Chandigarh
Chandigarh mayor elections: ਨਵੇਂ ਸਿਰੇ ਤੋਂ ਚੋਣਾਂ ਦੀ ਥਾਂ ਪੁਰਾਣੀਆਂ ਵੋਟਾਂ ਦੇ ਆਧਾਰ ’ਤੇ ਐਲਾਨਿਆ ਜਾ ਸਕਦਾ ਹੈ ਨਤੀਜਾ
‘ਆਪ’ ਦੇ ਕੁਲਦੀਪ ਕੁਮਾਰ ਬਣ ਸਕਦੇ ਹਨ ਚੰਡੀਗੜ੍ਹ ਦੇ ਮੇਅਰ
Court news: ਵਿਸਰਾ ਰੀਪੋਰਟ ਬਿਨਾਂ ਦਾਇਰ ਚਲਾਨ ਅਧੂਰਾ ਨਹੀਂ; ਅਦਾਲਤ ਵਲੋਂ ਡਿਫਾਲਟ ਜ਼ਮਾਨਤ ਤੋਂ ਇਨਕਾਰ
ਹਾਈ ਕੋਰਟ ਨੇ ਕਿਹਾ ਕਿ ਆਈਪੀਸੀ ਐਨਡੀਪੀਐਸ ਕੇਸਾਂ ਤੋਂ ਵੱਖਰੀ ਹੈ
Court News: ਸਿਆਸੀ ਆਗੂਆਂ ਅਤੇ ਅਫਸਰਾਂ ਦੀ ਸੁਰੱਖਿਆ 'ਚ ਕਿੰਨੇ ਪੁਲਿਸ ਕਰਮਚਾਰੀ ਤਾਇਨਾਤ; ਹਾਈਕੋਰਟ ਨੇ ਮੰਗੀ ਜਾਣਕਾਰੀ
ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਵਿਸਤ੍ਰਿਤ ਹਲਫਨਾਮਾ ਦਾਇਰ ਕਰਨ ਦੇ ਹੁਕਮ
Farmers Protest: ਕਿਸਾਨਾਂ ਨੇ 5 ਫਸਲਾਂ 'ਤੇ MSP ਦੀ ਪੇਸ਼ਕਸ਼ ਕੀਤੀ ਰੱਦ; ਅੱਜ ਬਣਾਈ ਜਾਵੇਗੀ ਰਣਨੀਤੀ
21 ਫਰਵਰੀ ਨੂੰ ਦਿੱਲੀ ਜਾ ਕੇ ਕਰਨਗੇ ਰੋਸ ਪ੍ਰਦਰਸ਼ਨ
Editorial: ਮਮਤਾ ਬੈਨਰਜੀ ਦੇ ਬੰਗਾਲ ਵਿਚ ਔਰਤਾਂ ਦੀਆਂ ਗੰਭੀਰ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲਿਆ ਜਾਏਗਾ ਜਾਂ ਨਹੀਂ?
ਸਾਡੇ ਦੇਸ਼ ਵਿਚ ਔਰਤ ਨੂੰ ਸਿਆਸਤ ਛੱਡੋ, ਕਿਸੇ ਵੀ ਵਰਗ ਵਿਚ ਮਰਦ ਨਹੀਂ ਬਖ਼ਸ਼ਦੇ।
Chandigarh News: ਦੁੱਧ ’ਚ ਰਸਾਇਣ ਮਾਮਲਾ : ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਾਂਚ ਦੀ ਰੀਪੋਰਟ ਮੰਗੀ
Chandigarh News:ਮਾਮਲੇ ਦੀ ਅਗਲੀ ਸੁਣਵਾਈ 26 ਫ਼ਰਵਰੀ ਨੂੰ ਹੋਵੇਗੀ।
Lifestyle: ਗਰਮੀਆਂ ਵਿਚ ਇਸ ਤਰ੍ਹਾਂ ਕਰੋ ਕਪੜਿਆਂ ਦੀ ਚੋਣ
ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ।
Health news: ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾਂ ਖਾਉ ਇਹ ਚੀਜ਼ਾਂ
ਵਿਟਾਮਿਨ ਏ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
Farming News: ਤਰਾਂ ਦੀ ਕਾਸ਼ਤ ਕਰ ਕੇ ਕਿਸਾਨ ਕਮਾ ਸਕਦੇ ਹਨ ਲੱਖਾਂ ਦਾ ਮੁਨਾਫ਼ਾ
ਗਰਮੀਆਂ ਦੇ ਮੌਸਮ ਵਿਚ ਤਰਾਂ ਦੀ ਬਹੁਤ ਮੰਗ ਹੁੰਦੀ ਹੈ। ਇਹੀ ਕਾਰਨ ਹੈ ਕਿ ਕਿਸਾਨ ਇਸ ਦੀ ਖੇਤੀ ਕਰ ਕੇ ਵਾਧੂ ਆਮਦਨ ਕਮਾ ਸਕਦੇ ਹਨ।
Chandigarh News: ਸੁਮੇਰ ਪ੍ਰਤਾਪ ਸਿੰਘ ਹੋਣਗੇ ਚੰਡੀਗੜ੍ਹ ਦੇ SSP ਸੁਰੱਖਿਆ ਅਤੇ ਟ੍ਰੈਫਿਕ; 3 ਸਾਲ ਦਾ ਹੋਵੇਗਾ ਕਾਰਜਕਾਲ
ਪੰਚਕੂਲਾ ਦੇ DCP ਵਜੋਂ ਤਾਇਨਾਤ ਸਨ ਹਰਿਆਣਾ ਕੇਡਰ ਦੇ 2012 ਬੈਚ ਦੇ IPS