Chandigarh
ਪੰਜਾਬ ਵਿਚ ਨਹੀਂ ਦਿਖਾਈ ਦੇਵੇਗਾ ਬਿਪਰਜੌਏ ਤੂਫ਼ਾਨ ਦਾ ਅਸਰ, ਮੌਸਮ ਵਿਭਾਗ ਨੇ ਖ਼ਤਮ ਕੀਤੇ ਅਲਰਟ
ਅਗਲੇ 4 ਦਿਨ ਤਕ ਬਾਰਸ਼ ਦੇ ਕੋਈ ਆਸਾਰ ਨਹੀਂ
ਕੈਬਨਿਟ ਵਲੋਂ 16 ਨਵੇਂ ਸਰਕਾਰੀ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀਆਂ 320 ਵਾਧੂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
ਕਿਫ਼ਾਇਤੀ ਤੇ ਮਿਆਰੀ ਉੱਚ ਸਿੱਖਿਆ ਤੱਕ ਸੂਬੇ ਦੇ ਨੌਜਵਾਨਾਂ ਦੀ ਪਹੁੰਚ ਵਧਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ
ਅਸੀਂ ਗੁਰਬਾਣੀ ਨੂੰ ਕੈਦ ਕਰ ਕੇ ਨਹੀਂ ਰੱਖ ਸਕਦੇ: ਚੇਤਨ ਸਿੰਘ ਜੌੜਾਮਾਜਰਾ
ਕਿਹਾ, ਰਵਾਇਤੀ ਸਰਕਾਰਾਂ ਨੇ ਕੁੱਝ ਕੀਤਾ ਹੁੰਦਾ ਤਾਂ ਅੱਜ ਮੱਛੀ ਵਾਂਗ ਨਾ ਤੜਫਦੇ
ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਸਹੀ ਪਰ ਤਰੀਕਾ ਬਿਲਕੁਲ ਗ਼ਲਤ: ਮਨਜਿੰਦਰ ਸਿੰਘ ਸਿਰਸਾ
ਕਿਹਾ, ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਭੂਸੱਤਾ ਨੂੰ ਚੁਨੌਤੀ ਦੇ ਰਹੇ ਮੁੱਖ ਮੰਤਰੀ
ਵਿਧਾਇਕ ਪ੍ਰਗਟ ਸਿੰਘ ਦੀ ਨਸੀਹਤ, “ਪੰਥਕ ਮਸਲਿਆਂ ਨਾਲ ਮੱਥਾ ਨਾ ਲਗਾਉਣ ਮੁੱਖ ਮੰਤਰੀ”
ਕਿਹਾ, ਸਰਕਾਰ ਨੇ ਕਦੇ ਵੀ ਲੋਕ ਮਸਲਿਆਂ ਲਈ ਇਜਲਾਸ ਨਹੀਂ ਬੁਲਾਇਆ
ਸੁਖਬੀਰ ਬਾਦਲ ਦੀਆਂ ਅੜੀਆਂ, ਹੰਕਾਰ ਅਤੇ ਲਾਲਚ ਕਰ ਕੇ ਹੀ ਸਿੱਖ ਕੌਮ ਅੱਜ ਇਸ ਸਥਿਤੀ 'ਚ ਖੜੀ ਹੈ : ਸੁਖਜਿੰਦਰ ਸਿੰਘ ਰੰਧਾਵਾ
ਕਿਹਾ, ਵੱਡੇ ਬਾਦਲ ਸਾਹਬ ਤਾਂ ਚਲੇ ਗਏ ਹੁਣ ਸੁਖਬੀਰ ਸਿੰਘ ਜੀ ਤੁਸੀਂ ਹੀ ਸਿੱਖ ਕੌਮ ਅਤੇ ਗੁਰੂ ਘਰਾਂ ਨੂੰ ਅਪਣੇ ਕਬਜ਼ੇ 'ਚੋਂ ਬਾਹਰ ਆਉਣ ਦਿਉ
ਗੁਰੂ ਮਰਿਯਾਦਾ ਤੈਅ ਕਰਨਾ ਕਿਸੇ ਸਰਕਾਰ ਦਾ ਕੰਮ ਨਹੀਂ: ਤਰੁਣ ਚੁੱਘ
ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦਾ ਕੰਮ ਤੈਅ ਕਰਨ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬਾਨਾਂ ਕੋਲ ਹੈ।
ਗੁਰਬਾਣੀ ਆਜ਼ਾਦ ਹੋਣੀ ਚਾਹੀਦੀ ਹੈ ਪਰ ਐਸ.ਜੀ.ਪੀ.ਸੀ. ਦੇ ਅਧਿਕਾਰ ਖੇਤਰ ’ਚ ਦਖ਼ਲ ਨਾ ਦੇਵੇ ਸਰਕਾਰ: ਮਨਪ੍ਰੀਤ ਇਯਾਲੀ
ਕਿਹਾ, ਸਰਕਾਰ ਪੰਜਾਬ ਦੇ ਭਲੇ ਲਈ ਜੋ ਵੀ ਫ਼ੈਸਲਾ ਲਵੇਗੀ, ਉਸ ਦਾ ਸਵਾਗਤ ਕਰਾਂਗੇ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਮੁਲਤਵੀ
ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਬਾਈਕਾਟ
‘ਆਪ’ ਜਿਸ ਨੂੰ ਇਤਿਹਾਸਕ ਫ਼ੈਸਲਾ ਕਹਿ ਰਹੀ ਹੈ, ਇਹ ਗੱਲ ਤਾਂ ਅਸੀਂ 4 ਸਾਲ ਪਹਿਲਾਂ ਕਹਿ ਚੁੱਕੇ ਹਾਂ: ਪ੍ਰਤਾਪ ਸਿੰਘ ਬਾਜਵਾ
ਕਿਹਾ, ਮੁੱਖ ਮੰਤਰੀ ਦੇ ਟਵੀਟ ਨੂੰ ਲੈ ਕੇ ਖ਼ੁਦ ਸਰਕਾਰ ਵੀ ਸਪੱਸ਼ਟ ਨਹੀਂ