New Delhi
ਜਨਤਾ ਕਰਫਿਊ: ਦਿੱਲੀ ਪੁਲਿਸ ਲੋਕਾਂ ਨੂੰ ਫੁੱਲ ਦੇ ਕੇ ਕਰ ਰਹੀ ਹੈ ਘਰ ਰਹਿਣ ਦੀ ਅਪੀਲ
ਜਨਤਾ ਕਰਫਿਊ ਦੇ ਤਹਿਤ, ਲੋਕ ਸਵੇਰੇ 7 ਵਜੇ ਤੋਂ 9 ਵਜੇ ਤੱਕ ਦੇਸ਼ ਦੇ ਆਪਣੇ ਘਰਾਂ...
ਕੋਰੋਨਾ ਦੇ ਕਹਿਰ ਵਿਚ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਹਮਲਾ
ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਵਾਇਰਸ ਸਾਡੀ ਕਮਜ਼ੋਰ ਅਰਥਵਿਵਸਥਾ ‘ਤੇ ਸਖਤ ਹਮਲਾ ਹੈ ਅਤੇ ਇਸ ਤੋਂ ਨਿਪਟਣ ਲਈ ਤਾਲੀ ਵਜਾਉਣ ਨਾਲ ਕੰਮ ਨਹੀਂ ਚੱਲੇਗਾ।
ਬਾਲੀਵੁੱਡ ਡਾਇਰੈਕਟਰ ਦੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ, ਪੜ੍ਹੋ ਪੂਰੀ ਖ਼ਬਰ
‘ਮੁਲਕ ਪਹਿਲਾਂ ਹੈ, ਘਰ ਜਾਓ, ਲੜਾਈ ਫਿਰ ਕੀਤੀ ਜਾਵੇਗੀ’
ਕੋਰੋਨਾ: ਕੇਜਰੀਵਾਲ ਦਾ ਵੱਡਾ ਐਲਾਨ, ਹਰ ਮਹੀਨੇ ਮੁਫ਼ਤ ‘ਚ ਮਿਲੇਗਾ 7.5 ਕਿਲੋ ਰਾਸ਼ਨ
ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਹੋਰ ਵੱਡਾ ਕਦਮ ਚੁੱਕਦੇ ਹੋਏ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
Coronavirus ਨੂੰ ਲੈ ਕੇ ਸਰਕਾਰ ਸਖ਼ਤ, ਹੁਣ ਨਿਯਮ ਤੋੜਨ ‘ਤੇ 6 ਮਹੀਨੇ ਦੀ ਜੇਲ੍ਹ ਤੇ ਜ਼ੁਰਮਾਨਾ
ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਹੁਣ ਹੋਰ ਵੀ ਜ਼ਿਆਦਾ ਸਖ਼ਤ ਹੁੰਦੀ ਦਿਖਾਈ ਦੇ ਰਹੀ ਹੈ।
ਕੋਰੋਨਾ ਦਾ ਡਰ: ਬੱਕਰੀਆਂ ਨੇ ਪਾਇਆ ਮਾਸਕ...ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਉ
ਦਰਅਸਲ ਸੋਸ਼ਲ ਮੀਡੀਆ ਤੇ ਇਕ ਟਿਕਟਾਕ ਵੀਡੀਉ ਬਹੁਤ ਤੇਜ਼ੀ ਨਾਲ...
ਪਤੰਜਲੀ ਸਮੇਤ ਇਹਨਾਂ ਕੰਪਨੀਆਂ ਨੇ ਸਸਤੇ ਕੀਤੇ ਸਾਬਣ ਅਤੇ ਕਈ ਰੋਜ਼ਾਨਾਂ ਵਰਤੇ ਜਾਣ ਵਾਲੇ ਪ੍ਰੋਡਕਸ
ਪਤੰਜਲੀ ਆਯੁਰਵੈਦ ਲਿਮਟਿਡ ਨੇ ਸਾਬਣ ਨੂੰ 12.5 ਪ੍ਰਤੀਸ਼ਤ ਸਸਤਾ...
ਕੋਰੋਨਾ ਵਾਇਰਸ ਤੋਂ ਬਚਣ ਲਈ ਕੀ ਕਰੀਏ ਤੇ ਕੀ ਨਾ ਕਰੀਏ, ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ। ਦੁਨੀਆ ਭਰ ਦੇ ਕਈ ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿਚ ਹਨ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਫਿਰ ਤੋਂ ਆਈ ਭਾਰੀ ਗਿਰਾਵਟ...ਜਾਣੋ ਨਵੀਆਂ ਕੀਮਤਾਂ
18 ਮਾਰਚ ਨੂੰ ਸੋਨੇ ਦੀ ਕੀਮਤ 649 ਰੁਪਏ ਚੜ੍ਹ ਕੇ 40,375 ਰੁਪਏ ਦੇ ਪੱਧਰ 'ਤੇ...
ਮਾਸੂਮ ਬੱਚੀ ਨੇ ਕੋਰੋਨਾ ਤੋਂ ਬਚਣ ਲਈ ਕੀਤੀ ਕਿਊਟ ਅਪੀਲ, ਵਾਇਰਲ ਹੋਈ ਵੀਡੀਉ
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਇਨਫੈਕਸ਼ਨ ਨੂੰ ਰੋਕਣ ਲਈ...