Chandigarh
ਸੋਲਰ ਪੈਨਲ ਲਈ ਤਿੰਨ ਮਹੀਨਾ ਦਾ ਮਿਲਿਆ ਸਮਾਂ, 17 ਤਕ ਰਜਿਸਟਰੇਸ਼ਨ ਜਰੂਰੀ
ਹੁਣ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ 17 ਮਈ ਤਕ ਪਲਾਂਟ ਲਈ ਰਜਿਸਟਰੇਸ਼ਨ ਕਰਾਉਣ ਵਾਲਿਆਂ ਨੂੰ ਤਿੰਨ ਮਹੀਨੇ ਤਕ ਇੰਸਟਾਲੇਸ਼ਨ ਦਾ ਸਮਾਂ ਦੇ ਦਿਤਾ ਹੈ
ਸੜਕ ਹਾਦਸੇ ਦੌਰਾਨ 15 ਸਾਲਾ ਵਿਦਿਆਰਥੀ ਦੀ ਮੌਤ
ਇਸ ਹਾਦਸੇ ਦੌਰਾਨ ਕਾਰ ਚਾਲਕ ਰਿਚਾ ਸ਼ਰਮਾ ਦੇ ਨਾਲ ਬੈਠੀ ਆਰਤੀ ਅਤੇ ਹੋਰ ਦੋ ਬੱਚੇ ਮਾਮੂਲੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਨੰਗਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ
ਆਂਗਣਵਾੜੀ ਵਰਕਰਾਂ ਨੇ ਕੈਬਿਨਟ ਮੰਤਰੀ ਨੂੰ ਦਿੱਤਾ ਖੂਨ ਨਾਲ ਲਿਖਿਆ ਮੰਗ ਪੱਤਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਟੇਟ ਕਮੇਟੀ ਦੇ ਦਿਸ਼ਾ ਨਿਰਦੇਸ਼ ਤਹਿਤ ਅਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਹਰ ਖੇਤਰ 'ਚ ਕੈਬਿਨੇਟ ਮੰਤਰੀ ਦੀ ਕੋਠੀ...
ਸ਼ਹੀਦਾਂ ਦੀ ਡਿਕਸ਼ਨਰੀ ਦੀ ਪ੍ਕਾਸ਼ਨਾਂ ਵੀ ਆਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਤੋਂ ਬਗ਼ੈਰ ਹੀ ਛਾਪੀ ਜਾਰੀ
ਬਰਤਾਨਵੀ ਸ਼ਾਸਕਾਂ ਤੋਂ ਭਾਰਤ ਨੂੰ ਆਜ਼ਾਦੀ ਦਿਵਾਉਣ ਖ਼ਾਤਰ ਅਪਣੀਆਂ ਜਾਨਾਂ ਤਕ ਵਾਰਨ ਵਾਲਿਆਂ ਨੂੰ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਨੇ ਹੁਣ ਤਾਈਂ ...
ਬੱਬੂ ਮਾਨ ਦੇ ਪਿੰਡ ਵਿੱਚ ਇਕੋ ਰਾਤ ਨੂੰ ਚੋਰਾਂ ਵੱਲੋ ਪੰਜ ਘਰਾਂ 'ਚ ਚੋਰੀ
ਮੋਰਿੰਡਾ ਨੋੜੇ ਪਿੰਡ ਖੰਟ ਵਿਖੇ ਬੀਤੀ ਰਾਤ ਚੋਰਾਂ ਵੱਲੋ ਪੰਜ ਘਰਾਂ ਦੇ ਜਿੰਦਰੇ ਤੋੜੇ ਗਏ।
ਪੰਜਾਬ 'ਚ ਤੀਜਾ ਨੰਬਰ ਹਾਸਲ ਕਰਨ ਵਾਲੀ ਦਸਵੀਂ ਜਮਾਤ ਦੀ ਵਿਦਿਆਰਥਣ ਪੁਨੀਤ ਕੌਰ ਦਾ ਸਨਮਾਨ
ਪੰਜਾਬ ਵਿੱਚੋ ਤੀਸਰਾ ਨੰਬਰ ਹਾਸਲ ਕਰਨ ਵਾਲੀ ਦਸਵੀਂ ਦੀ ਵਿਦਿਆਰਥਣ ਪੁਨੀਤ ਕੌਰ ਦੇ ਸਨਮਾਨ ਸਮਰੋਹ ਦਾ ਸਮਾਗਮ
ਹਾਲੀਵੁਡ ਫਿਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਜੁਲਾਈ ਵਿੱਚ ਹੋਵੇਗੀ ਰੀਲੀਜ਼
ਇਹ ਫਿ਼ਲਮ ਭਾਰਤ ਵਿਚ ਜੁਲਾਈ ਦੇ ਮਹੀਨੇ 'ਚ ਅੰਗਰੇਜ਼ੀ, ਹਿੰਦੀ ਅਤੇ ਤਾਮਿਲ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ
ਕਾਨਸ 'ਚ ਪੁੱਜੀ ਪੰਜਾਬੀ ਨਿਰਦੇਸ਼ਕ ਗੁਲਜ਼ਾਰ ਇੰਦਰ ਚਾਹਲ ਦੀ ਹਾਲੀਵੁੱਡ ਫਿ਼ਲਮ
ਗੁਲਜ਼ਾਰ ਇੰਦਰ ਚਾਹਲ ਦੇ ਨਿਰਦੇਸ਼ਨ ਹੇਠ ਬਣੀ ਫਿ਼ਲਮ 'ਦਿ ਐਕਸਟ੍ਰਾ ਆਰਡਰਨਰੀ ਜਰਨੀ ਆਫ਼ ਦਿ ਫ਼ਕੀਰ' ਨੂੰ ਫਰਾਂਸ
ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਪੰਜ ਕਮੇਟੀਆਂ ਨੇ ਕੀਤੀ ਪਹਿਲੀ ਬੈਠਕ
ਕੁਲ 60 ਵਿਧਾਇਕਾਂ 'ਚੋਂ 50 ਤੋਂ ਵੱਧ ਨੇ ਭਰੀ ਹਾਜ਼ਰ
ਪਸ਼ੂ ਪਾਲਣ ਵਿਭਾਗ ਰਾਜ ਦੇ ਪਸ਼ੂ ਧਨ ਨੂੰ ਬੀਮਾਰੀਆਂ ਤੋਂ ਮੁਕਤ ਰੱਖਣ ਲਈ ਵਚਨਬੱਧ : ਬਲਬੀਰ ਸਿੰਘ ਸਿੱਧੂ
ਪਸ਼ੂ ਧਨ ਨੂੰ ਗਲ ਘੋਟੂ ਬੀਮਾਰੀ ਤੋਂ ਬਚਾਉਣ ਲਈ ਮੁਹਾਲੀ ਸਥਿਤ ਗਊਸ਼ਾਲਾ ਤੋਂ ਟੀਕਾਕਰਨ ਦੀ ਸ਼ੁਰੂਆਤ