Chandigarh
ਪੰਜਾਬ 'ਚ ਗਠਜੋੜ ਦੀਆਂ ਸੰਭਾਵਨਾਵਾਂ ਖ਼ਤਮ
ਹੁਣ ਆਪ, ਟਕਸਾਲੀ ਅਤੇ ਡੈਮੋਕਰੇਟਿਕ ਗਠਜੋੜ ਆਪਸ 'ਚ ਹੀ ਭਿੜਣਗੇ
ਹਾਈ ਕੋਰਟ ਵਲੋਂ ਰੋਹਤਕ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ
ਦੋਸ਼ੀਆਂ ਦੀਆਂ ਜਾਇਦਾਦਾਂ ਵੇਚ ਕੇ ਦਿਤਾ ਜਾਵੇਗਾ ਮੁਆਵਜ਼ਾ
ਮੁੱਖ ਮੰਤਰੀ ਵਲੋਂ ਸ਼ਹੀਦ ਕਰਮਜੀਤ ਸਿੰਘ ਦੇ ਪਰਵਾਰ ਨੂੰ 12 ਲੱਖ ਦੀ ਵਿੱਤੀ ਮਦਦ ਦੇ ਆਦੇਸ਼
ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ 'ਚ ਸ਼ਹੀਦ ਹੋਇਆ ਸੀ ਕਰਮਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਦੀ 79 ਫ਼ੀ ਸਦੀ ਫ਼ੰਡਿੰਗ ਕਰ ਰਹੇ ਨੇ ਓਰਬਿਟ ਅਤੇ ਡੱਬਵਾਲੀ ਟ੍ਰਾਂਸਪੋਰਟ
ਫ਼ੰਡ ਦੇਣ ਵਾਲੇ ਕਾਰੋਬਾਰੀ ਲਾਹਾ ਵੀ ਲੈਂਦੇ ਹਨ : ਚੱਡਾ
'ਸਿੱਖ ਜਥੇਬੰਦੀਆਂ ਇੱਕੋ ਬੈਨਰ ਹੇਠ ਜਥੇਬੰਦ ਹੋਣ'
ਏਐਫਐਸਐਸ ਵੱਲੋਂ ਸਿੱਖ ਜਥੇਬੰਦੀਆਂ ਦੀ ਕਾਰਗੁਜ਼ਾਰੀ 'ਤੇ ਵਿਚਾਰ ਗੋਸ਼ਠੀ
ਰਈਆ 'ਚ ਦੋ ਨੌਜਵਾਨਾਂ ਦੀ ਮੌਤ ਲਈ ਪ੍ਰਸ਼ਾਸਨ ਜ਼ਿੰਮੇਵਾਰ : ਹਰਪਾਲ ਚੀਮਾ
ਕਿਹਾ, ਮਿ੍ਜਤਕ ਨੌਜਵਾਨਾਂ ਦੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰੇ ਸਰਕਾਰ
ਚੋਣ ਜ਼ਾਬਤੇ ਦੀ ਉਲੰਘਣਾ ਲਈ ਵਿਜੈ ਇੰਦਰ ਸਿੰਗਲਾ ਵਿਰੁੱਧ ਕਾਰਵਾਈ ਦੀ ਮੰਗ
ਆਮ ਆਦਮੀ ਪਾਰਟੀ ਦੇ ਵਫ਼ਦ ਨੇ ਸੀਈਓ ਨਾਲ ਕੀਤੀ ਮੁਲਾਕਾਤ
ਦੋ ਰਿਸ਼ਵਤਖੋਰ ਹੌਲਦਾਰਾਂ ਵਿਰੁੱਧ ਪਰਚਾ ਦਰਜ, ਇਕ ਕਾਬੂ
ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਨਾ ਦਰਜ ਕਰਨ ਬਦਲੇ ਮੰਗੇ ਸਨ 30,000 ਰੁਪਏ
ਸਰਕਾਰ ਨੇ ਪੰਜਾਬ ਟ੍ਰੈਫਿਕ ਪੁਲਿਸ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਬਣਾਈ ਯੋਜਨਾ
ਜਦੋਂ ਕੋਈ ਟ੍ਰੈਫਿਕ ਪੁਲਿਸ ਡਿਊਟੀ ਤੇ ਨਹੀਂ ਸੀ ਉਦੋਂ 6 ਤੋਂ 11.30 ਵਜੇ ਦੇ ਵਿਚਕਾਰ ਜ਼ਿਆਦਾਤਰ ਘਾਤਕ ਹਾਦਸੇ ਹੋਏ।
ਗਿੱਲ ਕਮਿਸ਼ਨ ਦੇ ਹੁਕਮਾਂ ਮਗਰੋਂ 301 ਝੂਠੇ ਪਰਚੇ ਰੱਦ
ਗਿੱਲ ਕਮਿਸ਼ਨ ਨੇ 29 ਕੇਸਾਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਸਿਫ਼ਾਰਸ਼ ਕੀਤੀ