Chandigarh
ਆਜ਼ਾਦੀ ਲਈ 70 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਬਰਾਬਰੀ ਵਾਲਾ ਸਲੂਕ ਕਦੋਂ ਹੋਵੇਗਾ?
ਪੰਜਾਬ ਦੇ ਪਾਣੀਆਂ ਉਤੋਂ ਪੰਜਾਬ ਦਾ ਹੱਕ ਖੋਹ ਲੈਣਾ, ਸਿੱਖ ਕੌਮ ਦੇ ਘਰ ਨੂੰ ਤਬਾਹੀ ਵਲ ਲਿਜਾਣਾ ਹੈ।
ਪ੍ਰਸਿੱਧ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਰਾਸ਼ਟਰਪਤੀ ਵਲੋਂ ਜਾਰੀ ਸੂਚੀ ਵਿਚ ਨਾਮ ਸ਼ਾਮਲ
ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿਚ ਸਮਰਪਿਤ ਕੀਤਾ 70 ਸਾਲ ਤੋਂ ਵੱਧ ਦਾ ਸਮਾਂ
PM ਮੋਦੀ 'ਤੇ ਬਣੀ ਦਸਤਾਵੇਜ਼ੀ ਫ਼ਿਲਮ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ
ਵਿਦਿਆਰਥੀ ਸੰਗਠਨ NSUI ਵਲੋਂ ਦਿਖਾਈ ਜਾ ਰਹੀ ਸੀ ਡਾਕੂਮੈਂਟਰੀ
ਖਰੜ ਵਿਚ ਪੁਲਿਸ ਟੀਮ ’ਤੇ ਹਮਲਾ ਕਰਨ ਦਾ ਮਾਮਲਾ: ਪੁਲਿਸ ਨੇ ਦੋ ਮੁਲਜ਼ਮ ਕੀਤੇ ਕਾਬੂ
ਦੋਵੇਂ ਮੁਲਜ਼ਮ ਖਰੜ ਦੇ ਨਿਵਾਸੀ ਹਨ। ਜਾਣਕਾਰੀ ਮੁਤਾਬਕ ਇਸ ਵਾਰਦਾਤ ਵਿਚ ਕਰੀਬ ਦਰਜਨ ਮੁਲਜ਼ਮ ਹਨ।
ਕੋਠੀ ਬਣਾਉਣ ਲਈ ਘਟੀਆ ਸਮੱਗਰੀ ਵਰਤਣ ’ਤੇ NSB Group ਨੂੰ 35 ਲੱਖ ਦਾ ਹਰਜਾਨਾ
ਸਟੇਟ ਕੰਜ਼ਿਊਮਰ ਕਮਿਸ਼ਨ ਨੇ ਖਰੜ ਦੇ ਨਰਿੰਦਰ ਸਿੰਘ ਬਿਲਡਰ ਗਰੁੱਪ ਖ਼ਿਲਾਫ਼ ਸੁਣਾਇਆ ਫੈਸਲਾ
ਐਡਵੋਕੇਟ ਸਿਮਰਨਜੀਤ ਕੌਰ ਗਿੱਲ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਮੈਂਬਰ ਨਿਯੁਕਤ
ਐਡਵੋਕੇਟ ਗਿੱਲ ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬਤੌਰ ਵਕੀਲ ਸੇਵਾਵਾਂ ਨਿਭਾਅ ਰਹੇ ਹਨ।
ਪੰਜਾਬ 'ਚ ਬਣਨਗੇ ਇੱਕ ਹਜ਼ਾਰ ‘ਸੁਪਰ ਸਮਾਰਟ’ ਸਕੂਲ
ਇਹਨਾਂ ‘ਸੁਪਰ ਸਮਾਰਟ ਸਕੂਲਾਂ ਵਿਚ ਕਰੀਬ ਤਿੰਨ ਲੱਖ ਬੱਚੇ ਪੜ੍ਹਨਗੇ
ਵਿਜੀਲੈਂਸ ਬਿਊਰੋ ਵੱਲੋਂ ਬਿਜਲੀ ਬੋਰਡ ਦਾ ਜੂਨੀਅਰ ਇੰਜੀਨੀਅਰ 2000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਖੇਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਪਾਸੇ ਹਟਾਉਣ ਬਦਲੇ ਮੰਗੀ ਸੀ ਰਿਸ਼ਵਤ
ਸੰਵਿਧਾਨ ਨੇ ਭਾਰਤ ਵਿਚ ਸਮਾਨਤਾ ਦਾ ਪ੍ਰਬੰਧ ਕੀਤਾ ਸੀ ਪਰ ਹੋਇਆ ਉਸ ਦੇ ਐਨ ਉਲਟ
ਕਲ ਅਸੀ ਗਣਤੰਤਰ ਦਿਵਸ ਮਨਾਵਾਂਗੇ ਤੇ ਅਸੀ ਸਾਰੇ ਅਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਨਤਾ ਦਰਬਾਰ ਦੌਰਾਨ ਸੁਣੀਆਂ ਲੋਕਾਂ ਦੀਆਂ 120 ਤੋਂ ਵੱਧ ਸ਼ਿਕਾਇਤਾਂ
ਕਿਹਾ, ਮਾਨ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ