Chandigarh
ਕਿਸਾਨਾਂ ਨੂੰ 20 ਪਸ਼ੂਆਂ ਤੱਕ ਦੇ ਡੇਅਰੀ ਫ਼ਾਰਮ ਲਈ ਦਿੱਤੀ ਜਾਵੇਗੀ ਸਬਸਿਡੀ : ਬਲਬੀਰ ਸਿੰਘ ਸਿੱਧੂ
10 ਜੂਨ ਤੋਂ ਪਸ਼ੂ ਪਾਲਕਾਂ ਨੂੰ ਡੇਅਰੀ ਫ਼ਾਰਮਿੰਗ ਲਈ ਨਵੀਆਂ ਤਕਨੀਕਾਂ ਦੀ ਦਿੱਤੀ ਜਾਵੇਗੀ ਸਿਖਲਾਈ
ਨਸ਼ੇ ਨਾਲ ਮਰ ਰਹੇ ਨੌਜਵਾਨਾਂ ਬਾਰੇ ਕੈਪਟਨ ਨੂੰ ਕੋਈ ਚਿੰਤਾ ਨਹੀਂ : ਭਗਵੰਤ ਮਾਨ
ਕਿਹਾ - ਨਸ਼ਿਆਂ ਦੀ ਬਿਮਾਰੀ ਨੇ ਪੰਜਾਬ ਦੇ ਲੱਖਾਂ ਘਰ ਤਬਾਹ ਕਰ ਦਿੱਤੇ ਅਤੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਲੀਲ੍ਹ ਲਈ
ਹਾਈਕੋਰਟ ਵਲੋਂ ਪੰਜਾਬ ਸਰਕਾਰ ਨੂੰ ਕਿਸਾਨੀ ਮੁੱਦਿਆਂ ’ਤੇ ਫ਼ੈਸਲੇ ਲਈ ਇਕ ਮਹੀਨੇ ਦੀ ਮਹੌਲਤ
ਮਾਮਲੇ ਦੀ ਅਗਲੀ ਸੁਣਵਾਈ 23 ਜੁਲਾਈ ਨੂੰ
ਡੀਜੀਪੀ ਦਿਨਕਰ ਗੁਪਤਾ ਗਏ ਛੁੱਟੀ ’ਤੇ, ਕੁਝ ਦਿਨ ਵੀਕੇ ਭਵਰਾ ਨਿਭਾਉਣਗੇ ਸੇਵਾਵਾਂ
13 ਜੂਨ ਤੱਕ ਵੀਕੇ ਭਵਰਾ ਸੰਭਾਲਣਗੇ ਪੰਜਾਬ ਪੁਲਿਸ ਦੀ ਕਮਾਨ
ਕੇਂਦਰ ਵਿਚ ਬੀਜੇਪੀ ਦੀ ਚੜ੍ਹਤ ਨਾਲ ਪੰਜਾਬ ਦੇ ਭਾਜਪਾਈ ਬਾਗੋਬਾਗ
ਕੈਪਟਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧਾ ਵੱਡੀ ਮਾਰ : ਗਰੇਵਾਲ
ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਫਿਰ ਮਾਰੀ ਸ਼ਾਇਰਾਨਾ ਚੋਭ
ਟਵੀਟ 'ਚ ਲਿਖਿਆ - "ਜ਼ਿੰਦਗੀ ਆਪਣੇ ਦਮ 'ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।"
ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਅਰੁਨਾ ਚੌਧਰੀ
ਟਰਾਂਸਪੋਰਟ ਵਿਭਾਗ ਨੇ ਧੋਖਾਧੜੀ ਕਰਨ ਵਾਲੇ 3 ਆਟੋ ਡੀਲਰਾਂ ਦੇ ਪੋਰਟਲ ਕੀਤੇ ਸੀਲ
ਬੱਚੀਆਂ ਦੇ ਬਲਾਤਕਾਰੀਆਂ ਨੂੰ ਫ਼ਾਂਸੀ ਦੀ ਸਜ਼ਾ ਯਕੀਨੀ ਬਣਾਵੇ ਕੈਪਟਨ ਸਰਕਾਰ : ਅਮਨ ਅਰੋੜਾ
ਬੱਚਿਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ 'ਆਪ' ਨੇ ਕੀਤੀ ਪੋਸਕੋ ਐਕਟ 2012 'ਚ ਸੋਧ ਦੀ ਮੰਗ
ਸਾਊਦੀ ਅਰਬ ’ਚ ਫਸੇ ਭਾਰਤੀਆਂ ਦੀ ਜਲਦ ਹੋਵੇਗੀ ਵਤਨ ਵਾਪਸੀ, ਲਿਸਟਾਂ ਜਾਰੀ
17 ਜੂਨ ਤੱਕ ਇਹ ਸਾਰੇ ਭਾਰਤੀ ਪਰਤਣਗੇ ਅਪਣੇ ਮੁਲਕ
ਅਕਾਲੀ ਦਲ ’ਚੋਂ ਪੱਕੀ ਛੁੱਟੀ ਹੋਣ ਮਗਰੋਂ ਜੀਕੇ ਨੇ ਕੀਤੇ ਕਈ ਵੱਡੇ ਖ਼ੁਲਾਸੇ
ਜੀਕੇ ਨੇ ਗੁਰਦੁਆਰਾ ਕਮੇਟੀ ਦੇ ਫੰਡਾਂ ਤੇ ਸੌਦਾ ਸਾਧ ਦੀ ਮਾਫ਼ੀ ਨੂੰ ਲੈ ਕੇ ਖੋਲ੍ਹੀ ਅਕਾਲੀ ਦਲ ਦੀ ਪੋਲ