Chandigarh
ਸਰਦ ਰੁੱਤ ਸ਼ੈਸ਼ਨ ਨਾ ਬੁਲਾ ਕੇ ਕਿਸਾਨਾ ਦੇ ਸਵਾਲਾਂ ਤੋਂ ਭੱਜੀ ਸਰਕਾਰ: ਭਗਵੰਤ ਮਾਨ
ਲੋਕ ਨੁਮਾਇੰਦਿਆਂ ਦੀ ਗੱਲ ਹੀ ਨਹੀਂ ਸੁਣਨੀ ਤਾਂ ਅਰਬਾਂ ਰੁਪਿਆ ਲਾ ਕੇ ਪਾਰਲੀਮੈਂਟ ਦੀ ਨਵੀਂ ਇਮਾਰਤ ਬਣਾਉਣ ਦਾ ਕੀ ਫ਼ਾਇਦਾ?
ਸਿਆਸਤਦਾਨਾਂ ਨੂੰ ਲੈ ਡੁੱਬੇਗੀ ਇਕ-ਦੂਜੇ ਸਿਰ ਦੋਸ਼ ਮੜ੍ਹਨ ਦੀ ਖੇਡ, ਪਾਰਟੀਆਂ ਤੋਂ ਦੂਰ ਹੋਣ ਲੱਗੇ ਲੋਕ
ਖੁਦ ਨੂੰ ਵੱਧ ‘ਕਿਸਾਨ ਹਿਤੈਸ਼ੀ’ ਸਾਬਤ ਕਰਨ ਦੇ ਰਾਹ ਪਈਆਂ ਸਿਆਸੀ ਧਿਰਾਂ ਇਕ ਦੂਜੇ ਨੂੰ ਘੇਰਣ ’ਚ ਮਸ਼ਰੂਫ
ਕੈਪਟਨ ਦੱਸਣ ਕਿਸਾਨਾਂ ਦੇ ਹਿੱਤ 'ਚ ਹੁਣ ਤੱਕ ਉਨ੍ਹਾਂ ਕੀ ਕੀਤਾ? : ਭਗਵੰਤ ਮਾਨ
ਕੈਪਟਨ ਨੇ ਖ਼ੁਦ ਬਚਣ ਦੇ ਚੱਕਰ 'ਚ ਮੋਦੀ-ਸ਼ਾਹ ਨੂੰ ਪੰਜਾਬ ਹੀ ਵੇਚ ਦਿੱਤਾ : 'ਆਪ'
ਕੇਂਦਰ ਸਰਕਾਰ ਵੱਲੋਂ ਪਾਸ ਨਵੇਂ ਕਾਨੂੰਨ ਦੇਸ਼ ਵਿਚ ਭੁੱਖਮਰੀ ਦੇ ਹਾਲਾਤ ਪੈਦਾ ਕਰਨਗੇ: ਸਚਿਨ ਸ਼ਰਮਾ
ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਦਾ ਬਿਆਨ
ਖੇਤੀ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਲਈ ਬਜਿਦ ਭਾਜਪਾ ਆਗੂ, ਮੁੜ ਪ੍ਰਚਾਰ ਮੁਹਿੰਮ ਵਿੱਡਣ ਦੀ ਤਿਆਰੀ
ਕਿਸਾਨਾਂ ਨਾਲ ਰਾਬਤਾ ਕਾਇਮ ਕਰਨਗੇ ਪੰਜਾਬ ਭਾਜਪਾ ਦੇ ਆਗੂ
ਹਸਪਤਾਲ ‘ਚ ਭਰਤੀ ਜ਼ਖਮੀ ਕਿਸਾਨਾਂ ਦਾ ਹਾਲ ਜਾਣਨ ਪਹੁੰਚੇ ਬਲਬੀਰ ਸਿੰਘ ਸਿੱਧੂ
ਕਿਸਾਨ ਦੀਪ ਸਿੰਘ ਪਿੰਡ ਪੋਪਨਾ ਜ਼ਿਲ੍ਹਾ ਮੁਹਾਲੀ ਤੇ ਸੁਖਦੇਵ ਸਿੰਘ ਪਿੰਡ ਡਡਿਆਣਾ ਜਿਲਾ ਫਤਿਹਗੜ੍ਹ ਸਾਹਿਬ ਦੀ ਹੋਈ ਦੁਰਘਟਨਾ ਵਿਚ ਮੌਤ
ਕਿਸਾਨੀ ਸੰਘਰਸ਼ ਕਾਰਪੋਰੇਟ ਕਬਜ਼ੇ ਖਿਲਾਫ਼ ਆਖਰੀ ਲੜਾਈ- ਨਵਜੋਤ ਸਿੱਧੂ
ਸਿੱਧੂ ਨੇ ਕਿਹਾ- ਜਿਹੜੇ ਕਿਸਾਨਾਂ ਨੇ ਦੇਸ਼ ਦੀਆਂ ਕਈ ਪੀੜੀਆਂ ਨੂੰ ਭੋਜਨ ਦਿੱਤਾ ਸਰਕਾਰ ਉਹਨਾਂ ਖਿਲਾਫ ਬੇਬੁਨਿਆਦ ਤਰਕ ਦੇ ਰਹੀ ਹੈ
ਭਾਜਪਾ ਨੂੰ ਭਾਰੀ ਪੈਣ ਲਗੀ ਹੱਕ ਮੰਗਦੇ ਲੋਕਾਂ ਨੂੰ ਅਤਿਵਾਦੀ ਕਹਿਣ ਦੀ ਖੇਡ, ਲੋਕਾਂ ਦਾ ਫੁਟਿਆ ਗੁੱਸਾ
ਫੌਜੀ ਜਵਾਨ ਨੇ ਪਿਉ-ਦਾਦਿਆਂ ਦੇ ਹੱਕ ‘ਚ ਡਟਦਿਆਂ ਖੁਦ ਨੂੰ ਕਿਹਾ ‘ਅਤਿਵਾਦੀ’
ਮੀਂਹ ਤੋਂ ਬਾਅਦ ਠੰਡ ਨੇ ਵਿਖਾਏ ਤੇਵਰ, ਐਤਵਾਰ ਨੂੰ ਰਿਹਾ ਸੀਜ਼ਨ ਦਾ ਸਭ ਤੋਂ ਠੰਡਾ ਦਿਨ
ਚੰਡੀਗੜ੍ਹ ਸਮੇਤ ਨੇੜਲੇ ਇਲਾਕਿਆਂ ਵਿਚ ਛਾਈ ਕੋਹਰੇ ਦੀ ਗੂੜੀ ਚਾਦਰ, ਸੂਰਜ ਦੇਵਤੇ ਦੇ ਨਹੀਂ ਹੋਏ ਦਰਸ਼ਨ
ਕਿਸਾਨੀ ਸੰਘਰਸ਼ ਨੂੰ ਥੰਮਣ ਲਈ ਸਰਗਰਮ ਹੋਈ ਸਰਕਾਰ, ਖੇਤੀ ਕਾਨੂੰਨਾਂ ਦੇ ਹੱਕ ’ਚ ਉਤਾਰੇ ‘ਸਫ਼ਲ ਕਿਸਾਨ’
ਖੇਤੀ ਕਾਨੂੰਨਾਂ ਦੇ ਹੱਕ ’ਚ ਨਿਤਰੀਆਂ ਕਿਸਾਨ ਜਥੇਬੰਦੀਆਂ ਦੀ ਲੰਮੀ ਚੁੱਪ ’ਤੇ ਉਠਣ ਲੱਗੇ ਸਵਾਲ