Chandigarh
ਸਿੱਧੂ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਅਸਲ ਵੀਡੀਉ ਜਾਰੀ
ਪਾਠ ਕਰ ਰਹੀ ਸ਼ਾਂਤਮਈ ਸੰਗਤ 'ਤੇ ਅਚਨਚੇਤ ਹੋਇਆ ਮਿਥ ਕੇ ਹਮਲਾ...........
ਅਕਾਲੀ ਦਲ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ : ਬੀਬੀ ਭੱਠਲ
ਸ਼੍ਰੋਮਣੀ ਅਕਾਲੀ ਦਲ- ਭਾਜਪਾ ਗਠਜੋੜ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ (2007-12 ਤੇ 2012-17) ਪੰਜਾਬ ਦੇ ਰਾਜ ਪ੍ਰਬੰਧ ਵਿਚ ਆਈਆਂ ਖ਼ਾਮੀਆਂ..............
ਕੈਪਟਨ ਨੇ ਖ਼ਾਲੀ ਖ਼ਜ਼ਾਨਾ ਭਰਨ ਦੀ ਜੁਗਤ ਲੱਭੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਕੱਢਣ ਲਈ ਅਪਣੇ ਰੌਂਅ ਵਿਚ ਆ ਗਏ ਹਨ ਅਤੇ ਉਨ੍ਹਾਂ ਨੇ ਤੋੜ ਲੱਭ ਲਿਆ ਹੈ............
ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਿੱਧੂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ, ਸੀਸੀਟੀਵੀ ਫੁਟੇਜ਼ ਕੀਤੀ ਜਾਰੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਸਾਬਕਾ ਅਕਾਲੀ ਸਰਕਾਰ ਦੀ ਸ਼ਮੂਲੀਅਤ ਦਾ ਮਾਮਲਾ ਦਿਨੋ ਦਿਨ ਹੋਰ ਭਖ਼ਦਾ ਜਾ ਰਿਹਾ ਹੈ
ਪਾਕਿਸਤਾਨ ਦੇ ਲਾਹੌਰ ਵਿਚ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾ ਚੌਕ
ਪਾਕਿਸਤਾਨ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਲਾਹੌਰ ਜ਼ਿਲ੍ਹਾ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਸ਼ਾਦਮਾਨ ਚੌਕ ਦਾ ਨਾਮ ਬਦਲਕੇ ਆਜ਼ਾਦੀ
ਸਨਮਾਨਤ ਅਧਿਆਪਕਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਮੋਹਰੀ
ਅਧਿਆਪਕ ਦਿਵਸ ਮੌਕੇ ਸਨਮਾਨੇ ਗਏ 104 ਅਧਿਆਪਕਾਂ ਵਿਚੋਂ ਸੱਭ ਤੋਂ ਵੱਧ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹਲਕੇ ਅੰੰਮ੍ਰਿਤਸਰ ਦੇ ਹਨ............
ਬਾਦਲਾਂ ਖ਼ਿਲਾਫ਼ ਲੜਾਈ ਵਿਧਾਨ ਸਭਾ ਤੋਂ ਸੜਕਾਂ 'ਤੇ ਪੁੱਜੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ.............
ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨਾਲ ਜੁੜੇ ਦੇਸੀ ਕਰਿਊ ਦੇ ਗੋਲਡੀ ਤੇ ਸੱਤਾ
ਕੇਰਲਾ 'ਚ ਹੜ੍ਹ ਪੀੜਤਾਂ ਦੀ ਇਸ ਵੇਲੇ ਜਿੰਨੀ ਵੀ ਮਦਦ ਕੀਤੀ ਜਾਈ ਉਹ ਘੱਟ ਹੀ ਹੋਵੇਗੀ। ਤੇ ਹੁਣ ਇਨ੍ਹਾਂ ਦੀ ਮਦਦ ਲਈ ਅੱਗੇ ਆਈ ਦੇਸੀ ਕ੍ਰਿਊ ਦੇ ਗੋਲਡੀ ਤੇ ਸੱਤਾ...
'ਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਬੰਦ, ਵੋਟਾਂ ਭਲਕੇ
6 ਸਤੰਬਰ ਨੂੰ ਹੋਣ ਵਾਲੀਆਂ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਖੁੱਲ੍ਹਾ ਚੋਣ ਪ੍ਰਚਾਰ ਅੱਜ ਸ਼ਾਮੀ ਬੰਦ ਹੋ ਗਿਆ ਹੈ................
ਡਾ. ਮਨਮੋਹਨ ਸਿੰਘ ਨੂੰ ਦਿਤੀਆਂ ਸਲਾਹਾਂ 'ਤੇ ਮੋਦੀ ਖ਼ੁਦ ਅਮਲ ਕਰਨ : ਬਾਜਵਾ
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਏ ਰੀਕਾਰਡਤੋੜ ਵਾਧੇ ਲਈ ਕੇਂਦਰ ਸਰਕਾਰ ਦੀਆਂ ਨੁਕਸਦਾਰ ਨੀਤੀਆਂ.............