Chandigarh
ਅਕਾਲੀ ਦਲ ਅੰਦਰੋਂ ਉਠੀ ਇਕ ਹੋਰ ਵਿਰੋਧੀ ਸੁਰ
ਸ਼੍ਰੋਮਣੀ ਅਕਾਲੀ ਦਲ ਇਕ ਪਾਸੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਲੈ ਕੇ ਲਗਦੇ ਦੋਸ਼ਾਂ ਵਿਚ ਬੁਰੀ ਤਰ੍ਹਾਂ ਘਿਰਿਆ ਪਿਆ ਹੈ.........
ਚੰਡੀਗੜ੍ਹ 'ਚ ਮਿਲਾਵਟੀ ਦੁੱਧ ਦੀ ਵਰਤੋਂ ਬੱਚਿਆਂ ਲਈ ਖ਼ਤਰਨਾਕ
ਛੋਟੇ ਬੱਚੇ, ਜਿਨ੍ਹਾਂ ਨੇ ਹੁਣੇ ਮਾਂ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਹੈ, ਚੰਡੀਗੜ ਵਿਚ ਸਕੂਲ ਜਾਣ ਵਾਲੇ ਬੱਚੇ ਗੁਣਵੱਤਾ ਵਾਲੇ ਦੁੱਧ ਨਹੀਂ ਪੀ ਰਹੇ ਹਨ
ਪੈਸਾ ਕਮਾਉਣ 'ਤੇ ਉਡਾਉਣ 'ਚ ਕਿਸੇ ਦਾ ਕੋਈ ਮੁਕਾਬਲਾ ਨਹੀਂ, ਪੰਜਾਬ ਦੇ ਕਿਸਾਨ ਨਾਲ
ਭਲੇ ਹੀ ਕਿਸਾਨਾਂ ਦੀਆਂ ਆਤਮ-ਹਤਿਆਵਾਂ ਦਾ ਅੰਕੜਾ ਹਜ਼ਾਰਾਂ ਨੂੰ ਪਾਰ ਕਰ ਗਿਆ ਹੈ ਫੇਰ ਵੀ ਪੂਰੇ ਦੇਸ਼ 'ਚੋਂ ਪੰਜਾਬ ਦੇ ਕਿਸਾਨ ਦੀ ਆਮਦਨ............
ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਇਸੇ ਮਹੀਨੇ
ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੈਸ਼ਨ ਇਸੇ ਮਹੀਨੇ ਸੱਦਿਆ ਜਾ ਰਿਹਾ ਹੈ................
'ਕੇਰਲਾ ਮੁੱਖ ਮੰਤਰੀ ਸੰਕਟ ਰਾਹਤ ਫ਼ੰਡ' ਤਹਿਤ ਦਸ-ਦਸ ਹਜ਼ਾਰ ਰੁਪਏ ਦੇਣ ਦਾ ਮਤਾ ਪਾਸ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਦੀ ਪਹਿਲਕਦਮੀ ਅਤੇ ਹੋਰ ਸੀਨੀਅਰ ਜੱਜ ਸਾਹਿਬਾਨ ਦੀ ਹੋਈ ਫੁੱਲ ਕੋਰਟ ਦੀ ਮੀਟਿੰਗ ਦੌਰਾਨ.............
ਸੁਪਰੀਮ ਕੋਰਟ ਵਲੋਂ ਮੁੜ ਸੁਣਵਾਈ 5 ਸਤੰਬਰ ਤੋਂ, ਫ਼ੈਸਲਾ ਜ਼ਲਦ ਸੰਭਵ
ਸੁਪਰੀਮ ਕੋਰਟ ਵਲੋਂ ਪੰਜਾਬ ਅਤੇ ਹਰਿਆਣਾ ਵਿਚਾਲੇ ਪੁਆੜੇ ਦੀ ਜੜ੍ਹ ਸਤਲੁਜ-ਯਮੁਨਾ ਸੰਪਰਕ ਨਹਿਰ (ਐਸਵਾਈਐਲ ਕਨਾਲ) ਮਾਮਲੇ 'ਤੇ 5 ਸਤੰਬਰ ਤੋਂ ਮੁੜ ਸੁਣਵਾਈ.............
ਬੇਅਦਬੀ ਦੇ ਦੋਸ਼ੀਆਂ 'ਤੇ ਕਾਰਵਾਈ ਨੂੰ ਲੈ ਕੇ ਫੂਲਕਾ ਵਲੋਂ ਪੰਜ ਮੰਤਰੀਆਂ ਨੂੰ ਅਲਟੀਮੇਟਮ
ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਜਿੱਥੇ ਅਕਾਲੀ ਦਲ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਉਥੇ ਹੀ ਦੋਸ਼ੀਆਂ 'ਤੇ ਤੁਰਤ...
ਪੰਜਾਬ ਕਲਾ ਭਵਨ 'ਚ ਪੱਤਰਕਾਰਾਂ ਦੀ ਤਿੰਨ ਰੋਜ਼ਾ ਤਸਵੀਰ ਪ੍ਰਦਰਸ਼ਨੀ ਸ਼ੁਰੂ
ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਨੂੰ ਸਮਰਪਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰਿੰਟ ਮੀਡੀਆ ਨਾਲ ਜੁੜੇ ਤੇ ਪ੍ਰੋਫ਼ੈਸਨਲ ਫ਼ੋਟੋ ਪੱਤਰਕਾਰਾਂ ਦੀਆਂ ਖ਼ੂਬਸੂਰਤ ਤਸਵੀਰਾਂ...........
ਨਗਰ ਨਿਗਮ ਚੰਡੀਗੜ੍ਹ ਨੂੰ ਡਿਜੀਟਲ ਇੰਡੀਆ ਐਕਸੀਲੈਂਸ ਅਵਾਰਡ
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੂੰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਹਰ ਘਰ 'ਚ ਪੀਣ ਵਾਲੇ ਪਾਣੀ ਤੇ ਸੀਵਰੇਜ ਕੁਨੈਕਸ਼ਨ ਪਹੁੰਚਾਉਣ ਬਦਲੇ.............
ਬਲਾਤਕਾਰ ਦੇ ਤਿੰਨੋਂ ਦੋਸ਼ੀ ਤਾਉਮਰ ਰਹਿਣਗੇ ਜੇਲ 'ਚ
ਇਥੋਂ ਦੀ ਇਕ ਅਦਾਲਤ ਨੇ ਬਲਾਤਕਾਰ ਦੇ ਤਿੰਨ ਦੋਸ਼ੀਆਂ ਨੂੰ ਮੌਤ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ