Chandigarh
ਪੰਜਾਬ ਵਿਚ ਨਸ਼ਿਆਂ ਵਿਰੁਧ ਮੁੱਖ ਲੜਾਈ ਪੁਲਿਸ ਜ਼ਿੰਮੇ, ਐਸਟੀਐਫ਼ ਦਾ ਕੰਮ ਨਿਗਰਾਨੀ : ਮੁਸਤਫ਼ਾ
ਪੁਲਿਸ ਦੀ ਢਿਲਮੱਠ ਕੇਸਾਂ ਨੂੰ ਅੰਜਾਮ ਤਕ ਪਹੁੰਚਾਉਣ 'ਚ ਵੱਡਾ ਅੜਿੱਕਾ.....
ਕਰਤਾਰਪੁਰ ਲਾਂਘਾ : ਭਾਰਤ ਨੇ ਹਲੇ ਜ਼ਮੀਨ ਵੀ ਨਹੀਂ ਖਰੀਦੀ, ਪਾਕਿ ਨੇ ਅੱਧਾ ਕੰਮ ਕੀਤਾ ਮੁਕੰਮਲ
ਭਾਰਤ ਸਰਕਾਰ ਅਜੇ ਇਸ ਲਾਂਘੇ ਲਈ ਜ਼ਮੀਨ ਵੀ ਪ੍ਰਾਪਤ ਨਹੀਂ ਕਰ ਸਕੀ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 35 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ...
ਜੋਰਡਨ ਸੰਧੂ ਦੀ ‘ਕਾਕੇ ਦਾ ਵਿਆਹ’ ਨਾਲ ਪੰਜਾਬੀ ਫਿਲਮਾਂ 'ਚ ਹੋਈ ਐਂਟਰੀ
ਜੋਰਡਨ ਸੰਧੂ ਦੀ ਫਿਲਮ ‘ਕਾਕੇ ਦਾ ਵਿਆਹ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ ਦੇ ਨਾਲ ਹੀ ਜੋਰਡਨ ਸੰਧੂ ਦੀ ਪਾਲੀਵੁਡ 'ਚ ਐਂਟਰੀ ਹੋ ਗਈ ਹੈ। ਫਿਲਮ ਦੇ ਟ੍ਰੇਲਰ ਨੂੰ...
ਪਟਿਆਲਾ 'ਚ ਧਰਨਾ ਦੇਣ ਵਾਲੇ ਅਧਿਆਪਕਾਂ ਤੇ ਸਿੱਖਿਆ ਵਿਭਾਗ ਦੀ ਡਿੱਗੀ ਗਾਜ਼
ਅਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਨੇ ਪਟਿਆਲਾ ਵਿਖੇ ਧਰਨਾ ਦਿਤਾ ਸੀ। ਜਿਸ ਦੇ ਖਿਲਾਫ ਕਾਰਵਾਈ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ। ਹੁਣ ਅਜਿਹਾ ਹੋਇਆ ਵੀ ਹੈ...
ਸੂਬਾ ਪੱਧਰੀ ਰੁਜ਼ਗਾਰ ਮੇਲਿਆਂ ਦਾ ਚੌਥਾ ਪੜਾਅ 13 ਤੋਂ 22 ਫਰਵਰੀ ਤੱਕ ਹੋਵੇਗਾ : ਚੰਨੀ
ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ 13 ਤੋਂ 22 ਫਰਵਰੀ ਤੱਕ ਰੁਜ਼ਗਾਰ ਮੇਲਿਆਂ ਦਾ ਚੌਥਾ ਪੜਾਅ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਰੁਜ਼ਗਾਰ ਉੱਤਪਤੀ...
ਜ਼ੀਰਾ ਵਲੋਂ ਲਗਾਏ ਦੋਸ਼ਾਂ ਦੀ ਹਾਈਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਏ ਕੈਪਟਨ ਸਰਕਾਰ : ਹਰਪਾਲ ਚੀਮਾ
ਕਾਂਗਰਸ ਦੇ ਜ਼ੀਰਾ ਵਿਧਾਨ ਸਭਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੁਆਰਾ ਆਪਣੀ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਨਸ਼ੇ ਦੇ ਸਰਗਨਾ ਨੂੰ ਪਨਾਹ...
ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਸਰਕਾਰ ਨੂੰ ਤਾਨਾਸ਼ਾਹ ਸਰਕਾਰ ਕਰਾਰ ਦਿੱਤਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਆਪਣੀਆਂ...
ਜੇਕਰ ਲੰਦਨ ਟਰਿਪ ਉਤੇ ਜਾ ਰਹੇ ਹੋ ਤਾਂ ਇਸ ਜਗ੍ਹਾਂ ਉਤੇ ਜਾਣਾ ਨਾ ਭੁੱਲਣਾ
ਅਖੀਰ ਘੁੰਮਣਾ ਕਿਸ ਨੂੰ ਪਸੰਦ ਨਹੀਂ ਹੁੰਦਾ ਅਤੇ ਜੇਕਰ ਤੁਹਾਨੂੰ ਲੰਦਨ ਵਰਗਾ ਸ਼ਹਿਰ ਘੁੰਮਣ ਨੂੰ ਮਿਲੇ ਤਾਂ ਤੁਸੀ ਇਹੀ ਚਾਹੋਗੇ ਕੀ ਉੱਥੋਂ ਦੀ ਕੋਈ ਵੀ ਜਗ੍ਹਾ...
ਬਾਦਲ ਅਤੇ ਕੈਪਟਨ ਨੇ ਹਮੇਸ਼ਾ ਰਿਵਾਇਤੀ ਮੁੱਦਿਆਂ 'ਤੇ ਰਾਜਨੀਤਿਕ ਰੋਟੀਆਂ ਸੇਕੀਆਂ : ਬਲਜਿੰਦਰ ਕੌਰ
ਆਮ ਆਦਮੀ ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਅਤੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਕੌਰ ਨੇ ਸਾਬਕਾ..
ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਲਈ ਵਿਸ਼ੇਸ਼ ਸ਼ਨਾਖਤੀ ਕਾਰਡ ਦਿੱਤੇ ਜਾਣਗੇ : ਅਰੁਨਾ ਚੌਧਰੀ
ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵਿਲੱਖਣ ਪਹਿਚਾਣ ਦੇਣ ਲਈ ਵਿਸ਼ੇਸ਼ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ...