New Delhi
ਕਾਲਜ ਵਿਚ ਅਚਾਨਕ ਸਾੜੀਆਂ ਪਾ ਕੇ ਘੁੰਮਣ ਲੱਗੇ ਮੁੰਡੇ, ਜਾਣੋ ਕੀ ਹੈ ਪੂਰਾ ਮਾਮਲਾ
ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਵਿਚ ਲੜਕੇ ਸਾੜੀ ਜਾਂ ਸੂਟ ਪਾ ਕੇ ਆਉਣ ਤਾਂ ਕਿਵੇਂ ਲੱਗੇਗਾ।
ਨੌਕਰੀ ਵਾਲੇ ਇਹ ਖ਼ਬਰ ਪੜ੍ਹਨ, ਨਹੀਂ ਦਿੱਤੇ ਇਹ ਦਸਤਾਵੇਜ਼ ਤਾਂ ਕੱਟੀ ਜਾਵੇਗੀ ਤਨਖ਼ਾਹ!
ਪਰ ਕੁੱਝ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਉਹਨਾਂ ਦੀ ਤਨਖ਼ਾਹ ਕੱਟੀ ਜਾਂਦੀ ਹੈ।
CAA ਦੇ ਸਮਰਥਨ ਵਿਚ 4 ਦਿਨਾਂ ‘ਚ 68 ਲੱਖ ਲੋਕਾਂ ਨੇ ਦਿੱਤੀਆਂ Missed calls
ਨਾਗਰਿਕਤਾ ਸੋਧ ਕਾਨੂੰਨ ਨੂੰ ਸਮਰਥਨ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਇਕ ਨੰਬਰ ਜਾਰੀ ਕੀਤਾ ਸੀ।
ਜਾਣੋ ਕਿਸ ਬਾਲੀਵੁੱਡ ਨਿਰਮਾਤਾ ਨੇ ਮੋਦੀ ਨੂੰ ਕਿਹਾ, ‘ਕਿੰਨਾ ਬਕਵਾਸ ਕਰਦੇ ਹੋ ਸਰ ਜੀ’!
ਭਾਰਤੀ ਜਨਤਾ ਪਾਰਟੀ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਬਾਲੀਵੁੱਡ ਦੀ ਮਸ਼ਹੂਰ ਹਸਤੀ ਅਨੁਰਾਗ ਕਸ਼ਿਅਪ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ।
ਮੋਦੀ ਵਲੋਂ ਅੰਬਾਨੀ, ਅਦਾਨੀ ਤੇ ਹੋਰ ਉਦਯੋਗਪਤੀਆਂ ਨਾਲ ਬੈਠਕ
ਆਮ ਬਜਟ ਦੀਆਂ ਤਿਆਰੀਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਿਖਰਲੇ ਉਦਯੋਗਪਤੀਆਂ ਨਾਲ ਅਰਚਥਾਰੇ ਦੀ ਹਾਲਤ ਬਾਰੇ ਚਰਚਾ ਕੀਤੀ।
ਪਾਕਿ ਹਾਈ ਕਮਿਸ਼ਨ ਨੂੰ ਕੀਤਾ ਤਲਬ!
ਨਨਕਾਣਾ ਸਾਹਿਬ ਹਮਲੇ ਬਾਰੇ ਸਖ਼ਤ ਵਿਰੋਧ ਜਤਾਇਆ
74 ਫ਼ੀ ਸਦੀ ਲੋਕਾਂ 'ਚ ਵਿਟਾਮਿਨ ਬੀ-12 ਦੀ ਕਮੀ
ਕਮੀ ਹੋਣ ਦੀ ਸੂਰਤ 'ਚ ਡਾਕਟਰ ਕੋਲ ਜਾਣ ਦੀ ਸਲਾਹ
ਜੀਐਨਯੂ ਹਮਲੇ 'ਚ ਪੁਲਿਸ ਹੱਥ ਲੱਗੇ ਸੁਰਾਖ!
ਪੁਲਿਸ ਨੇ ਮਾਮਲਾ ਛੱਤੀ ਹੱਲ ਕਰ ਲੈਣ ਦਾ ਕੀਤਾ ਦਾਅਵਾ
ਸੋਨੇ ਨੇ ਬਣਾਇਆ ਰਿਕਾਰਡ, ਇਤਿਹਾਸ ਵਿਚ ਹੁਣ ਤਕ ਸਭ ਤੋਂ ਮਹਿੰਗਾ ਹੋਇਆ Gold!
ਪਿਛਲੇ ਕਾਰੋਬਾਰੀ ਦਿਨ ਸੋਨੇ ਦੀਆਂ ਕੀਮਤਾਂ ਵਿਚ 752 ਰੁਪਏ ਦੀ ਤੇਜ਼ੀ ਆਈ ਸੀ।
Whatsapp Users ਧਿਆਨ ਦੇਣ, ਜੇਕਰ ਇਸ ਮੈਸੇਜ 'ਤੇ ਕਲਿੱਕ ਕੀਤਾ ਤਾਂ ਲੱਗ ਸਕਦਾ ਹੈ ਚੂਨਾ !
ਪਹਿਲਾਂ ਵੀ ਅਜਿਹੇ ਸੰਦੇਸ਼ਾ ਦਾ ਲਿਆ ਜਾ ਚੁੱਕਾ ਹੈ ਸਹਾਰਾ