Chandigarh
Punjab News : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀਆਂ ਚੋਣਾਂ 12 ਜੁਲਾਈ ਨੂੰ,ਪ੍ਰਧਾਨ ਸਮੇਤ 4 ਅਹੁਦੇਦਾਰਾਂ ਦੀ ਹੋਵੇਗੀ ਚੋਣ
Punjab News : 3 ਜੁਲਾਈ ਤੋਂ ਭਰੇ ਜਾਣਗੇ ਨਾਮਜ਼ਦਗੀ ਪੱਤਰ, 402 ਮੈਂਬਰ ਪਾਉਣਗੇ ਵੋਟ
Chandigarh News :ਚੰਡੀਗੜ੍ਹ ਹਾਊਸਿੰਗ ਸਕੀਮ ’ਚ ਫਲੈਟ 40% ਹੋ ਸਕਦੇ ਮਹਿੰਗੇ,ਫਲੈਟਾਂ ਦੀ ਕੀਮਤ 1.65 ਤੋਂ 2.30 ਕਰੋੜ ਤੱਕ ਵਧਣ ਦੀ ਸੰਭਾਵਨਾ
Chandigarh News : ਯੂਟੀ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ CHB ਅਧਿਕਾਰੀਆਂ ਨਾਲ ਕਰਨਗੇ ਮੀਟਿੰਗ
Chandigarh News: ਵਰਕ ਵੀਜ਼ਾ ਲਗਵਾਉਣ ਦੇ ਨਾਂ 'ਤੇ 16 ਲੱਖ ਠੱਗੇ, ਕੰਪਨੀ ਮਾਲਕ ਤੇ ਕਰਮਚਾਰੀਆਂ 'ਤੇ ਠੱਗੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ
Chandigarh News: ਵਰਲਡ ਵਾਕ ਇਮੀਗ੍ਰੇਸ਼ਨ ਅਤੇ ਬਾਰਡਰਲਾਈਨ ਮੂਵ ਕੰਸਲਟੈਂਟ ਕੰਪਨੀ ਤੋਂ ਲਗਵਾਏ ਸਨ ਵੀਜ਼ੇ
Chandigarh News : ਭਾਰਤੀ ਵਫ਼ਦ ਆਇਰਲੈਂਡ ਪਹੁੰਚਿਆ, ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਅਗਵਾਈ, ਤਰੁਣ ਚੁੱਘ ਅਤੇ ਵਿਧਾਇਕ ਵੀ ਸ਼ਾਮਲ
Chandigarh News : 1985 ਦੇ ਕਨਿਸ਼ਕ ਜਹਾਜ਼ ਬੰਬ ਧਮਾਕੇ ਦੀ 40ਵੀਂ ਵਰ੍ਹੇਗੰਢ 'ਤੇ ਆਯੋਜਿਤ ਅੰਤਰਰਾਸ਼ਟਰੀ ਸ਼ਰਧਾਂਜਲੀ ਸਮਾਰੋਹ ’ਚ ਕਰਨਗੇ ਸ਼ਿਰਕਤ
Punjab Haryana High Court Fire News: ਪੰਜਾਬ ਹਰਿਆਣਾ ਹਾਈ ਕੋਰਟ 'ਚ ਵੱਡਾ ਹਾਦਸਾ, ਬਾਰਰੂਮ 'ਚ ਲੱਗੀ ਭਿਆਨਕ ਅੱਗ
Punjab Haryana High Court Fire News: ਸਾਰਾ ਸਮਾਨ ਸੜ ਕੇ ਹੋਇਆ ਸਵਾਹ, ਫ਼ਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ
Chandigarh News: ਚੰਡੀਗੜ੍ਹ ਦੇ ਹੋਟਲ ਦੇ ਕਮਰੇ ਵਿਚੋਂ ਬਲਾਚੌਰ ਦੇ ਨੌਜਵਾਨ ਦੀ ਮਿਲੀ ਲਾਸ਼, ਬਦਬੂ ਆਉਣ ਤੋਂ ਬਾਅਦ ਲੱਗਿਆ ਪਤਾ
Chandigarh News: ਪੁਲਿਸ ਮਾਮਲੇ ਦੀ ਕਰ ਰਹੀ ਜਾਂਚ
Chandigarh News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ
Chandigarh News : ਸਮਾਗਮ ਦਾ ਵਿਸ਼ਾ ‘ਯੋਗਾ ਫਾਰ ਵਨ ਅਰਥ ਵਨ ਹੈਲਥ’ ਸੀ
Panchkula News : ਸਰਕਾਰੀ ਯੋਜਨਾ ਦੇ ਨਾਮ 'ਤੇ ਸਾਈਬਰ ਧੋਖਾਧੜੀ ਕਰਨ ਵਾਲੇ ਦੋਵਾਂ ਦੋਸ਼ੀਆਂ ਨੂੰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਭੇਜਿਆ ਜੇਲ੍ਹ
Panchkula News : 18 ATM ਕਾਰਡ,12 ਬੈਂਕ ਪਾਸਬੁੱਕ, 6 ਚੈੱਕ ਬੁੱਕ, 8 ਮੋਬਾਈਲ, 7 ਸਿਮ ਕਾਰਡ ਤੇ ਇੱਕ ਮੋਟਰਸਾਈਕਲ ਬਰਾਮਦ
ASEES NGO ਤੇ Shiksha Sab Ke Liye NGO ਨੇ ਗ਼ਰੀਬ ਬੱਚਿਆਂ ਦੀ ਕੀਤੀ ਮਦਦ
200 ਬੱਚਿਆਂ ਨੂੰ ਸਟੇਸ਼ਨਰੀ ਅਤੇ ਖਾਣ ਵਾਲੀਆਂ ਚੀਜ਼ਾਂ ਵੰਡੀਆਂ
Punjab and Haryana High Court : ਹਾਈ ਕੋਰਟ ਨੇ ਜ਼ੀਰਕਪੁਰ ’ਚ ਪਾਣੀ ਭਰਨ ਤੇ ਸੀਵਰੇਜ਼ ਓਵਰਫਲੋਅ ਦੀ ਵਧਦੀ ਸਮੱਸਿਆ ਦਾ ਨੋਟਿਸ ਲਿਆ
Punjab and Haryana High Court : ਜ਼ੀਰਕਪੁਰ ਨਗਰ ਕੌਂਸਲ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ