Chandigarh
Punjab Weather Update: ਪੰਜਾਬ ਵਿਚ ਭਲਕੇ ਮੀਂਹ ਪੈਣ ਦੇ ਆਸਾਰ
ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
Sample survey to stop drugs: ਨਸ਼ਾ ਰੋਕਣ ਲਈ ਸੈਂਪਲ ਸਰਵੇ ਕਰੇਗੀ ਪੰਜਾਬ ਸਰਕਾਰ
ਸਰਵੇਖਣ ਦੌਰਾਨ ਜੇਕਰ ਕੋਈ ਨੌਜਵਾਨ ਜਾਂ ਵਿਦਿਆਰਥੀ ਨਸ਼ੇ ਦਾ ਆਦੀ ਪਾਇਆ ਗਿਆ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ
Meet Hayer Wedding Pics: ਕੈਬਨਿਟ ਮੰਤਰੀ ਮੀਤ ਹੇਅਰ ਤੇ ਡਾ. ਗੁਰਵੀਨ ਕੌਰ ਦਾ ਹੋਇਆ ਵਿਆਹ, ਦੇਖੋ ਤਸਵੀਰਾਂ
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ।
Jaswant Singh Gajjan Majra: ਈਡੀ ਵਲੋਂ ਗ੍ਰਿਫ਼ਤਾਰ ਵਿਧਾਇਕ ਜਸਵੰਤ ਗੱਜਣਮਾਜਰਾ ਦੀ ਵਿਗੜੀ ਸਿਹਤ, ਪੀਜੀਆਈ 'ਚ ਭਰਤੀ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਹੈ
Punjab and Haryana High Court: ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਮਿਲੇ 3 ਨਵੇਂ ਜੱਜ; ਮਹਿਲਾ ਜੱਜਾਂ ਦੀ ਗਿਣਤੀ 25% ਹੋਈ
ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਨੇ ਚੁਕਾਈ ਸਹੁੰ
2023 Syed Mushtaq Ali Trophy Final: ਪੰਜਾਬ ਨੇ ਫਾਈਨਲ 'ਚ ਬੜੌਦਾ ਨੂੰ 20 ਦੌੜਾਂ ਨਾਲ ਹਰਾਇਆ
30 ਸਾਲਾਂ ਬਾਅਦ ਜਿੱਤਿਆ ਪਹਿਲਾ ਘਰੇਲੂ ਖਿਤਾਬ
Glue traps banned: ਚੂਹੇ ਨੂੰ ਫੜ੍ਹਨ ਲਈ ਵਰਤੇ ਜਾਣ ਵਾਲੇ ‘ਗਲੂ ਟ੍ਰੈਪ’ ’ਤੇ ਪੰਜਾਬ ਵਿਚ ਪਾਬੰਦੀ
ਨਿਰਮਾਣ, ਵਿਕਰੀ ਅਤੇ ਵਰਤੋਂ ’ਤੇ ਰੋਕ ਲਗਾਉਣ ਵਾਲਾ 17ਵਾਂ ਸੂਬਾ ਬਣਿਆ ਪੰਜਾਬ
Delhi air pollution: ਪ੍ਰਦੂਸ਼ਣ ਦੀ ਕਿਸ ਨੂੰ ਪ੍ਰਵਾਹ? ਦਿੱਲੀ ਦੇ 32 ਫ਼ੀ ਸਦੀ ਪ੍ਰਵਾਰ ਦੀਵਾਲੀ ’ਤੇ ਪਟਾਕੇ ਚਲਾਉਣ ਲਈ ਤਿਆਰ : ਸਰਵੇਖਣ
ਇਹ ਗੱਲ ਇਕ ਕਮਿਊਨਿਟੀ ਸੋਸ਼ਲ ਮੀਡੀਆ ਮੰਚ ’ਤੇ ਕਰਵਾਏ ਗਏ ਸਰਵੇਖਣ ’ਚ ਸਾਹਮਣੇ ਆਈ ਹੈ।
Punjab Stubble Burning: ਪੰਜਾਬ ਵਿਚ ਸਾੜੀ ਪਰਾਲੀ ਪੰਜਾਬ ਦੇ ਸ਼ਹਿਰਾਂ ਤੇ ਅਸਰ ਕਿਉਂ ਨਹੀਂ ਕਰਦੀ...
ਹਰਿਆਣਾ ਨੂੰ ਕੁੱਝ ਕਿਉਂ ਨਹੀਂ ਕਹਿੰਦੀ, ਸਿੱਧੀ ਦਿੱਲੀ ਕਿਵੇਂ ਜਾ ਵੜਦੀ ਹੈ?