New Delhi
ਅਦਾਲਤ ਵਲੋਂ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਵਿਰੁਧ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ
ਸੁਪਰੀਮ ਕੋਰਟ ਨੇ ਕੋਵਿਡ-19 ਮਹਾਮਾਰੀ ਦੌਰਾਨ ਕੁੱਝ ਰਾਜਾਂ ਵਿਚ ਪੁਲਿਸ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਕਟੌਤੀ ਦੀ ਤਜਵੀਜ਼
67 ਮਜ਼ਦੂਰਾਂ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਗਈਆਂ : ਰੇਲਵੇ
ਭਾਰਤੀ ਰੇਲਵੇ ਨੇ ਦਸਿਆ ਹੈ ਕਿ ਉਹ ਇਕ ਮਈ ਤੋਂ ਹੁਣ ਤਕ 67 ਮਜ਼ਦੂਰ ਵਿਸ਼ੇਸ਼ ਟਰੇਨਾਂ ਚਲਾ ਚੁਕੀ ਹੈ ਜਿਨ੍ਹਾਂ ਵਿਚ ਲਗਭਗ 67 ਹਜ਼ਾਰ ਮਜ਼ਦੂਰ ਯਾਤਰਾ ਕਰ ਚੁਕੇ ਹਨ।
ਖਾੜੀ ਦੇਸ਼ਾਂ ਤੋਂ ਕੇਰਲਾ ਦੇ ਪ੍ਰਵਾਸੀਆਂ ਨੂੰ ਵਾਪਸ ਲਿਆਂਦਾ ਜਾਵੇ : ਥਰੂਰ
ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਖਾੜੀ ਦੇਸ਼ਾਂ ਤੋਂ ਕੇਰਲਾ ਦੇ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਲਿਆਂਦਾ ਜਾਵੇ ਜਿਹੜੇ ਵਾਪਸ ਆਉਣਾ ਚਾਹੁੰਦੇ ਹਨ।
ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ ਲਾਇਆ 70 ਫ਼ੀ ਸਦੀ ਕਰੋਨਾ ਟੈਕਸ
ਦਿੱਲੀ ਸਰਕਾਰ ਵਲੋਂ ਸ਼ਰਾਬ ਖ਼ਰੀਦਣ ਵਾਲੀਆਂ ਭੀੜਾਂ ਨੂੰ ਸਖ਼ਤ ਸੁਨੇਹਾ
ਪਹਿਲੇ ਹਫ਼ਤੇ ਵਿਚ 7 ਤੋਂ 23 ਮਈ ਤਕ ਉਡਣਗੇ ਜਹਾਜ਼
ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਦੀ ਯੋਜਨਾ ਤਿਆਰ ਹੋ ਗਈ ਹੈ।
ਕੋਰੋਨਾ ਰੋਗੀਆਂ ਨੂੰ ਘਰਾਂ 'ਚ ਸਿਹਤ ਸਹੂਲਤਾਂ ਮਿਲਣਗੀਆਂ
ਕੇਜਰੀਵਾਲ ਸਰਕਾਰ ਨੇ ਕਰੋਨਾ ਕਰ ਕੇ, ਘਰਾਂ ਵਿਚ ਇਕੱਲੇ ਰਹਿਣ ਵਾਲੇ ਰੋਗੀਆਂ ਨੂੰ ਸਿਹਤ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ। ਜਿਨਾਂ੍ਹ ਰੋਗੀਆਂ ਵਿਚ ਕਰੋਨਾ ਦੇ
ਫ਼ੌਜ ਦੇ ਹਸਪਤਾਲ ਵਿਚ 24 ਵਿਅਕਤੀ ਕੋਰੋਨਾ ਪਾਜ਼ੇਟਿਵ
ਦਿੱਲੀ ਵਿਚ ਪੈਂਦੇ ਫ਼ੌਜ ਦੇ ਰਿਸਰਚ ਐਂਡ ਰੈਫ਼ਰਲ ਹਸਪਤਾਲ ਵਿਚ 24 ਵਿਅਕਤੀ ਜਾਂਚ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਨਿਕਲੇ ਹਨ।
ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ 7 ਤੋਂ
ਕੇਂਦਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਦਸਿਆ ਕਿ ਕੋਵਿਡ-19 ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਰ ਕੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ
ਦੇਸ਼ ਵਿਚ ਹਾਲੇ ਕਮਿਊਨਿਟੀ ਫੈਲਾਅ ਨਹੀਂ : ਹਰਸ਼ਵਰਧਨ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਭਾਰਤ ਹੁਣ ਤਕ ਕੋਵਿਡ-19 ਦੇ ਕਮਿਊਨਿਟੀ ਫੈਲਾਅ ਨੂੰ ਰੋਕਣ ਵਿਚ ਕਾਮਯਾਬ ਰਿਹਾ ਹੈ। ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ
ਦਿੱਲੀ ਵਿਚ ਮਹਿੰਗਾ ਹੋਇਆ ਪਟਰੌਲ ਤੇ ਡੀਜ਼ਲ
ਪਟਰੌਲ ਵਿਚ 1.67 ਤੇ ਡੀਜ਼ਲ ਵਿਚ 7.10 ਰੁਪਏ ਦਾ ਵਾਧਾ