Chandigarh
Punjab News: ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੱਧੂ ਦੀ ਪਟੀਸ਼ਨ ’ਤੇ NGT ’ਚ ਸੁਣਵਾਈ ਅੱਜ
ਹਾਈ ਕੋਰਟ ਵਲੋਂ ਵੀ ਸੂਬਾ ਸਰਕਾਰ ਤੋਂ ਮੰਗਿਆ ਗਿਆ 10 ਸਾਲਾਂ ਦਾ ਰਿਕਾਰਡ
Punjab Weather News: ਪੰਜਾਬ ਅਤੇ ਹਰਿਆਣਾ 'ਚ ਸੰਘਣੀ ਧੁੰਦ ਦਾ ਅਲਰਟ; ਬਾਅਦ ਦੁਪਹਿਰ ਧੁੱਪ ਨਿਕਲਣ ਦੀ ਸੰਭਾਵਨਾ
ਇਸ ਦੇ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਵੇਰ ਦੀ ਧੁੰਦ ਮਗਰੋਂ ਬਾਅਦ ਦੁਪਹਿਰ ਧੁੱਪ ਨਿਕਲੇਗੀ।
Vegetable Sandwich Recipe: ਘਰ ਦੀ ਰਸੋਈ ਵਿਚ ਬਣਾਉ ਸਬਜ਼ੀਆਂ ਵਾਲਾ ਸੈਂਡਵਿਚ
ਸਬਜ਼ੀਆਂ ਵਾਲਾ ਸੈਂਡਵਿਚ ਹਰ ਘਰ ਦੀ ਪਸੰਦ ਬਣ ਚੁਕਿਆ ਹੈ। ਇਹ ਹਲਕਾ ਭੋਜਨ ਹੈ।
Pumpkin Seeds: ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਕਰਦੇ ਹਨ ਇਲਾਜ
ਕੱਦੂ ਦੇ ਬੀਜ ਕਈ ਬੀਮਾਰੀਆਂ ਦਾ ਇਲਾਜ ਕਰਦੇ ਹਨ। ਕੱਦੂ ਵਿਚ ਮਿਨਰਲਜ਼, ਵਿਟਾਮਿਨ, ਹਾਈ ਫ਼ਾਈਬਰ ਮੌਜੂਦ ਹੁੰਦੇ ਹਨ
Poem: 26 ਜਨਵਰੀ ’ਤੇ ਵਿਸ਼ੇਸ਼ ਗੀਤ
ਕੁਰਬਾਨੀਆਂ ਦੀ ਲੋਅ ਕਰ ਕੇ ਜਗਦਾ ਸੋਹਣਾ ਭਾਰਤ।
Weather News: ਪੰਜਾਬ ਤੋਂ ਲੈ ਕੇ ਆਸਾਮ ’ਚ ਸੰਘਣੀ ਧੁੰਦ, ਮੌਸਮ ਵਿਭਾਗ ਨੇ ਦਿਤੀ ਚੇਤਾਵਨੀ
ਧੁੰਦ ਕਾਰਨ ਦਿੱਲੀ ਜਾਣ ਵਾਲੀਆਂ 22 ਰੇਲ ਗੱਡੀਆਂ ਪ੍ਰਭਾਵਤ
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਭਾਈ ਕਾਉਂਕੇ ਦੇ ਕਾਤਲ ਪੁਲਿਸ ਅਫ਼ਸਰਾਂ ਖਿਲਾਫ਼ ਪਰਚਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕਾਉਂਕੇ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ’ਚ ਹਰ ਤਰ੍ਹਾਂ ਦੀ ਮਦਦ ਕਰੇਗੀ : ਜਨਰਲ ਸਕੱਤਰ ਅਤੇ ਮੈਂਬਰ
Punjab Weather Update: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਠੰਢ ਤੋਂ ਰਾਹਤ ਨਹੀਂ! ਧੁੰਦ ਦਾ ਰੈੱਡ ਅਲਰਟ ਜਾਰੀ
ਅਗਲੇ 4-5 ਦਿਨਾਂ ਤਕ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ
How to make Samosa: ਘਰ ਵਿਚ ਬਣਾਉ ਗਰਮਾ ਗਰਮ ਸਮੋਸੇ
ਸੱਭ ਤੋਂ ਪਹਿਲਾਂ ਆਲੂਆਂ ਨੂੰ ਉਬਾਲ ਕੇ ਰੱਖੋ ਅਤੇ ਫਿਰ ਆਟੇ ਵਿਚ ਘਿਉ ਅਤੇ ਨਮਕ ਪਾਉ ਤੇ ਚੰਗੀ ਤਰ੍ਹਾਂ ਮਿਲਾਓ।
Health Tips: ਸਰਦੀਆਂ ’ਚ ਸਿਹਤ ਲਈ ਬਹੁਤ ਲਾਹੇਵੰਦ ਸ਼ਕਰਕੰਦੀ, ਅੱਖਾਂ ਲਈ ਹੈ ਬਹੁਤ ਫ਼ਾਇਦੇਮੰਦ
ਪੋਸ਼ਕ ਤੱਤਾਂ ਅਤੇ ਊਰਜਾ ਨਾਲ ਭਰਪੂਰ ਸ਼ਕਰਕੰਦੀ ਖਾਣ ਨਾਲ ਤੁਸੀਂ ਦਿਲ ਦੀਆਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ।