New Delhi
ਨੀਰਵ ਮੋਦੀ ਨੂੰ ਭਾਰਤ ਦੀ ਜੇਲ੍ਹ ਤੋਂ ਲੱਗ ਰਿਹਾ ਡਰ, ਹੁਣ ਬਣਾਇਆ ਚੂਹਿਆਂ ਦਾ ਬਹਾਨਾ
ਦੱਸ ਦਈਏ ਕਿ ਭਾਰਤ ਹਵਾਲਗੀ ਤੋਂ ਬਾਅਦ ਨੀਰਵ ਮੋਦੀ ਨੂੰ ਆਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ 12 ਵਿੱਚ ਰੱਖਿਆ ਜਾਵੇਗਾ।
ਮੌਸਮ ਨੇ ਵਧਾਈ ਚਿੰਤਾ- ਇਹਨਾਂ ਇਲਾਕਿਆਂ ਵਿਚ ਚੱਕਰਵਾਤੀ ਤੂਫਾਨ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ
ਬੀਤੇ ਦਿਨ ਆਏ ਤੂਫਾਨ, ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਅਚਾਨਕ ਬਦਲ ਗਿਆ ਹੈ।
ਨਿੱਜੀ ਕੰਪਨੀਆਂ ਅਤੇ ਫੈਕਟਰੀ ਮਾਲਕਾਂ ਨੂੰ ਵੱਡੀ ਰਾਹਤ, Supreme Court ਨੇ ਜਾਰੀ ਕੀਤਾ ਹੁਕਮ
ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤਾ ਹੈ ਕਿ ਇਸ ਦੌਰਾਨ ਕਿਸੇ ਵੀ ਕੰਪਨੀ...
Rental House: ਪੁਰਾਣਾ ਪਲਾਨ-ਨਵਾਂ ਐਲਾਨ, ਜਾਣੋ ਦੂਜੇ ਦੇਸ਼ਾਂ ਵਿਚ ਕੀ ਹੈ ਹਾਲ?
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਮੈਨਿਊਪੈਕਚਰਿੰਗ ਯੂਨਿਟ, ਇੰਡਸਟਰੀ ਅਤੇ ਸਥਾਨਾਂ ਨੂੰ...
Flipkart-Amazon ਨੂੰ ਟੱਕਰ ਦੇਣਗੇ ਰਾਮਦੇਵ? Patanjali ਲਿਆ ਰਹੀ ਹੈ E-Commerce ਪਲੇਟਫਾਰਮ
ਪੀਐਮ ਮੋਦੀ ਨੇ ਆਤਮ ਨਿਰਭਰ ਭਾਰਤ ਬਣਾਉਣ ਲਈ ਦੇਸ਼ ਵਾਸੀਆਂ ਨੂੰ ਸਥਾਨਕ ਉਤਪਾਦ ਵਰਤਣ ਦੀ ਅਪੀਲ ਕੀਤੀ ਹੈ।
ਆਯੁਰਵੈਦ ਨਾਲ ਹੋਵੇਗਾ ਕੋਰੋਨਾ ਦਾ ਇਲਾਜ, 4 ਜੜ੍ਹੀ ਬੂਟੀਆਂ ਦੇ ਟ੍ਰਾਇਲ ਸ਼ੁਰੂ
ਆਯੂਸ਼ ਮੰਤਰਾਲੇ ਨੇ ਵੀਰਵਾਰ ਨੂੰ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।
ਚੀਨੀ-ਪਾਕਿ ਪਣਡੁੱਬੀਆਂ 'ਤੇ ਨਜ਼ਰ ਰੱਖਣ ਲਈ ਭਾਰਤ ਨੇ ਅਮਰੀਕਾ ਨਾਲ ਕੀਤੀ 24 MH-60R Chopper Deal
ਭਾਰਤ ਨੇ ਨੇਵੀ ਲਈ 24 ਅਤਿਆਧੁਨਿਕ ਐਂਟੀ ਸਬਮਰੀਨ ਲੜਾਕੂ ਹੈਲੀਕਾਪਟਰ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪ੍ਰਵਾਸੀ ਮਜ਼ਦੂਰਾਂ 'ਤੇ ਆਰ-ਪਾਰ, ਮਮਤਾ ਸਰਕਾਰ ਨੇ ਸਿਰਫ 9 ਟ੍ਰੇਨਾਂ ਦੀ ਦਿੱਤੀ ਮਨਜ਼ੂਰੀ- BJP
ਹੁਣ ਤਕ ਪੱਛਮ ਬੰਗਾਲ ਦੀ ਸਰਕਾਰ ਨੇ ਸਿਰਫ 9 ਟ੍ਰੇਨਾਂ ਨੂੰ ਜਾਣ...
ਦਿੱਲੀ HC ਦਾ ਹੁਕਮ-ਪੈਦਲ ਘਰ ਨਾ ਜਾਣ ਮਜ਼ਦੂਰ, ਦਿੱਲੀ ਸਰਕਾਰ-ਰੇਲਵੇ ਮਿਲ ਕੇ ਕਰੇਗੀ ਪ੍ਰਬੰਧ
ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਸ ਸਮੇਂ...
ਦਿੱਲੀ-NCR ਵਿੱਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ,ਲਾਕਡਾਊਨ ਵਿੱਚ ਚੌਥੀ ਵਾਰ ਹਿਲੀ ਧਰਤੀ
ਕੋਰੋਨਾ ਦੇ ਤਬਾਹੀ ਦੇ ਦੌਰਾਨ ਦਿੱਲੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।