Chandigarh
SKM ਦਾ ਅੱਜ ਚੰਡੀਗੜ੍ਹ ਕੂਚ, ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਦੇ 2500 ਜਵਾਨ ਤਾਇਨਾਤ
ਮਿੱਟੀ ਦੇ ਭਰੇ ਟਿਪਰ ਵੀ ਲਾਏ, ਚੰਡੀਗੜ੍ਹ ਵਿਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ’ਤੇ ਪੱਕੀਆਂ ਰੋਕਾਂ
ਬਰਖਾਸਤ ਕਰਮਚਾਰੀ ਨੂੰ ਪੈਨਸ਼ਨ ਦਾ ਕੋਈ ਅਧਿਕਾਰ ਨਹੀਂ: ਹਾਈ ਕੋਰਟ
ਕਰਮਚਾਰੀ ਪੈਨਸ਼ਨ ਦੇ ਹੱਕਦਾਰ ਹਨ ਜਿਨ੍ਹਾਂ ਨੂੰ ਸੇਵਾਮੁਕਤ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ: ਹਾਈ ਕੋਰਟ
Chandigarh News : 5 ਮਾਰਚ ਨੂੰ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚਾ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਲਗਾਏ ਨਾਕੇ
Chandigarh News : ਕਈ ਥਾਂਵਾਂ ’ਤੇ ਨਾਕੇ ਲਗਾ ਕੇ ਪੁਲਿਸ ਹਰ ਗੱਡੀ ’ਤੇ ਰੱਖ ਰਹੀ ਹੈ ਨਜ਼ਰ
Punjab and Haryana High Court : ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਹੋਰ ਅਧਿਕਾਰੀਆਂ ਤੋਂ ਇੱਕ ਜਨਹਿੱਤ ਪਟੀਸ਼ਨ (ਪੀਆਈਐਲ) 'ਤੇ ਮੰਗਿਆ ਜਵਾਬ
Punjab and Haryana High Court : ਕੋਰਟ ਨੇ ਨੋਟਿਸ ਕੀਤਾ ਜਾਰੀ
ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨਾਂ 'ਤੇ ਕਾਰਵਾਈ, ਜੰਗਪ੍ਰੀਤ ਚੌਹਾਨ ਤੇ ਉਗਰਾਹਾਂ ਦੇ ਘਰ ਪਹੁੰਚੀ ਪੁਲਿਸ, ਕਈ ਕਿਸਾਨ ਹਿਰਾਸਤ ਵਿਚ ਲਏ
ਅੱਜ ਲੁਧਿਆਣਾ 'ਚ ਐਸ.ਕੇ.ਐਮ ਦੀ ਮੀਟਿੰਗ
ਜੇਕਰ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਮਾਤਰਾ ਵਪਾਰਕ ਸੀਮਾ ਤੋਂ ਥੋੜ੍ਹੀ ਜ਼ਿਆਦਾ ਹੈ ਤਾਂ ਜ਼ਮਾਨਤ 'ਤੇ ਵਿਚਾਰ ਕੀਤਾ ਜਾ ਸਕਦਾ: ਹਾਈ ਕੋਰਟ
261 ਗ੍ਰਾਮ ਟ੍ਰਾਮਾਡੋਲ ਹਾਈਡ੍ਰੋਕਲੋਰਾਈਡ ਕੀਤਾ ਸੀ ਬਰਾਮਦ
ਟ੍ਰਾਈਸਿਟੀ ਵਿੱਚ ਲੁਟੇਰਿਆ ਦਾ ਕਹਿਰ, ਪੁਲਿਸ ਨੇ 3 ਨੂੰ ਕੀਤਾ ਗ੍ਰਿਫਤਾਰ
ਮੁਲਜ਼ਮਾਂ ਕੋਲੋਂ 5 ਮੋਬਾਈਲ ਫੋਨ, 1 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦੂਜੇ ਭਾਰਤ ਅੰਤਰਰਾਸ਼ਟਰੀ ਮੈਗਾ ਵਪਾਰ ਮੇਲੇ ਚੰਡੀਗੜ੍ਹ ਦਾ ਉਦਘਾਟਨ
ਮੈਗਾ ਵਪਾਰ ਮੇਲੇ ਸਾਡੇ ਦੇਸ਼ ਅਤੇ ਸੂਬੇ ਦੀ ਵਿਕਾਸ ਸਮਰੱਥਾ ਨੂੰ ਦਰਸਾਉਣ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ
Chandigarh News : ਟਰੰਪ ਪੇਸ਼ੇਵਰ ਸਿਆਸਤਦਾਨ ਨਹੀਂ, ਤੀਜੀ ਵਿਸ਼ਵ ਜੰਗ ਛਿੜਨ ਦੀ ਵੀ ਸੰਭਾਵਨਾ ਹੈ : ਸਿਆਸੀ ਮਾਹਰ
Chandigarh News : ਅਮਰੀਕੀ ਅਤੇ ਯੂਕਰੇਨੀ ਰਾਸ਼ਟਰਪਤੀ ਵਿਚਕਾਰ ਤਲਖ਼ੀ ਮਗਰੋਂ ਮਾਹਰਾਂ ਨੇ ਪ੍ਰਗਟਾਏ ਵਿਚਾਰ
Chandigarh News : ਪੰਜਾਬ ਕਾਂਗਰਸ ਇੰਚਾਰਜ ਬੁਪੇਸ਼ ਬਘੇਲ ਚੰਡੀਗੜ੍ਹ ’ਚ ਕਰ ਰਹੇ ਮੀਟਿੰਗਾਂ
Chandigarh News : ਚੰਡੀਗੜ੍ਹ ’ਚ ਪੰਜਾਬ ਕਾਂਗਰਸ ਦੀਆਂ ਮੈਰਾਥਨ ਮੀਟਿੰਗ ਚਰਚਾ ਜਾਰੀ