Chandigarh
ਫੌਜ ਦੀ ਨੌਕਰੀ ਦੌਰਾਨ ਲੰਮੇ ਸਮੇਂ ਤੱਕ ਤਣਾਅ ਨੂੰ ਕੈਂਸਰ ਦਾ ਕਾਰਨ ਕਿਹਾ ਜਾ ਸਕਦੈ: ਹਾਈ ਕੋਰਟ
ਕੈਂਸਰ ਕਾਰਨ ਮਰਨ ਵਾਲੇ ਫੌਜੀ ਜਵਾਨ ਨੂੰ ਵਿਸ਼ੇਸ਼ ਪਰਵਾਰਕ ਪੈਨਸ਼ਨ ਦੇਣ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਖਾਰਜ
ਐਚ.ਆਰ. ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਚੀਫ਼ ਸੈਕਟਰੀ
ਰਾਜੀਵ ਵਰਮਾ ਦੀ ਜਗ੍ਹਾ ਐਚ.ਆਰ. ਪ੍ਰਸਾਦ ਨੂੰ ਕੀਤਾ ਗਿਆ ਹੈ ਨਿਯੁਕਤ
ਆਨਲਾਈਨ ਸ਼ੌਪਿੰਗ ਖ਼ਿਲਾਫ਼ ਚੰਡੀਗੜ੍ਹ ਦੇ ਦੁਕਾਨਦਾਰਾਂ ਨੇ ਛੇੜੀ ਜੰਗ!
ਹਰ ਚੀਜ਼ 'ਤੇ 50 ਤੋਂ 60% ਛੋਟ 'ਤੇ ਨਾਂਅ 'ਤੇ ਗਾਹਕਾਂ ਨਾਲ ਹੁੰਦਾ ਧੋਖਾ?
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਗਾਂਧੀ ਜਯੰਤੀ ਮੌਕੇ ਪ੍ਰੋਗਰਾਮ ਵਿੱਚ ਕੀਤੀ ਸ਼ਿਰਕਤ
ਚੰਡੀਗੜ੍ਹ ਵਿੱਚ ਸਵੱਛਤਾ ਨੂੰ ਲੈ ਕੇ ਵਾਰਡਾਂ ਵਿੱਚ ਕਰਵਾਏ ਜਾਣਗੇ ਮੁਕਾਬਲੇ
Chandigarh ਦੇ ਸੈਕਟਰ 31 'ਚ ਖੜ੍ਹੇ ਵਾਹਨਾਂ ਨੂੰ ਜੇਕਰ ਕਿਸੇ ਨੇ ਨਹੀਂ ਛੁਡਾਇਆ ਤਾਂ ਕਰ ਦਿੱਤਾ ਜਾਵੇਗਾ ਨੀਲਾਮ
ਚੰਡੀਗੜ੍ਹ ਪੁਲਿਸ ਨੇ ਵਾਹਨ ਮਾਲਕਾਂ ਨੂੰ ਭੇਜਿਆ ਨੋਟਿਸ
ਪੰਜਾਬ ਹਾਈ ਕੋਰਟ ਨੇ ਕਰੋੜਾਂ ਰੁਪਏ ਦੇ ਚਲਾਨ ਅਤੇ ਵਾਹਨ ਰਜਿਸਟ੍ਰੇਸ਼ਨ ਘੁਟਾਲੇ 'ਤੇ ਸਰਕਾਰ ਤੋਂ ਜਵਾਬ ਮੰਗਿਆ
ਸੂਬਾ ਸਰਕਾਰ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ, ਡੀਜੀਪੀ ਅਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ
ਡੀਐਸਪੀ ਗੁਰਸ਼ੇਰ ਸੰਧੂ ਮਾਮਲੇ ਦੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ
ਹਾਈ ਕੋਰਟ ਨੇ ਮੁਲਤਵੀ ਕੀਤੀ ਸੁਣਵਾਈ
ਕਾਰਮਲ ਕਾਨਵੈਂਟ ਸਕੂਲ ਹਾਦਸਾ ਮਾਮਲੇ 'ਚ ਹਾਈ ਕੋਰਟ ਨੇ ਦਿੱਤਾ 1.5 ਕਰੋੜ ਮੁਆਵਜ਼ੇ ਦਾ ਹੁਕਮ
ਦਰੱਖਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਟ੍ਰਾਈਸਿਟੀ ਵਿੱਚ ਲਗਜ਼ਰੀ ਘਰਾਂ ਦੀ ਵਧਦੀ ਮੰਗ: ਮਿਡ-ਰੇਂਜ ਤੋਂ ਪ੍ਰੀਮੀਅਮ ਜੀਵਨ ਸ਼ੈਲੀ ਵੱਲ ਇੱਕ ਤਬਦੀਲੀ
ਉੱਤਰੀ ਭਾਰਤ ਵਿੱਚ ਲਗਜ਼ਰੀ ਰਿਹਾਇਸ਼ ਲਈ ਨਵੇਂ ਮਾਪਦੰਡ ਵੀ ਸਥਾਪਤ ਕੀਤੇ
ਚੰਡੀਗੜ੍ਹ ਵਿੱਚ ਕਿਸਾਨ ਅੰਦੋਲਨ ਦੌਰਾਨ ਦਰਜ FIR ਤੇ ਮਿਲੀ ਵੱਡੀ ਰਾਹਤ
ਹਾਈ ਕੋਰਟ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ , 'ਪ੍ਰਸ਼ਾਸਨ ਨੇ ਕੇਂਦਰ ਨੂੰ ਭੇਜੀ ਰੱਦ ਕਰਨ ਦੀ ਸਿਫਾਰਸ਼ '