Chandigarh
ਸਿਆਸੀ ਸਰਗਰਮੀਆਂ : ਆਮ ਆਦਮੀ ਪਾਰਟੀ ਪੰਜਾਬ 'ਚ ਹੁਣ ਤੋਂ ਹੀ ਲੱਗੀ ਮੁੱਖ ਮੰਤਰੀ ਚਿਹਰੇ ਲਈ ਦੌੜ!
ਭਗਵੰਤ ਮਾਨ, ਹਰਪਾਲ ਚੀਮਾ ਤੇ ਅਮਨ ਅਰੋੜਾ ਅਪਣੇ ਆਪ ਨੂੰ ਚਿਹਰੇ ਵਜੋਂ ਸਥਾਪਤ ਕਰਨ ਦੇ ਯਤਨਾਂ 'ਚ
ਤੇਲ ਕੀਮਤਾਂ ਦੀ ਬੇਲਗਾਮੀ : ਪਟਰੌਲ 'ਤੇ 200 ਅਤੇ ਡੀਜ਼ਲ 'ਤੇ 170 ਫ਼ੀ ਸਦੀ ਲੱਗ ਰਿਹੈ ਟੈਕਸ!
ਜੀਐਸਟੀ ਦੇ ਘੇਰੇ ਤੋਂਂ ਬਾਹਰ ਰੱਖਣਾ ਅਤਿ ਉਚ ਭਾਅ ਹੋਣ ਦਾ ਵੱਡਾ ਕਾਰਨ
ROZANA SPOKESMAN ਦੇ STUDIO ਨੂੰ Surjit Bindrakhia ਦੀ ਖੁਸ਼ਬੂ ਨੇ ਮਹਿਕਾ ਦਿੱਤਾ
Surjit Bundrakhia ਦੀ ਖੁਸ਼ਬੂ ਨੇ ਮਹਿਕਾ ਦਿੱਤਾ
UAPA ਕਾਰਨ ਪੰਜਾਬ 'ਚ ਮਚਿਆ ਹੜਕੰਮ, ਪੰਜਾਬ ਸਰਕਾਰ ਦੀ ਨੀਅਤ ਤੇ ਨੀਤੀ 'ਤੇ ਵੀ ਉਠਣ ਲੱਗੇ ਸਵਾਲ!
ਸੁਖਪਾਲ ਖਹਿਰਾ ਸਮੇਤ ਕਈ ਪਾਰਟੀਆਂ ਦੇ ਆਗੂ ਕਾਨੂੰਨ ਵਿਰੁਧ ਨਿਤਰੇ
ਖਰੜ 'ਚ ਖ਼ਤਰਨਾਕ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਨਾਮੀ ਗੈਂਗਸਟਰ ਜੋਹਨ ਬੁੱਟਰ ਜ਼ਖ਼ਮੀ!
ਗੰਭੀਰ ਹਾਲਤ ਨੂੰ ਵੇਖਦਿਆਂ ਪੀਜੀਆਈ ਚੰਡੀਗੜ੍ਹ ਕੀਤਾ ਰੈਫ਼ਰ
ਕਰੋਨਾ ਸਬੰਧੀ ਪੰਜਾਬ 'ਚ ਸਖ਼ਤੀ, ਹੁਣ ਅਣਗਹਿਲੀ ਵਰਤਣ ਵਾਲਿਆਂ ਦੀ ਜੇਬ ਹੋਵੇਗੀ ਹੋਰ ਜ਼ਿਆਦਾ ਢਿੱਲੀ!
ਸਰਕਾਰ ਨੇ ਸਖ਼ਤੀ ਦੇ ਨਾਲ-ਨਾਲ ਜੁਰਮਾਨਿਆਂ ਦੀ ਰਕਮ ਵਧਾਈ
ਦੁੱਧ ਅਤੇ ਦੁੱਧ ਉਤਪਾਦਾਂ ਦੀ ਮਿਲਾਵਟ ਨੂੰ ਰੋਕਣ ਵਿਚ ਅੰਤਰ ਜ਼ਿਲ੍ਹਾ ਟੀਮ ਨੂੰ ਮਿਲੀ ਵੱਡੀ ਸਫ਼ਲਤਾ
ਬਹੁਤ ਘੱਟ ਕੀਮਤ ’ਤੇ ਵੇਚੇ ਜਾ ਰਹੇ ਨਕਲੀ ਪਨੀਰ ਦੀ ਸਪਲਾਈ ਦਾ ਲਗਾਇਆ ਪਤਾ
ਸਤਲੁਜ ਦਰਿਆ 'ਚ ਕਿਸੇ ਸਮੇਂ ਵੀ ਛੱਡਿਆ ਜਾ ਸਕਦੈ ਪਾਣੀ, ਭਾਖੜਾ ਡੈਮ ਮੈਨੇ: ਵਲੋਂ ਨੋਟੀਫ਼ਿਕੇਸ਼ਨ ਜਾਰੀ!
ਖ਼ਤਰੇ ਨੂੰ ਭਾਂਪਦਿਆਂ ਪ੍ਰਸ਼ਾਸਨ ਵਲੋਂ ਪੁਖਤਾ ਇੰਤਜ਼ਾਮ ਦਾ ਦਾਅਵਾ
ਨਵਜੋਤ ਸਿੱਧੂ ਨੇ ਵੀ ਲਿਖੀ ਕੈਪਟਨ ਵੱਲ ਚਿੱਠੀ, ਅਪਣੇ ਹਲਕੇ 'ਚ ਕੰਮ ਲਟਕਣ ਦਾ ਮੁੱਦਾ ਉਠਾਇਆ
ਅਪਣੇ ਹਲਕੇ ਅੰਦਰ ਵਿਕਾਸ ਕਾਰਜਾਂ 'ਚ ਵਿਤਕਰੇ ਦਾ ਲਾਇਆ ਦੋਸ਼
ਅਕਾਲੀ ਦਲ ਟਕਸਾਲੀ ਭੰਗ ਨਹੀਂ ਹੋਵੇਗਾ, ਹਮਖਿਆਲੀਆਂ ਨਾਲ ਏਕਤਾ ਲਈ ਹਰ ਵਕਤ ਤਿਆਰ ਹਾਂ : ਬ੍ਰਹਮਪੁਰਾ
ਅਕਾਲੀ ਦਲ ਟਕਸਾਲੀ ਦੇ ਹੋਰ ਪਾਰਟੀ 'ਚ ਰਲੇਵੇ ਦੀਆਂ ਖ਼ਬਰਾਂ ਦਾ ਖੰਡਨ