Chandigarh
'ਆਪ' ਦੇ 4 ਵਿਧਾਇਕਾਂ ਦੀ ਅਯੋਗਤਾ ਦਾ ਮਾਮਲਾ : ਪੇਸ਼ ਹੋਣ ਦੀ 31 ਜੁਲਾਈ ਤਰੀਕ ਹੋਰ ਅੱਗੇ ਟਲੀ
ਖਹਿਰਾ, ਬਲਦੇਵ, ਸੰਦੋਆ ਤੇ ਮਾਨਾਸ਼ਾਹੀਆ ਦੇ ਤਨਖ਼ਾਹ ਭੱਤੇ ਜਾਰੀ
ਪੰਜਾਬ ਸਰਕਾਰ ਨੇ ਪਲਾਜ਼ਮਾ ਦੀ ਖ਼ਰੀਦ/ਵੇਚ 'ਤੇ ਲਾਈ ਰੋਕ, ਆਪ ਨੇ ਰੱਦ ਕੀਤੇ ਸੂਬਾ ਪੱਧਰੀ ਰੋਸ ਮੁਜਾਹਰੇ!
ਸੰਸਦ ਮੈਂਬਰ ਭਗਵੰਤ ਮਾਨ ਵਲੋਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ
ਪੰਜਾਬ ਅੰਦਰ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਕਵਾਇਦ ਸ਼ੁਰੂ, ਡਿਪਟੀ ਕਮਿਸ਼ਨਰਾਂ ਤੋਂ ਮੰਗੇ ਸੁਝਾਅ
ਸੁਝਾਵਾਂ 'ਤੇ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ਅੰਤਮ ਫ਼ੈਸਲਾ
ਪੰਜਾਬ ਸਰਕਾਰ ਨੇ ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਲਿਆ ਵੱਡਾ ਫ਼ੈਸਲਾ
ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਵਿਚ ਕਈ ਗੁਣਾ ਵਾਧਾ
ਦਾਨ 'ਚ ਲਿਆ ਪਲਾਜ਼ਮਾ ਕੋਰੋਨਾ ਮਰੀਜ਼ਾਂ ਨੂੰ ਵੇਚੇ ਜਾਣ ਵਿਰੁੱਧ 'ਆਪ' ਵੱਲੋਂ ਸੂਬਾ ਪੱਧਰੀ ਰੋਸ ਮੁਜ਼ਾਹਰੇ
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ 'ਮੋਤੀ ਮਹਿਲ' ਅੱਗੇ ਰੋਸ ਧਰਨੇ 'ਤੇ ਬੈਠਣਗੇ
ਦੇਰ ਆਵੇ ਦਰੁਸਤ... : ਪੰਜਾਬ 'ਚ ਸੜਕ ਹਾਦਸੇ ਰੋਕਣ ਲਈ ਪਹਿਲ-ਕਦਮੀ, ਟਾਕਸ ਫੋਰਸ ਦਾ ਹੋਇਆ ਗਠਨ!
ਬਲੈਕ ਸਪਾਟਸ ਦੀ ਨਿਸ਼ਾਨਦੇਹੀ ਦੇ ਨਾਲ-ਨਾਲ ਸੁਧਾਰਾਂ ਦੀ ਜ਼ਿੰਮੇਵਾਰੀ ਸੌਂਪੀ
ਮਾਨਸੂਨ ਨੇ ਫੜੀ ਰਫ਼ਤਾਰ, ਪੰਜਾਬ ਵਿਚ ਕਈ ਥਾਵਾਂ ‘ਤੇ ਹੋਈ ਭਾਰੀ ਬਾਰਿਸ਼
ਪੰਜਾਬ ਵਿਚ ਦੇਰ ਰਾਤ ਹੋਈ ਬਾਰਿਸ਼ ਨਾਲ ਲੋਕਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਅਤੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।
ਵੀਰਪਾਲ ਦੇ ਬਿਆਨਾਂ ਨੇ ਵਧਾਈ ਕਈ ਸਿਆਸੀ ਆਗੂਆਂ ਦੀ ਚਿੰਤਾ, ਸੌਦਾ ਸਾਧ ਤਕ ਪਹੁੰਚਿਆ ਸੇਕ!
ਡਰੇ ਆਗੂਆਂ ਨੇ ਖੋਲ੍ਹਿਆ ਵੀਰਪਾਲ ਖਿਲਾਫ਼ ਮੋਰਚਾ
ਖੇਤੀ ਆਰਡੀਨੈਂਸ : ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆਈ ਕੈਪਟਨ ਸਰਕਾਰ, ਯਾਦ ਕਰਵਾਏ ਵਾਅਵੇ!
ਕਿਹਾ, ਕੈਪਟਨ ਦੱਸਣ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਹੋ ਜਾਂ ਫਿਰ ਬਾਦਲਾਂ ਵਾਂਗ ਮੋਦੀ ਨਾਲ ਜਾ ਮਿਲੇ?
ਯਾਦਗਾਰੀ ਪਲ : ਅੰਬਾਲਾ ਏਅਰਬੇਸ 'ਤੇ ਉਤਰੇ ਪੰਜ ਰਾਫੇਲ ਜਹਾਜ਼, ਵਾਟਰ ਸਲਾਮੀ ਨਾਲ ਹੋਇਆ ਸਵਾਗਤ!
7 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰ ਕੇ ਪਹੁੰਚੇ ਹਨ ਰਾਫ਼ੇਲ ਜਹਾਜ਼