Chandigarh
ਚੰਡੀਗੜ੍ਹ ਦੇ 41 ਸੈਕਟਰ ਤੋਂ ਨੌਜਵਾਨ ਰਣਵੀਰ ਹੋਇਆ ਗੁੰਮ
ਸੂਚਨਾ ਦੇਣ ਵਾਲੇ 10,000 ਰੁਪਏ ਸ਼ੁਕਰਾਨੇ ਵਜੋਂ ਦਿੱਤੇ ਜਾਣਗੇ
Punjab University ਵਿਵਾਦ ਮਾਮਲੇ 'ਚ ਹਾਈਕੋਰਟ ਵਿਚ ਦਰਜ ਕੀਤੀ ਗਈ ਇਕ ਜਨਿਹਤ ਪਟੀਸ਼ਨ
ਪੰਜਾਬ-ਹਰਿਆਣਾ ਕੋਰਟ ਵੱਲੋਂ ਪਟੀਸ਼ਨ 'ਤੇ ਸੋਮਵਾਰ ਨੂੰ ਕੀਤੀ ਜਾਵੇਗੀ ਸੁਣਵਾਈ
ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਰਿਕਾਰਡ ਤਲਬ ਕਰਨ ਦੇ ਦਿੱਤੇ ਹੁਕਮ
ਚੰਡੀਗੜ੍ਹ ਵਿੱਚ ਰਾਜ ਦੇ ਕਰਮਚਾਰੀਆਂ ਉੱਤੇ ਕੇਂਦਰੀ ਏਜੰਸੀ ਨੂੰ ਸ਼ਕਤੀਆਂ ਦੇਣ ਵਾਲੀ ਕੋਈ ਜਾਇਜ਼ ਵਿਵਸਥਾ ਜਾਂ ਆਦੇਸ਼ ਮੌਜੂਦ ਹੈ।
ਪੰਜਾਬ ਯੂਨੀਵਰਸਿਟੀ 'ਚ ਅੱਜ ਛੁੱਟੀ, ਸਾਰੀਆਂ ਪ੍ਰੀਖਿਆਵਾਂ ਰੱਦ
ਵਿਦਿਆਰਥੀ ਅੱਜ ਭਾਜਪਾ ਦਫਤਰ ਦੇ ਘੇਰਾਬੰਦੀ ਦੀ ਤਰੀਕ ਦਾ ਕਰ ਸਕਦੇ ਹਨ ਐਲਾਨ
ਪੰਜਾਬ ਯੂਨੀਵਰਸਿਟੀ 'ਚ 26 ਨਵੰਬਰ ਨੂੰ ਰਹੇਗੀ ਛੁੱਟੀ
ਪੰਜਾਬ ਯੂਨੀਵਰਸਿਟੀ ਨੇ 26 ਨਵੰਬਰ ਨੂੰ ਹੋਣ ਵਾਲੇ ਇਮਤਿਹਾਨ ਕੀਤੇ ਮੁਲਤਵੀ
Punjab ਦੇ ਦੋ ਸਾਬਕਾ ਜੱਜਾਂ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦੇ ਖ਼ਿਲਾਫ ਪਟੀਸ਼ਨ ਨੂੰ ਹਾਈ ਕੋਰਟ ਨੇ ਕੀਤਾ ਖਾਰਜ
ਨਿਆਂਇਕ ਅਧਿਕਾਰੀਆਂ ਤੋਂ ਲੋਕਾਂ ਨੂੰ ਹੁੰਦੀਆਂ ਹਨ ਬਹੁਤ ਉਮੀਦਾਂ
Mohali ਦੀ ਇਮੀਗ੍ਰੇਸ਼ਨ ਕੰਪਨੀ ਨੇ ਆਸਟਰੇਲੀਆ ਭੇਜਣ ਦੇ ਨਾਂ 'ਤੇ ਮਾਰੀ 7.50 ਲੱਖ ਰੁਪਏ ਦੀ ਠੱਗੀ
ਸ੍ਰੀ ਫਤਿਹਗੜ੍ਹ ਸਾਹਿਬ ਦੇ ਗਗਨਦੀਪ ਸਿੰਘ ਨੇ ਮਾਮਲਾ ਕਰਵਾਇਆ ਦਰਜ
ਹਰਿਆਣਾ ਰਾਹੀਂ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਜਪਾ
ਪ੍ਰਧਾਨ ਮੰਤਰੀ ਮੋਦੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਹੋਣਗੇ
Chandigarh ਨੂੰ ਪੰਜਾਬ ਤੋਂ ਵੱਖ ਕਰਨ ਦੀ ਕੋਸ਼ਿਸ਼ ਨੂੰ ਨਹੀਂ ਕੀਤਾ ਜਾਵੇਗਾ ਪ੍ਰਵਾਨ : ਐਡਵੋਕੇਟ ਧਾਮੀ
ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਇਸ ਹੱਕ ਦੀ ਰੱਖਿਆ ਲਈ ਹਰ ਪੱਧਰ 'ਤੇ ਆਵਾਜ ਕੀਤੀ ਜਾਵੇਗੀ ਬੁਲੰਦ
ਇੱਕ ਸੀਨੀਅਰ ਨੂੰ ਕਦੇ ਵੀ ਜੂਨੀਅਰ ਤੋਂ ਘੱਟ ਤਨਖਾਹ ਨਹੀਂ ਦਿੱਤੀ ਜਾ ਸਕਦੀ : ਹਾਈ ਕੋਰਟ
ਵਿਭਾਗ ਨੂੰ ਤਿੰਨ ਮਹੀਨਿਆਂ ਦੇ ਅੰਦਰ ਪਟੀਸ਼ਨ ਕਰਤਾ ਨੂੰ ਬਕਾਇਆ ਦੇਣ ਦਾ ਵੀ ਦਿੱਤਾ ਹੁਕਮ