Chandigarh
ਬੰਦਾ ਪ੍ਰਸਿੱਧ ਹੈ ਤਾਂ ਅਸੀ ਉਸ ਦੇ ਗੁਨਾਹ ਮਾਫ਼ ਕਰਨ ਲਈ ਅਪਣੇ ਆਪ ਉਤਾਵਲੇ ਕਿਉਂ ਹੋਣ ਲਗਦੇ ਹਾਂ ?
ਰਾਮ ਰਹੀਮ ਜੇਲ ਤੋਂ ਬਾਹਰ ਆਇਆ ਹੈ ਤੇ ਉਸ ਨੇ ਇਕ ਸਿੱਖ ਦਾ ਰੂਪ ਧਾਰ ਕੇ ਇਕ ਗੀਤ ਗਾਇਆ ਹੈ ਤੇ ਹੁਣ ਕਈ ਸਿੱਖ ਵੀ ਉਸ ਦੇ ਨਾਲ ਖੜੇ ਹੋ ਗਏ ਹਨ।
ਪਰਾਲੀ ਸਾੜਨ ਦੀਆਂ ਘਟਨਾਵਾਂ ਨਾ ਰੁਕੀਆਂ ਤਾਂ ਪੰਜਾਬ ਸਰਕਾਰ ਨੂੰ ਭਰਨਾ ਪੈ ਸਕਦਾ ਹੈ ਜੁਰਮਾਨਾ- NHRC
ਪਰਾਲੀ ਸਾੜਨ ਬਾਰੇ ਪੰਜਾਬ ਦੇ ਮੁੱਖ ਸਕੱਤਰ ਤੋਂ NHRC ਨੇ ਵਿਸਤ੍ਰਿਤ ਰਿਪੋਰਟ ਹਾਸਲ ਕੀਤੀ
ਪੰਜਾਬ ਕੋਲ ਵਾਧੂ ਪਾਣੀ ਨਹੀਂ ਵੀ ਤਾਂ ਵੀ ਹਰਿਆਣੇ ਨੂੰ ਜ਼ਰੂਰ ਦੇਵੇ ਕਿਉਂਕਿ ਇਹ ਕੇਂਦਰ ਨੇ ਨਿਸ਼ਚਿਤ ਕੀਤਾ ਸੀ!!!
ਹੁਣ ਇਸ ਵੇਲੇ ਭਾਰਤ ਵਿਚ ਬੀਜੇਪੀ ਦਾ ਰਾਜ ਹੈ ਪਰ ਪੰਜਾਬ ਅਤੇ ਸਿੱਖਾਂ ਬਾਰੇ ਅੱਜ ਵੀ ਮਾਊਂਟਬੈਟਨ ਦਾ ਸਾਜ਼ਸ਼ੀ ਸੁਝਾਅ ਹੀ ਲਾਗੂ ਕੀਤਾ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਅਸਰ ਹਿਮਾਚਲ ਅਤੇ ਗੁਜਰਾਤ ਚੋਣਾਂ ਵਿਚ ਦੇਖਣ ਨੂੰ ਮਿਲੇਗਾ - ਦੀਪਕ ਬਾਲੀ
ਉਹਨਾਂ ਕਿਹਾ ਕਿ ਮਾਨ ਸਰਕਾਰ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ।
ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਵਿਖੇ 8.44 ਲੱਖ ਰੁਪਏ ਦਾ ਸੋਨਾ ਜ਼ਬਤ
ਕਸਟਮ ਵਿਭਾਗ ਨੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਸ਼ੁਰੂ
CM ਵੱਲੋਂ ਸੂਬੇ ਵਿਚ ਲਾਇਸੰਸੀ ਹਥਿਆਰਾਂ ਦੀ ਸਮੀਖਿਆ ਕਰਨ ਦੇ ਆਦੇਸ਼
ਸੂਬੇ ਭਰ 'ਚ ਨਾਕੇਬੰਦੀ ਅਤੇ ਪਹਿਰਾ ਵਧਾਉਣ ਦੇ ਹੁਕਮ
ਬਾਲ ਦਿਵਸ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਏ ਜਾਣਗੇ ਸਹਿ-ਅਕਾਦਮਿਕ ਗਤੀਵਿਧੀਆਂ ਅਤੇ ਵਿੱਦਿਅਕ ਮੁਕਾਬਲੇ : ਹਰਜੋਤ ਬੈਂਸ
ਬਾਲ ਦਿਵਸ ਮੌਕੇ ਵਿਦਿਆਰਥੀਆਂ ਦੀ ਕਲਾਵਾਂ ਨੂੰ ਸਾਹਮਣੇ ਲਿਆਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ
ਸਿੱਖਿਆ ਵਿਭਾਗ ਵੱਲੋਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਲਈ ਜਾਰੀ ਕੀਤਾ ਕੈਲੰਡਰ: ਹਰਜੋਤ ਸਿੰਘ ਬੈਂਸ
37 ਖੇਡਾਂ ਅਤੇ ਅਥਲੈਟਿਕਸ ਦੇ ਈਵੈਂਟਾਂ ਲਈ 23 ਜ਼ਿਲਿ੍ਹਆਂ ਵਿੱਚ ਨਵੰਬਰ-ਦਸੰਬਰ ਮਹੀਨੇ ਹੋਣਗੇ ਮੁਕਾਬਲੇ
ਪੰਜਾਬ ਸਰਕਾਰ ਵੱਲੋਂ "ਉਡਾਰੀਆਂ"-ਬਾਲ ਵਿਕਾਸ ਮੇਲਾ 14 ਨਵੰਬਰ ਤੋਂ- ਕੈਬਨਿਟ ਮੰਤਰੀ ਡਾ.ਬਲਜੀਤ ਕੌਰ
ਸਮਾਜਿਕ ਸੁਰੱਖਿਆ ਵਿਭਾਗ ਵੱਲੋਂ "ਉਡਾਰੀਆਂ"-ਬਾਲ ਵਿਕਾਸ ਮੇਲੇ ਦੀ ਤਿਆਰੀ ਸਬੰਧੀ ਆਨਲਾਈਨ ਵੈਬੀਨਾਰ ਆਯੋਜਿਤ
ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ
ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਇਸ ਸਾਲ ਹੁਣ ਤੱਕ 34 ਪਰਿਵਾਰਾਂ ਨੇ ਗੰਭੀਰ ਬਿਮਾਰੀਆਂ ਨਾਲ ਲੜ ਰਹੇ ਵਿਅਕਤੀਆਂ ਨੂੰ ਆਪਣਿਆਂ ਦੇ ਅੰਗਦਾਨ ਕੀਤੇ