Chandigarh
ਵਿਆਹ ਦੀ ਵਰ੍ਹੇਗੰਢ ਉਤੇ ਭਾਵੁਕ ਹੋਈ ਸੋਨਾਲੀ ਬੇਂਦਰੇ
ਕੈਂਸਰ ਦਾ ਇਲਾਜ ਕਰਾ ਰਹੀ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਵਿਆਹ.....
ਸਦੀ ਦਾ ਮਹਾਨ ਗਾਇਕ ਅਤੇ ਲੋਕ ਗਾਥਾਵਾਂ ਦਾ ਬਾਦਸ਼ਾਹ: ਕੁਲਦੀਪ ਮਾਣਕ (ਭਾਗ-1)
ਮਾਲਵੇ ਦੇ ਰੇਤਲੇ ਇਲਾਕੇ, ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੀ ਟਿੱਬਿਆਂ ਵਾਲੀ ਜ਼ਰਖ਼ੇਜ਼ ਧਰਤੀ 'ਤੇ ਜਨਮਿਆ....
ਚੌਟਾਲਾ ਪਰਵਾਰ ਵਿਚ ਸੁਲ੍ਹਾ ਕਰਾਉੁਣ ਲਈ ਬਾਦਲ ਪੁੱਜੇ ਸਿਰਸਾ
ਇਨੈਲੋ ਅੰਦਰ ਪਰਵਾਰਕ ਕਲੇਸ਼ ਵਧਦਾ ਜਾ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਅਜੈ ਸਿੰਘ ਚੌਟਾਲਾ ਨੇ ਹੁਣ ਪਾਰਟੀ ਦੀ ਜੀਂਦ ਬੈਠਕ.........
ਬੇਅਦਬੀ ਦਾ ਮਾਮਲਾ: ਪੰਜਾਬੀ ਗਾਇਕ ਦੇ ਰਹੇ ਨੇ ਅਕਸ਼ੈ ਦਾ ਸਮਰਥਨ
ਪੰਜਾਬ ਵਿਚ ਪਿਛਲੇ ਤਿੰਨ-ਚਾਰ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ.....
ਲੁਧਿਆਣਾ ਸਿਟੀ ਸੈਂਟਰ ਘਪਲੇ 'ਚ ਫ਼ਾਈਲਾਂ ਦੀ ਘੋਖ ਦੇ ਹੁਕਮਾਂ 'ਤੇ ਰੋਕ ਬਰਕਰਾਰ
ਪਿਛਲੀ ਕੈਪਟਨ ਸਰਕਾਰ ਵੇਲੇ ਦੇ ਬਹੁਚਰਚਿਤ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਹਾਈ ਕੋਰਟ ਨੇ ਵਿਸ਼ੇਸ਼ ਜੱਜ ਦੇ ਹੁਕਮਾਂ 'ਤੇ ਰੋਕ ਬਰਕਰਾਰ ਰੱਖੀ ਹੈ.....
ਗੁਰਲੇਜ਼ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾ ਹੀ ਹੋਇਆ ਸੋਸ਼ਲ ਮੀਡੀਆ‘ਤੇ ਲੀਕ
ਪੰਜਾਬ ਵਿਚ ਪੰਜਾਬੀ ਗਾਇਕ ਲੋਕਾਂ ਨੂੰ ਸੱਭਿਆਚਾਰਕ ਨਾਲ ਜੋੜ ਕਿ ਰੱਖਣ ਲਈ ਹਰ ਰੋਜ ਨਵੇਂ ਤੋਂ ਨਵੇਂ ਗੀਤ.....
ਵੱਡੇ ਬਾਦਲ ਤੇ ਸੁਖਬੀਰ ਪੜਤਾਲੀਆ ਟੀਮ ਅੱਗੇ ਜ਼ਰੂਰ ਪੇਸ਼ ਹੋਣਗੇ : ਢੀਂਡਸਾ
ਤਿੰਨ ਸਾਲ ਪਹਿਲਾਂ, ਅਕਾਲੀ ਬੀਜੇਪੀ ਸਰਕਾਰ ਵੇਲੇ ਵਾਪਰੇ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ.........
ਕਵਿਤਾ ਕੌਸ਼ਿਕ ਅਪਣੀਆਂ ਖੂਬਸੂਰਤ ਤਸਵੀਰਾਂ ਨਾਲ ਆਈ ਸੁਰਖੀਆਂ ‘ਚ
ਪਾਲੀਵੁੱਡ ਆਏ ਦਿਨ ਦੇਸ਼ ਭਰ ਵਿਚ ਅਪਣਾ ਕੱਦ ਉਪਰ ਨੂੰ ਚੁੱਕਦਾ....
ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਏ ਸਰਕਾਰ
ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਪੰਜਾਬ ਦੀਆਂ ਯੂਨੀਵਰਸਟੀਆਂ ਵਿਚ ਪੜ੍ਹ ਰਹੇ ਬਾਹਰਲੇ ਰਾਜਾਂ.........
ਗੈਵੀ ਨੇ ਮਨਾਇਆ ਕੱਲ੍ਹ ਅਪਣਾ ਜਨਮ ਦਿਨ
ਪਾਲੀਵੁੱਡ ਦੇ ਸਟਾਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚੋਂ ਇਕ ਸਟਾਰ ਅਜਿਹਾ ਹੈ ਜੋ ਕਿ ਅੱਜ ਅਪਣਾ.....