Chandigarh
ਜਲੰਧਰ ਦੇ ਰਿਤੂ ਬਾਹਰੀ ਹੋਣਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਵੇਂ ਕਾਰਜਕਾਰੀ ਚੀਫ਼ ਜਸਟਿਸ
29 ਸਾਲ ਪਹਿਲਾਂ ਪਿਤਾ ਵੀ ਰਹਿ ਚੁੱਕੇ ਨੇ ਚੀਫ਼ ਜਸਟਿਸ
ਹਰਿਆਣਾ ਵਿਚ 3 ਲੱਖ ਰੁਪਏ ਰਿਸ਼ਵਤ ਲੈਂਦਾ IAS ਗ੍ਰਿਫ਼ਤਾਰ; ਜੈਵੀਰ ਆਰਿਆ ਨੇ ਮਹਿਲਾ ਮੈਨੇਜਰ ਦੀ ਟ੍ਰਾਂਸਫਰ ਬਦਲੇ ਮੰਗੀ ਸੀ ਰਿਸ਼ਵਤ
ਜ਼ਿਲ੍ਹਾ ਪ੍ਰਬੰਧਕ ਨੇ ਨਿਭਾਈ ਸੀ ਵਿਚੋਲੇ ਦੀ ਭੂਮਿਕਾ
ਡਰੱਗ ਮਾਮਲੇ ਦੀ ਜਾਂਚ ਵਿਚ ਢਿੱਲ ਵਰਤਣ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਡਿਸਮਿਸ!
ਦਾਗੀ ਅਫ਼ਸਰਾਂ ਵਿਰੁਧ ਹੋਵੇਗੀ ਵਿਭਾਗੀ ਕਾਰਵਾਈ; ਧਾਰਾ 311 ਤਹਿਤ ਬਰਖ਼ਾਸਤ ਕਰਨ ਦਾ ਵੀ ਫੈਸਲਾ
NDPS ਮਾਮਲੇ ’ਚ ਹਾਈ ਕੋਰਟ ਵਿਚ ਪੇਸ਼ ਹੋਏ DGP ਗੌਰਵ ਯਾਦਵ; ਅਦਾਲਤ ਨੇ ਪੁਲਿਸ ਦੇ ਰਵੱਈਏ ’ਤੇ ਜਤਾਈ ਨਾਰਾਜ਼ਗੀ
ਕਿਹਾ, ਨਹੀਂ ਹੋ ਰਹੀ ਕਾਰਵਾਈ; ਪੁਲਿਸ ਪੂਰੀ ਤਰ੍ਹਾਂ ਬੇਅਸਰ
ਪੰਜਾਬ ਵਿਚ 15 ਨਵੰਬਰ ਤਕ ਹੋਣਗੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ
ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਫਗਵਾੜਾ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ
ਬੇਅਦਬੀ ਕਾਂਡ ਦੇ 8 ਸਾਲ ਕੇਂਦਰੀ ਤੇ ਸੂਬਾਈ ਆਗੂਆਂ ਨੇ ਗੋਲੀਕਾਂਡ ਦੇ ਮੁੱਦੇ ’ਤੇ ਸੇਕੀਆਂ ਸਿਆਸੀ ਰੋਟੀਆਂ
ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪ੍ਰਵਾਰ ਅਜੇ ਵੀ ਸੰਘਰਸ਼ ਦੇ ਰਾਹ ’ਤੇ
ਗੁੜ ਇਮਲੀ ਦੀ ਚਟਣੀ
ਗੁੜ ਇਮਲੀ ਦੀ ਚਟਣੀ ਬਣਾਉਣ ਦਾ ਆਸਾਨ ਤਰੀਕਾ
ਇੰਝ ਬਣਾਉ ਅਪਣੇ ਜਿਗਰ ਨੂੰ ਤੰਦਰੁਸਤ
ਲਿਵਰ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕਢਦਾ ਹੈ ਅਤੇ ਭੋਜਨ ਪਚਾਉਣ ’ਚ ਬਹੁਤ ਮਦਦ ਕਰਦਾ ਹੈ।
ਮਿਸ਼ਰੀ ਖਾਣ ਨਾਲ ਗਲੇ ਦੀ ਖਰਾਸ਼ ਅਤੇ ਖਾਂਸੀ ਤੋਂ ਮਿਲਦੀ ਹੈ ਰਾਹਤ
ਗਰਮੀਆਂ ਵਿਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।
ਧਰਮ ਦੇ ਠੇਕੇਦਾਰ
ਵੇਖੋ ਧਰਮ ਦੇ ਠੇਕੇਦਾਰ ਇਥੇ, ਕੀ ਗੋਰਖ ਧੰਦਾ ਕਰਨ ਲੱਗੇ।