Chandigarh
18 ਜੂਨ ਨੂੰ ਪੰਜਾਬ ਆਉਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
ਗੁਰਦਾਸਪੁਰ ’ਚ ਕਰਨਗੇ ਰੈਲੀ
ਕਿਸਾਨਾਂ ਵਲੋਂ ਹਾਈਵੇਅ ਜਾਮ ਕਰਨ 'ਤੇ HC ਸਖ਼ਤ; ਕਿਹਾ- ਬਿਨਾਂ ਰੁਕਾਵਟ ਆਵਾਜਾਈ ਲਈ ਖੁਲ੍ਹਾ ਰਖਿਆ ਜਾਵੇ NH-44
ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਰਾਜ ਨੂੰ ਆਖਰੀ ਉਪਾਅ ਵਜੋਂ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ
ਪਟਨਾ ਦੇ ਮਾਲ 'ਚ ਲਗਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਵਿਰੋਧ ਤੋਂ ਬਾਅਦ ਹਟਾਇਆ
ਸਿੱਖ ਭਾਈਚਾਰੇ ਵਲੋਂ ਜਤਾਇਆ ਗਿਆ ਸੀ ਇਤਰਾਜ਼
ਅੰਬ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫ਼ਾ
ਇਹ ਵਪਾਰਕ ਰੂਪ 'ਚ ਆਂਧਰਾ ਪ੍ਰਦੇਸ਼, ਕਰਨਾਟਕ, ਪੱਛਮੀ ਬੰਗਾਲ, ਬਿਹਾਰ, ਕੇਰਲਾ, ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਉਗਾਇਆ ਜਾਂਦਾ ਹੈ
ਸਾਕਾ ਨੀਲਾ ਤਾਰਾ ਦਾ ਅਸਲ ਸੱਚ ਜਾਣੇ ਬਿਨਾਂ, ਕੋਈ ਵੀ ਧਿਰ ਅੱਗੇ ਨਹੀਂ ਵੱਧ ਸਕਦੀ
ਦਰਬਾਰ ਸਾਹਿਬ ਲਾਇਬ੍ਰੇਰੀ ਤੇ ਚੁੱਕੇ ਹੱਥ ਲਿਖਤ ਗ੍ਰੰਥ ਤਾਂ ਫ਼ੌਜ ਨੇ ਇਕ ਸਾਲ ’ਚ ਹੀ ਵਾਪਸ ਕਰ ਦਿਤੇ ਸਨ
ਡਾ. ਰਾਜੀਵ ਸੂਦ ਹੋਣਗੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ
ਪੰਜਾਬ ਸਰਕਾਰ ਨੇ ਰਾਜਪਾਲ ਨੂੰ ਭੇਜੀ ਸੀ ਪੰਜ ਨਾਵਾਂ ਦੀ ਸੂਚੀ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਵਲੋਂ 215 ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ
8 ਜੂਨ ਤੋਂ 17 ਤਕ ਹੋਣਗੇ ਸਮਾਗਮ
ਦਿੱਲੀ-ਕੱਟੜਾ ਐਕਸਪ੍ਰੈੱਸ-ਵੇ ਪ੍ਰਾਜੈਕਟ ’ਤੇ ਰੋਕ ਤੋਂ ਹਾਈ ਕੋਰਟ ਦਾ ਇਨਕਾਰ
ਕਿਹਾ, ਇਸ ਪ੍ਰਾਜੈਕਟ ਨੂੰ ਰੋਕਣ ਲਈ ਅੰਤਰਮ ਰਾਹਤ ਦੇਣ ਦਾ ਕੋਈ ਆਧਾਰ ਨਹੀਂ
ਜੱਜ ਵਿਰੁਧ ਮਾਣਹਾਨੀ ਪਟੀਸ਼ਨ 'ਤੇ ਵਕੀਲਾਂ ਨੂੰ ਦੇਣਾ ਹੋਵੇਗਾ ਹਲਫਨਾਮਾ
ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ-ਜੱਜਾਂ ਨੂੰ ਪਰੇਸ਼ਾਨੀ ਤੋਂ ਬਚਾਉਣਾ ਜ਼ਰੂਰੀ
CM ਭਗਵੰਤ ਮਾਨ ਦਾ ਕੇਂਦਰੀ ਬਿਜਲੀ ਮੰਤਰੀ ਨੂੰ ਪੱਤਰ, ਝੋਨੇ ਦੇ ਸੀਜ਼ਨ ਲਈ ਵਾਧੂ ਬਿਜਲੀ ਦੀ ਕੀਤੀ ਮੰਗ
15 ਜੂਨ ਤੋਂ 15 ਅਕਤੂਬਰ ਤਕ ਮੰਗੀ 1000 ਮੈਗਾਵਾਟ ਬਿਜਲੀ