Chandigarh
ਚੰਡੀਗੜ੍ਹ ਵਿੱਚ ਬਣੇਗੀ ਨਵੀਂ ਸਕੇਟਿੰਗ ਰਿੰਗ
50 ਲੱਖ ਖਰਚ ਕੀਤੇ ਜਾਣਗੇ
ਚੰਡੀਗੜ੍ਹ ਸਥਿਤ GMCH-32 ਦੇ ਨਵੇਂ ਬਣੇ ਐਡਵਾਂਸਡ ਟਰਾਮਾ ਸੈਂਟਰ 'ਚ ਹਾਦਸਾ
ਉਦਘਾਟਨ ਦੇ ਸਿਰਫ਼ ਚਾਰ ਮਹੀਨਿਆਂ ਬਾਅਦ ਹੀ ਡਿੱਗੀ ‘ਫਾਲਸ ਸੀਲਿੰਗ'
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ:ਮੌਸਮ ਵਿਭਾਗ
ਤੇਜ਼ ਹਵਾਵਾਂ ਕਾਰਨ ਕਈ ਥਾਵਾਂ ਉੱਤੇ ਦਰਖਤ ਡਿੱਗੇ
ਚੰਡੀਗੜ੍ਹ ਦੇ ਮਲੋਆ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਪੁਲਿਸ ਨੇ 2 ਨਾਬਾਲਗਾਂ ਨੂੰ ਕੀਤਾ ਗ੍ਰਿਫ਼ਤਾਰ
Chandigarh ਪ੍ਰਸ਼ਾਸਨ ਤੇ ਭਾਰਤ ਸਰਕਾਰ ਨੇ ਵਿਸਥਾਰ ਪਲਾਨ ਨੂੰ ਯੂਨੈਸਕੋ ਨੂੰ ਭੇਜਣ ਦੀ ਪ੍ਰਕਿਰਿਆ ਕੀਤੀ ਸ਼ੁਰੂ
ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਦੀ ਮੀਟਿੰਗ 'ਚ ਲਿਆ ਗਿਆ ਫ਼ੈਸਲਾ
ਚੰਡੀਗੜ੍ਹ ਦੇ ਸੈਕਟਰ-32 ਗੋਲੀਬਾਰੀ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਕਾਬੂ
ਪੁਲਿਸ ਮੁਕਾਬਲੇ ਵਿੱਚ 2 ਗੰਭੀਰ ਜ਼ਖਮੀ ਹੋਏ
ਚੰਡੀਗੜ੍ਹ ਪੁਲਿਸ ਨੇ ਸਾਬਾ ਗੈਂਗ ਦੇ ਸ਼ਾਰਪ ਸ਼ੂਟਰਾਂ ਦਾ ਕੀਤਾ ਐਨਕਾਊਂਟਰ, ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਮੁਲਜ਼ਮ
ਮੁਲਜ਼ਮਾਂ ਨੇ ਸੈਕਟਰ-32 'ਚ ਕੈਮਿਸਟ ਦੀ ਦੁਕਾਨ 'ਤੇ ਕੀਤੀ ਸੀ ਫ਼ਾਇਰਿੰਗ
Chandigarh ਮੇਅਰ ਚੋਣ : ਕਾਂਗਰਸ-‘ਆਪ' ਵਿਚਾਲੇ ਮੁੜ ਗਠਜੋੜ
ਮੇਅਰ ਲਈ ‘ਆਪ' ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕਾਂਗਰਸ
Chandigarh ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ 'ਚੋਂ ਬਰਾਮਦ ਕੀਤਾ 1.214 ਕਿਲੋਗ੍ਰਾਮ ਸੋਨਾ ਤੇ 1 ਕਰੋੜ 42 ਲੱਖ ਰੁਪਏ
ਕਾਰ ਚਾਲਕ ਦੀ ਜਗਮੋਹਨ ਜੈਨ ਵਾਸੀ ਅੰਬਾਲਾ ਵਜੋਂ ਹੋਈ ਪਛਾਣ
Chandigarh School News: ਚੰਡੀਗੜ੍ਹ ਦੇ ਸਕੂਲ ਭਲਕੇ ਮੁੜ ਖੁਲ੍ਹਣਗੇ
Chandigarh School News: ਸਿੰਗਲ ਸ਼ਿਫਟ ਵਾਲੇ ਵਿਦਿਆਰਥੀ ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2.30 ਵਜੇ ਤਕ ਸਕੂਲ 'ਚ ਰਹਿਣਗੇ