New Delhi
ਕੋਵਿਡ-19: ਭਾਰਤ ਵਿਚ 24 ਘੰਟਿਆਂ ‘ਚ 1000 ਨਵੇਂ ਮਾਮਲੇ, ਦੇਸ਼ ਵਿਚ ਵਧੀ ਚਿੰਤਾ
ਸ਼ਨੀਵਾਰ ਨੂੰ ਅਜਿਹਾ ਪਹਿਲੀ ਵਾਰ ਹੋਇਆ ਜਦੋਂ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਰੀਜਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ।
ਪ੍ਰਧਾਨ ਮੰਤਰੀ ਦੇ ਐਲਾਨ ਤੋਂ ਪਹਿਲਾਂ ਹੀ ਇਹਨਾਂ ਸੂਬਿਆਂ ਨੇ ਵਧਾਈ ਲੌਕਡਾਊਨ ਦੀ ਮਿਆਦ
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ 14 ਅਪ੍ਰੈਲ ਤੱਕ 21 ਦਿਨਾਂ ਦਾ ਲੌਕਡਾਊਨ ਕੀਤਾ ਹੋਇਆ ਹੈ।
ਦੋ ਹਫ਼ਤੇ ਹੋਰ ਵਧੇਗੀ ਦੇਸ਼ ਭਰ 'ਚ ਤਾਲਾਬੰਦੀ
ਧਿਆਨ 'ਜਾਨ ਵੀ, ਜਹਾਨ ਵੀ' 'ਤੇ ਹੋਵੇ : ਮੋਦੀ
ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਿਆਂ ‘ਤੇ ਭੜਕੀ ਮਹਿਲਾ ਏਸੀਪੀ, ਪੜ੍ਹੋ ਪੂਰੀ ਖ਼ਬਰ
ਭਾਰਤ ਇਸ ਸਮੇਂ ਬਹੁਤ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ।
ਅਮਰੀਕਾ ਵਿਚ ਕੋਰੋਨਾ ਨਾਲ 40 ਤੋਂ ਜ਼ਿਆਦਾ ਭਾਰਤੀਆਂ ਦੀ ਮੌਤ, 1500 ਵਿਚ ਫੈਲਿਆ ਵਾਇਰਸ
ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਵਿਚ ਘਟ ਤੋਂ ਘਟ 17 ਕੇਰਲ ਦੇ...
ਕੋਰੋਨਾ ਵਾਇਰਸ ਦੇ ਮਰੀਜ਼ ਦਾ ਪਤਾ ਲਗਾਉਣ ਲਈ WHO ਨੇ ਇਸ ਟੈਸਟ ਨੂੰ ਦਸਿਆ ਅਹਿਮ
ਡਬਲਯੂਐਚਓ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ. ਰਿਆਨ ਨੇ ਕਿਹਾ ਕਿ...
ਸਾਡੀਆਂ ਸਿਹਤ ਸੇਵਾਵਾਂ, ਕੋਰੋਨਾ ਦੇ ਵਧਦੇ ਭਾਰ ਨੂੰ ਚੁਕ ਵੀ ਸਕਣਗੀਆਂ?
ਅੱਜ 10 ਤਰੀਕ ਹੋ ਗਈ ਹੈ ਅਤੇ ਬਹੁਤ ਘੱਟ ਲੋਕਾਂ ਨੂੰ ਅੱਜ ਦੇ ਦਿਨ ਬਾਰੇ ਕੁੱਝ ਯਾਦ ਰਹਿ ਗਿਆ ਹੋਵੇਗਾ। ਹਰ ਦਿਨ ਸਾਡੇ ਲਈ ਇਕੋ ਜਿਹਾ ਹੀ ਬਣ ਗਿਆ ਹੈ।
ਮਹਿਲਾ ਪੁਲਿਸ ਅਧਿਕਾਰੀ ਨੇ ਭੁੱਖੀ ਔਰਤ ਨੂੰ ਹੱਥੀਂ ਖਵਾਇਆ ਖਾਣਾ
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ।
ਲਾਕਡਾਊਨ ਵਿਚ ਵੀ ਚਲ ਰਹੇ ਹਨ ਇਫਕੋ ਦੇ ਪਲਾਂਟ, ਕਿਸਾਨਾਂ ਨੂੰ ਨਹੀਂ ਹੋਵੇਗੀ ਖਾਦ ਦੀ ਕਿੱਲਤ
ਮਹਾਂਮਾਰੀ ਦੌਰਾਨ ਹਜ਼ਾਰਾਂ ਮਜ਼ਦੂਰ ਇਫਕੋ ਫੈਕਟਰੀਆਂ ਵਿੱਚ ਕੰਮ ਕਰ ਰਹੇ ਹਨ ਤਾਂ...
PM ਕੇਅਰ ਫੰਡ ਦੇ ਨਾਂਅ ‘ਤੇ ਫਰਜ਼ੀ ਵੈੱਬਸਾਈਟ ਬਣਾ ਕੇ ਉਡਾਏ 51 ਲੱਖ ਰੁਪਏ, 2 ਗ੍ਰਿਫ਼ਤਾਰ
ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਦੇਸ਼ ਭਰ ਵਿਚ ਲੌਕਡਾਊਨ ਕੀਤਾ ਹੋਇਆ ਹੈ।