Chandigarh
ਸ਼ੰਭੂ ਬੈਰੀਅਰ 'ਤੇ ਧਰਨੇ ਦਾ ਡਰਾਮਾ ਕਰ ਕੇ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਨਾ ਕਰੇ ਕਾਂਗਰਸ- ਆਪ
ਕਿਸਾਨਾਂ ਵੱਲੋਂ ਕਾਂਗਰਸੀ ਆਗੂਆਂ ਨੂੰ ਮੂੰਹ ਨਾ ਲਾਉਣ ਕਾਰਨ ਬਿੱਟੂ ਕਰ ਰਹੇ ਨੇ ਕਿਸਾਨਾਂ ਖਿਲਾਫ ਗਲਤ ਬਿਆਨਬਾਜੀ-ਮਾਨ
ਆਬਕਾਰੀ ਵਿਭਾਗ ਨੇ ਪੁਲਿਸ ਨਾਲ ਸਾਂਝੀ ਕਾਰਵਾਈ ਵਿੱਚ 1400 ਲੀਟਰ ਈਐਨਏ ਦੀ ਵੱਡੀ ਖੇਪ ਕੀਤੀ ਬਰਾਮਦ
ਆਬਕਾਰੀ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪੰਜ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ
ਪੰਜਾਬ ਸਰਕਾਰ ਨੇ ਵਧਾਈ ਨਾਈਟ ਕਰਫਿਊ ਦੀ ਮਿਆਦ, ਸੀਐਮ ਨੇ DGP ਨੂੰ ਦਿੱਤੇ ਨਿਰਦੇਸ਼
ਪੰਜਾਬ ‘ਚ 1 ਜਨਵਰੀ ਤੱਕ ਜਾਰੀ ਰਹੇਗਾ ਨਾਈਟ ਕਰਫਿਊ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਲਬੀਰ ਸਿੰਘ ਸਿੱਧੂ ਸਨਮਾਨਿਤ
ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਨੇ ਹੀ ਸਾਨੂੰ ਕੋਰੋਨਾ ਖ਼ਿਲਾਫ਼ ਲੜਨ ਲਈ ਤਾਕਤ ਦਿੱਤੀ ਹੈ- ਸਿੱਧੂ
ਕਾਨੂੰਨ ਵਾਪਸ ਨਾ ਕਰਨ ’ਤੇ ਅੜੀ ਸਰਕਾਰ, ਕਿਸਾਨ ਜਥੇਬੰਦੀਆਂ ਸੰਘਰਸ਼ ਹੋਰ ਪ੍ਰਚੰਡ ਕਰਨ ਲਈ ਬਜਿੱਦ
ਭਾਰਤੀ ਕਿਸਾਨ ਯੂਨੀਅਨ ਵਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਕਰਵਾਉਣ ਦੀ ਕਨਸੋਅ
ਕੱਚੇ ਜੰਗਲਾਤ ਕਾਮਿਆਂ ਨੂੰ ਪੱਕਾ ਕਰਨ ਸਬੰਧੀੇ ਤਜਵੀਜ਼ ਮੁੱਖ ਮੰਤਰੀ ਨੂੰ ਭੇਜਾਂਗੇ: ਸਾਧੂ ਸਿੰਘ ਧਰਮਸੋਤ
ਜੰਗਲਾਤ ਵਰਕਰ ਯੂਨੀਅਨ ਦੇ ਵਫ਼ਦ ਵੱਲੋਂ ਜੰਗਲਾਤ ਮੰਤਰੀ ਨਾਲ ਮੁਲਾਕਾਤ
ਖੇਤੀ ਕਾਨੂੰਨ ਵਾਪਸ ਕਰਾਉਣ ਦੇ ਸੰਘਰਸ਼ 'ਚ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹੀ ਰਹੇਗੀ 'ਆਪ'- ਭਗਵੰਤ ਮਾਨ
'ਆਪ' ਨੇ ਖੇਤੀ ਕਾਨੂੰਨਾਂ ਖਿਲਾਫ 14 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ 'ਤੇ ਕਿਸਾਨਾਂ ਵੱਲੋਂ ਘਿਰਾਓ ਦਾ ਕੀਤਾ ਸਮਰਥਨ
Dr Varinderpal Singh Exclusive,ਖੇਤੀਬਾੜੀ ਮਾਹਿਰ ਜਿਸਨੇ ਕੇਂਦਰੀ ਮੰਤਰੀ ਤੋਂ ਨਹੀਂ ਲਿਆ ਐਵਾਰਡ
ਖੇਤੀਬਾੜੀ ਮਾਹਿਰ ਡਾ. ਵਰਿੰਦਰ ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਰੰਧਾਵਾ ਨੇ ਮਿਲਕਫੈਡ ਦੇ 11 ਸਹਾਇਕ ਮੈਨੇਜਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਮਿਲਕਫੈਡ ਵੱਲੋਂ ਦੋ ਸਾਲਾਂ ਵਿੱਚ 125 ਅਫਸਰਾਂ ਦੀ ਕੀਤੀ ਗਈ ਭਰਤੀ, 540 ਤਕਨੀਕੀ ਪੋਸਟਾਂ ਦੀ ਭਰਤੀ ਦਾ ਅਮਲ ਜਾਰੀ
ਜਿਸਦਾ ਅੰਨ੍ਹ ਖਾਧਾ ਉਸੇ ਕਿਸਾਨ ਨੂੰ ਅੱਜ ਪਾਕਿਸਤਾਨ ਏਜੰਟ ਦੱਸ ਰਹੀ ਹੈ ਭਾਜਪਾ :ਭਗਵੰਤ ਮਾਨ
ਸਾਡੇ ਦੇਸ਼ ਦਾ ਕਿਸਾਨ ਸਾਡੇ ਲਈ ਭਗਵਾਨ ਹੈ- ਆਪ