Chandigarh
ਐਸਐਸਪੀ ਮੋਗਾ ਬਨਾਮ ਨਸ਼ਾ ਮਾਫ਼ੀਆ ਦੀ ਪੁਸ਼ਤ-ਪਨਾਹੀ ਡੀਜੀਪੀ ਨੇ ਜਾਂਚ ਕਰ ਕੇ ਹਾਈ ਕੋਰਟ ਰੀਪੋਰਟ ਸੌਂਪੀ
ਮਿਥੀ ਤਰੀਕ ਤੋਂ ਇਕ ਦਿਨ ਪਹਿਲਾਂ ਹੀ ਹਾਈ ਕੋਰਟ ਪੁੱਜੇ ਚਟੋਪਾਧਿਆਏ, ਸੁਣਵਾਈ 23 ਮਈ ਨੂੰ
ਦਸਵੀਂ ਦਾ ਨਤੀਜਾ ਲੁਧਿਆਣੇ ਦਾ ਗੁਰਪ੍ਰੀਤ ਸਿੰਘ ਅੱਵਲ
ਗੁਰਪ੍ਰੀਤ ਸਿੰਘ ਨੇ 650 'ਚੋਂ 637 ਅੰਕ ਹਾਸਲ ਕੀਤੇ
ਸੀ.ਟੀ.ਯੂ. ਨੂੰ ਨਵੀਆਂ ਬਸਾਂ ਲਈ ਅਜੇ ਕਰਨਾ ਪਵੇਗਾ ਹੋਰ ਇੰਤਜ਼ਾਰ!
ਪ੍ਰਾਈਵੇਟ ਕੰਪਨੀਆਂ ਨੇ ਨਹੀਂ ਵਿਖਾਈ ਬਸਾਂ ਦੇਣ 'ਚ ਕੋਈ ਦਿਲਚਸਪੀ
ਕੈਪਟਨ ਵਲੋਂ ਨਮਾਜ਼ ਬਾਰੇ ਖੱਟਰ ਦੇ ਬਿਆਨ ਦੀ ਆਲੋਚਨਾ
ਭਾਜਪਾ ਦੇਸ਼ ਦੇ ਮਾਹੌਲ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ : ਕੈਪਟਨ ਅਮਰਿੰਦਰ ਸਿੰਘ
ਐਸਐਚਓ ਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਸੀ ਤੇ ਅੱਜ ਵੀ ਕੀਤਾ : ਚੀਮਾ
ਚੋਣ ਕਮਿਸ਼ਨ ਮੁੱਖ ਮੰਤਰੀ ਵਲੋਂ ਫ਼ੋਨ ਟੇਪ ਕਰਵਾਉਣ ਦੀ ਗ਼ੈਰਕਾਨੂੰਨੀ ਕਾਰਵਾਈ ਦਾ ਨੋਟਿਸ ਲਵੇ : ਅਕਾਲੀ ਦਲ
ਕਿਤਾਬ ਮਾਮਲਾ: ਇਤਿਹਾਸ ਲਈ ਬਣਾਈ ਛੇ ਮੈਂਬਰੀ ਕਮੇਟੀ : ਮੁੱਖ ਮੰਤਰੀ
ਦੋ ਇਤਿਹਾਸਕਾਰ ਦੇਵੇਗੀ ਸ਼੍ਰੋਮਣੀ ਕਮੇਟੀ, ਪ੍ਰੋ. ਕਿਰਪਾਲ ਸਿੰਘ ਹੋਣਗੇ ਇਸ ਕਮੇਟੀ ਦੇ ਚੇਅਰਮੈਨ
ਸ਼ਾਹਕੋਟ ਜ਼ਿਮਨੀ ਚੋਣ 'ਚ ਨਵਾਂ ਮੋੜ,ਹੋਟਲ ਦੇ CCTV ਨੇ ਕੀਤਾ ਖੁਲਾਸਾ
ਇਸ ਵੀਡੀਓ ਵਿਚ ਕਾਂਗਰਸੀ ਉਮੀਦਵਾਰ 'ਤੇ ਪਰਚਾ ਦਰਜ ਕਰਨ ਵਾਲਾ ਥਾਣੇਦਾਰ ਕਥਿਤ ਤੌਰ 'ਤੇ ਇਕ ਪੰਜ ਤਾਰਾ ਹੋਟਲ ਵਿਚ ਬੈਠਾ ਦਸਿਆ ਜਾ ਰਿਹਾ ਏ
ਨਸ਼ਾ ਮਾਫ਼ੀਆ ਪੰਜਾਬ 'ਚ ਹਾਲੇ ਵੀ ਵੱਡਾ ਮੁੱਦਾ : ਸਿਸੋਦੀਆ
'ਆਪ' ਨੇ ਸ਼ਾਹਕੋਟ ਉਪ ਚੋਣ ਲਈ ਰਤਨ ਸਿੰਘ ਕੱਕੜ ਕਲਾਂ ਨੂੰ ਐਲਾਨਿਆ ਉਮੀਦਵਾਰ
ਸੂਬੇ 'ਚ ਪੰਜ ਤੋਂ ਛੇ ਲੱਖ ਏਕੜ ਸਰਕਾਰੀ ਜ਼ਮੀਨ ਕਬਜ਼ਿਆਂ ਹੇਠ
ਮੋਹਾਲੀ ਜ਼ਿਲ੍ਹੇ ਵਿਚ 2435 ਏਕੜ ਜ਼ਮੀਨ ਨਾਜਾਇਜ਼ ਕਬਜ਼ੇ ਹੇਠ
ਡੇਅਰੀ ਫਾਰਮਿੰਗ ਦੇ ਧੰਦੇ 'ਚੋਂ 50 ਤੋਂ 60 ਹਜ਼ਾਰ ਪ੍ਰਤੀ ਮਹੀਨਾ ਬਚਤ ਕਰ ਰਿਹਾ ਸੁਖਵਿੰਦਰ ਸਿੰਘ
ਪਿੰਡ ਕੰਡਾਲਾ ਦੇ ਨੌਜਵਾਨ ਕਿਸਾਨ ਸੁਖਵਿੰਦਰ ਸਿੰਘ ਡੇਅਰੀ ਫਾਰਮਿੰਗ ਦੇ ਧੰਦੇ ਵਿੱਚ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ।