Chandigarh
ਕੇਂਦਰ ਨੇ ਫ਼ਸਲਾਂ ਦੀ ਸਿੱਧੀ ਅਦਾਇਗੀ ਦਾ ਫ਼ੈਸਲਾ ਵਾਪਸ ਲੈਣ ਤੋਂ ਪੰਜਾਬ ਨੂੰ ਕੀਤੀ ਸਾਫ਼ ਨਾਂਹ
ਪੰਜਾਬ ਦੇ ਭਾਜਪਾ ਆਗੂ ਵੀ ਪ੍ਰਬੰਧ ਮੁਕੰਮਲ ਹੋਣ ਤਕ ਫ਼ੈਸਲਾ ਲਾਗੂ ਨਾ ਕਰਨ ਦੇ ਹੱਕ ਵਿਚ
ਬੇਲਗਾਮ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ, ਪਹਿਲੀ ਅਪ੍ਰੈਲ ਤੋਂ ਲੋਕਾਂ 'ਤੇ ਵਧੇਗਾ ਹੋਰ ਵਿੱਤੀ ਬੋਝ
ਪਹਿਲੀ ਅਪ੍ਰੈਲ ਤੋਂ ਬਾਅਦ ਲੋਕਾਂ 'ਤੇ ਹੋਰ ਵਿੱਤੀ ਬੋਝ ਪੈਣ ਦੇ ਆਸਾਰ
ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਬਰਨਾਲਾ ਰੇਲਵੇ ਸਟੇਸ਼ਨ ਤੋਂ ਬਠਿੰਡਾ ਤੋਂ ਦਿੱਲੀ ਜਾ ਰਹੀ ਇਕ ਰੇਲਗੱਡੀ ਰੋਕੀ
ਪੰਜਾਬ ਵਿਚ ਬਿਜਲੀ ਦਰਾਂ ਵਿਚ ਵਾਧਾ ਪਹਿਲੀ ਅਪ੍ਰੈਲ ਨੂੰ
ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸਰਕਾਰ ਦਾ ਇਸ਼ਾਰਾ ਨਹੀਂ ਹੋਇਆ
ਪੱਛੜੇ ਵਰਗਾਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਜਲਦ ਹੱਲ ਹੋਣ: ਸਾਧੂ ਸਿੰਘ ਧਰਮਸੋਤ
ਧਰਮਸੋਤ ਵੱਲੋਂ ਪੰਜਾਬ ਬੀ. ਸੀ. ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ
ਨਵ ਨਿਯੁਕਤ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਸਿਖਲਾਈ ਸ਼ੁਰੂ
ਸਿਖਲਾਈ ਦੇ ਦੌਰਾਨ ਕੋਵਿਡ-19 ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਦਿੱਤੇ ਗਏ ਨਿਰਦੇਸ਼
ਪੰਜਾਬ ਵਿਚ ਕੋਰੋਨਾ ਨਾਲ 53 ਹੋਰ ਮੌਤਾਂ ਹੋਈਆਂ
ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਹੋਲੀ ਦੇ ਮੱਦੇਨਜ਼ਰ ਰੇਲਵੇ ਦਾ ਵੱਡਾ ਐਲਾਨ, ਭੀੜ ਵਧਣ 'ਤੇ ਯਾਤਰੀਆਂ ਨੂੰ ਨਹੀਂ ਹੋਵੇਗਾ ਪ੍ਰੇਸ਼ਾਨੀ
ਬਿਨਾਂ ਪਛਾਣ ਤੋਂ ਰੇਲਵੇ ਸਟੇਸ਼ਨ ਅੰਦਰ ਨਹੀਂ ਹੋਵੇਗੀ ਐਂਟਰੀ
ਪ੍ਰਾਈਵੇਟ ਸਕੂਲ ਵਿਦਿਆਰਥੀਆਂ ਨੂੰ ਪ੍ਰਮਾਣਿਤ ਸੰਸਥਾਵਾਂ ਵਲੋਂ ਪ੍ਰਕਾਸ਼ਿਤ ਕਿਤਾਬਾਂ ਵਰਤਣ ਦੇ ਹੁਕਮ
ਬੁਲਾਰੇ ਅਨੁਸਾਰ ਇਸ ਦਾ ਉਦੇਸ਼ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
ਪੰਜਾਬ, ਹਰਿਆਣਾ ਸਮੇਤ ਬਹੁਤ ਸਾਰੇ ਖੇਤਰਾਂ ਵਿਚ ਅਗਲੇ ਦਿਨਾਂ ਵਿਚ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ
ਕਣਕ ਦੀ ਫ਼ਸਲ ਉੱਤੇ ਪੈ ਸਕਦਾ ਹੈ ਅਸਰ