂਦਗੀ ਨੂੰ 100 ਫ਼ੀਸਦੀ ਯਕੀਨੀ ਬਣਾਇਆ ਗਿਆ : ਬ੍ਰਹਮ ਮਹਿੰਦਰਾ