Chandigarh
ਇਹ ਜਿੱਤ ਕਿਸੇ ਚਮਤਕਾਰ ਤੋਂ ਘੱਟ ਨਹੀਂ, ਹੁਣ 2032 ਤੱਕ ਪੰਜਾਬ 'ਚ ਸਿਰਫ਼ ਝਾੜੂ ਚੱਲੇਗਾ- ਰਾਘਵ ਚੱਢਾ
ਆਮ ਆਦਮੀ ਪਾਰਟੀ ਦੀ ਧਮਾਕੇਦਾਰ ਜਿੱਤ ਮਗਰੋਂ ਰਾਘਵ ਚੱਢਾ ਦਾ ਇੰਟਰਵਿਊ
ਪੰਜਾਬੀਆਂ ਨੇ ਅਪਣੀ ਜ਼ਿੰਮੇਵਾਰੀ ਨਿਭਾਈ, ਹੁਣ ਮੇਰੀ ਵਾਰੀ ਹੈ- ਭਗਵੰਤ ਮਾਨ
“ਪਹਿਲਾਂ ਪੰਜਾਬ ਮੋਤੀ ਮਹਿਲ, ਸਿਸਵਾਂ ਹਾਊਸ ਅਤੇ ਵੱਡੀਆਂ ਕੋਠੀਆਂ ’ਚੋਂ ਚੱਲਦਾ ਸੀ ਹੁਣ ਪੰਜਾਬ ਪਿੰਡਾਂ ’ਚੋਂ ਚੱਲੇਗਾ”
'ਬਾਦਲ ਦਲ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਸੁਖਬੀਰ ਬਾਦਲ ਵੱਲੋਂ ਚੋਣ ਸਰਵੇਖਣਾਂ 'ਤੇ ਪਾਬੰਦੀ ਦੀ ਮੰਗ'
'ਚੰਗਾ ਹੁੰਦਾ ਬੇਚੈਨੀ 'ਤੇ ਕੁੱਝ ਘੰਟੇ ਹੋਰ ਕਾਬੂ ਪਾ ਲੈਂਦੇ ਸੁਖਬੀਰ ਬਾਦਲ'
ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਸੀ.ਈ.ਓ. ਡਾ. ਰਾਜੂ
117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ
ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਇਹਨਾਂ ’ਤੇ ਕਿਸੇ ਨੂੰ ਭਰੋਸਾ ਨਹੀਂ- ਸੁਖਬੀਰ ਬਾਦਲ
ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ
ਸੰਪਾਦਕੀ:ਵਿਦੇਸ਼ਾਂ ਵਿਚ ਰੁਲਦੇ ਸਾਡੇ ਵਿਦਿਆਰਥੀ ਅਤੇ ਸਾਡੇ ਵਲੋਂ ਸਿਖਿਆ ਖੇਤਰ ਦੀ ਅਣਦੇਖੀ
ਪੰਜਾਬ ਵਿਚੋਂ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਹਰ ਸਾਲ ਜਾਂਦੇ ਹਨ। ਕੁਲ ਮਿਲਾ ਕੇ ਤਕਰੀਬਨ 50-60 ਮਿਲੀਅਨ ਡਾਲਰ ਦਾ ਖ਼ਰਚਾ ਇਨ੍ਹਾਂ ਨੂੰ ਬਾਹਰ ਭੇਜਣ ਉਤੇ ਆਉਂਦਾ ਹੈ।
ਕਾਂਗਰਸ ਨੂੰ ਮਿਲ ਰਿਹਾ ਹੈ ਸਪੱਸ਼ਟ ਬਹੁਮਤ, 40 ਸੀਟਾਂ ਤੱਕ ਵੀ ਨਹੀਂ ਪਹੁੰਚੇਗੀ AAP- ਰਾਜ ਕੁਮਾਰ ਵੇਰਕਾ
ਆਮ ਆਦਮੀ ਪਾਰਟੀ ’ਤੇ ਤੰਜ਼ ਕੱਸਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ 40 ਸੀਟਾਂ ਤੱਕ ਵੀ ਨਹੀਂ ਪਹੁੰਚੇਗੀ।
ਸੰਪਾਦਕੀ: ਕੁਦਰਤ ਨੇ ਮਾਨਵਤਾ ਦੀ ਗੱਡੀ ਚਲਦੀ ਰੱਖਣ ਲਈ ਸੱਭ ਤੋਂ ਵੱਧ ਭਾਰ ਔਰਤ ’ਤੇ ਹੀ ਪਾਇਆ ਹੈ ਪਰ...
ਪਤਾ ਨਹੀਂ ਇਹ ਕੁਦਰਤ ਦਾ ਪਿਆਰ ਹੈ ਜਾਂ ਉਸ ਦਾ ਗੁੱਸਾ ਪਰ ਔਰਤ ਦਾ ਸਫ਼ਰ ਇਸ ਦੁਨੀਆਂ ਦਾ ਭਾਰ ਮਰਦ ਨਾਲੋਂ ਜ਼ਿਆਦਾ ਚੁਕਣ ਲਈ ਮਜਬੂਰ ਕਰਦਾ ਹੈ।
ਜੀਐਸਟੀ ਦਰਾਂ ਵਧਾਉਣ ਦੀ ਥਾਂ ਪੈਟਰੋਲ- ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ
'ਭਾਜਪਾ ਸਰਕਾਰ ਹੈ ਦਗਾਬਾਜ਼ ਸਰਕਾਰ, ਯੂ.ਪੀ. ਚੋਣਾ ਖ਼ਤਮ ਹੁੰਦਿਆਂ ਹੀ ਪੈਟਰੋਲ- ਡੀਜ਼ਲ ਦੀਆਂ ਕੀਮਤਾਂ ਅਤੇ ਜੀਐਸਟੀ ਦਰਾਂ ਵਧਾਉਣ ਦੀ ਤਾਂਘ 'ਚ'
ਕੌਮਾਂਤਰੀ ਮਹਿਲਾ ਦਿਵਸ ਮੌਕੇ ਸਿੱਖ ਇਤਿਹਾਸ ਦੀਆਂ ਮਹਾਨ ਔਰਤਾਂ ਨੂੰ ਸਲਾਮ
ਸਿੱਖ ਇਤਿਹਾਸ ਵਿਚ ਬੀਬੀਆਂ ਦਾ ਲੜਨ, ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ ਦਾ ਲੰਮਾ ਇਤਿਹਾਸ ਹੈ।