Chandigarh
ਇਕ ਦਿਨ 'ਚ 5 ਕਿਸਾਨਾਂ ਦੀ ਖ਼ੁਦਕੁਸ਼ੀ ਕਾਂਗਰਸ ਦੀ ਜਾਅਲੀ ਕਰਜ਼ਾ ਮਾਫ਼ੀ ਦਾ ਪਰਦਾਫ਼ਾਸ਼ ਕਰਦੀ ਹੈ:ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਕ ਦਿਨ ਵਿਚ 5 ਕਿਸਾਨਾਂ ਵਲੋਂ ਕੀਤੀ ਖ਼ੁਦਕੁਸ਼ੀ ਨੇ ਨਾ ਸਿਰਫ਼ ਕਾਂਗਰਸ ਸਰਕਾਰ ਦੀ ਜਾਅਲੀ ਕਰਜ਼ਾ ਮਾਫ਼ੀ ਸਕੀਮ ਦਾ...
ਉੱਤਰ ਕੋਰੀਆ ਨੇ ਅਮਰੀਕਾ ਦੇ ਨਾਲ ਗੱਲ ਬਾਤ ਰੱਦ ਕਰਨ ਦੀ ਦਿਤੀ ਧਮਕੀ
ਜੇਕਰ ਅਮਰੀਕਾ ਪਯੋਂਗਯਾਂਗ ਉੱਤੇ ਪਰਮਾਣੂ ਹਮਲੇ ਨੂੰ ਬੰਦ ਕਰਨ ਦੀ ਅਪਣੀ ਏਕਤਰਫਾ ਮੰਗ 'ਤੇ ਅੜਿਆ ਰਹਿੰਦਾ ਹੈ ਤਾਂ
ਪੰਚਾਇਤੀ ਚੋਣ : ਕੜੇ ਸੁਰਖਿਆ ਪ੍ਰਬੰਧ ਦੇ ਵਿਚ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਸ਼ੁਰੂ
ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੂਬੇ ਦੇ 20 ਜ਼ਿਲਿਆਂ 'ਚ ਸਥਿਤ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਹੋ ਰਹੇ ਹਨ
ਹਲਕਾ ਸ੍ਰੀ ਚਮਕੌਰ ਸਾਹਿਬ ਦਾ ਵੱਧ ਤੋ ਵੱਧ ਵਿਕਾਸ ਕਰਵਾਇਆ ਜਾਵੇਗਾ : ਚੰਨੀ
ਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਗਰਾਮ ਪੰਚਾਇਤ ਨੂੰ ਸੱਤ ਲੱਖ ਦੀ ਗ੍ਰਾਂਟ ਦਾ ਚੈਕ ਦਿਤਾ ਗਿਆ
ਰਿਟਾਇਰ ਬਿਜਲੀ ਮੁਲਾਜ਼ਮਾਂ ਨੇ ਰੋਸ ਰੈਲੀ ਕਰ ਕੇ ਤਕਨੀਕੀ ਸਿਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਉ
ਇਸ ਮੌਕੇ ਮੰਤਰੀ ਜੀ ਨਾ ਹੋਣ ਕਰ ਕੇ ਖਰੜ ਦੇ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਦੇ ਮੰਗ ਪਤਰ ਲੈਣ ਤੋਂ ਬਾਅਦ ਮੁਲਾਜ਼ਮਾਂ ਨੇ ਧਰਨਾ ਸਮਾਪਤ ਕੀਤਾ।
ਫਰਲੋ ਮਾਮਲੇ ਵਿੱਚ 5 ਪੁਲਿਸ ਮੁਲਾਜ਼ਮ ਸਸਪੈਂਡ
ਆਈਆਰਬੀ ਵਿੱਚ ਤੈਨਾਤ ਕਾਂਸਟੇਬਲਾਂ ਦੇ ਵਿਰੁੱਧ ਸਿਤੰਬਰ 2017 ਵਿਚ ਡੀਜੀਪੀ ਦੇ ਕੋਲ ਇਕ ਗੁੰਮਨਾਮ ਸ਼ਿਕਾਇਤ ਪੱਤਰ ਆਇਆ ਸੀ
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਬਰੀ ਹੋਣ 'ਤੇ ਦਿਤਾ ਵੱਡਾ ਬਿਆਨ
ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਰੋਡਰੇਜ ਮਾਮਲੇ ਵਿੱਚ ਬਰੀ ਹੋਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਅਪਣੀ ਖੁਸ਼ੀ ਜ਼ਾਹਿਰ ਕੀਤੀ ਹੈ
ਟਰਾਇਸਿਟੀ ਵਿਚ ਉਪਲਬਧ ਕਰਵਾਈ ਜਾਵੇਗੀ ਸੀਐਨਜੀ
ਸਾਰੇ ਪੰਪ ਸ਼ੁਰੂ ਹੁੰਦੇ ਹੀ ਟਰਾਇਸਿਟੀ ਵਿਚ ਹਰ 3 ਤੋਂ 5 ਕਿਲੋਮੀਟਰ 'ਤੇ ਸੀਐਨਜੀ ਮਿਲਣ ਲਗੇਗੀ
ਭਾਰਤ-ਪਾਕਿ ਸੀਮਾ 'ਤੇ ਇਕ ਸ਼ੱਕੀ ਵਿਅਕਤੀ ਕਾਬੂ
ਬੀਐਸਐਫ ਦੇ ਉੱਚ ਆਧਿਕਾਰੀਆਂ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ
ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਇਕ ਵਿਅਕਤੀ ਨੇ ਖੁਦ ਨੂੰ ਲਗਾਈ ਅੱਗ
ਗੁਰਮੀਤ ਦੇ ਅਨੁਸਾਰ ਉਸਦਾ ਪਤੀ ਰੂਪ ਸਿੰਘ (53) ਕਰੀਬ 2 ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ।