Chandigarh
ਘਰ ਦੀ ਸਜਾਵਟ ਲਈ ਕੱਚ ਦੀਆਂ ਪੁਰਾਣੀਆਂ ਬੋਤਲਾਂ ਨਾਲ ਬਣਾਓ Lamp
ਸਜਾਵਟ ਲਈ ਅਕਸਰ ਲੋਕ ਬਾਜ਼ਾਰ ਤੋਂ ਮਹਿੰਗੇ ਸਜਾਵਟੀ ਲੈਂਪ ਲਿਆਉਂਦੇ ਹਨ
ਡਾਲਰ ਦੇ ਮੁਕਾਬਲੇ ਰੁਪਿਆ ਹੋਇਆ ਹੋਰ ਕਮਜ਼ੋਰ
35 ਪੈਸੇ ਦੀ ਗਿਰਾਵਟ ਦੇ ਨਾਲ 74.76' ਤੇ ਬੰਦ
ਪੰਜਾਬੀ ਕਾਵਿ ਦੀ ਵਿਦਰੋਹੀ ਕਵਿਤਰੀ ਡਾ: ਮਨਜੀਤ ਟਿਵਾਣਾ
ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੰਜਾਬੀ ਦੀ ਮਸ਼ਹੂਰ ਕਵਿਤਰੀ ਡਾ. ਮਨਜੀਤ ਟਿਵਾਣਾ
ਵੀਰਵਾਰ ਨੂੰ ਵੀ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਰਾਹਤ ਨਹੀਂ
ਦਿੱਲੀ ਵਿਚ ਪੈਟਰੋਲ ਦੀ ਕੀਮਤ 81.06 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 70.46 ਡਾਲਰ ਪ੍ਰਤੀ ਲੀਟਰ ਰਿਹਾ
ਲੂੰਬੜ ਚਾਲਾਂ
ਖੇਤੀ ਆਰਡੀਨੈਂਸ ਨੇ ਕਿਸਾਨਾਂ ਲਈ ਬੜੇ ਮਾਰੂ
30 ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ 15 ਦਿਨ ਦੀ ਹੋਰ ਛੋਟ
ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਲਈ 15 ਦਿਨ ਹੋਰ ਟਰੈਕ ਖ਼ਾਲੀ ਰੱਖਣ ਦਾ ਫ਼ੈਸਲਾ ਕੀਤਾ
ਦੇਸ਼ਵਿਆਪੀ ਚੱਕਾ ਜਾਮ ਮੌਕੇ ਭਾਕਿਯੂ ਏਕਤਾ ਉਗਰਾਹਾਂ ਵਲੋਂ 35 ਥਾਵਾਂ 'ਤੇ ਹੋਣਗੇ ਹਾਈਵੇਅ ਜਾਮ
35 ਥਾਂਵਾਂ 'ਤੇ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਦੇ ਵੱਡੇ ਇਕੱਠ ਕਰ ਕੇ ਹਾਈਵੇਅ ਜਾਮ ਕੀਤੇ ਜਾਣਗੇ
ਕਿਸਾਨੀ ਸੰਘਰਸ਼ ਨੇ ਵਿਗਾੜਿਆ ਸਿਆਸਤਦਾਨਾਂ ਦਾ ਗਣਿਤ, ਸਿਆਸੀ ਨਫ਼ੇ-ਨੁਕਸਾਨਾਂ ਨੇ ਉਲਝਾਈ ਤਾਣੀ!
ਕਿਸਾਨੀ ਮਸਲੇ 'ਤੇ ਸਾਰੀਆਂ ਸਿਆਸੀ ਧਿਰਾਂ ਆਪੋ-ਅਪਣੀ ਡਫਲੀ ਵਜਾਉਣ 'ਚ ਮਸਤ
ਰੇਲ ਆਵਾਜਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, 20 ਤੱਕ ਛੋਟ ਦੇਣ 'ਤੇ ਦਿੱਤੀ ਸਹਿਮਤੀ
ਭਲਕੇ ਦੇਸ਼ ਭਰ 'ਚ ਕਿਸਾਨਾਂ ਵਲੋਂ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ
ਦਿੱਲੀ 'ਚ ਨਵਜੋਤ ਸਿੱਧੂ ਦੀ ਲਲਕਾਰ, ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਅਸੀਂ ਧਮਾਕਾ ਕਰਨ ਆਏ ਹਾਂ!
ਕੇਂਦਰ ਦੀ ਨੀਅਤ ਅਤੇ ਨੀਤੀਆਂ ਨੂੰ ਮੁੜ ਕੰਪਨੀ ਰਾਜ ਸਥਾਪਤ ਕਰਨ ਦੀਆਂ ਚਾਲਾਂ ਕਰਾਰ ਦਿਤਾ