New Delhi
ਇਸ ਮਸ਼ਹੂਰ ਭਾਰਤੀ ਕ੍ਰਿਕਟ ਖਿਡਾਰੀ ਦੀ ਆਈ ਮਾੜੀ ਖ਼ਬਰ, ਮਿਲ ਰਹੀਆਂ ਨੇ ਧਮਕੀਆਂ!
ਦੱਸ ਦਈਏ ਕਿ ਗੰਭੀਰ ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਹਨ।
ਪੰਜਾਬ ਸਮੇਤ ਇਹਨਾਂ ਸੂਬਿਆਂ ਚ’ ਆ ਸਕਦਾ ਹੈ ਭਾਰੀ ਮੀਂਹ ਤੇ ਗੜ੍ਹੇ, ਹੋ ਜਾਓ ਸਾਵਧਾਨ!
ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
ਜਦੋਂ ਸੰਸਦ ਮੈਂਬਰ ਨੇ ਸਭ ਦੇ ਸਾਹਮਣੇ ਚੱਟੀ ਪੁਲਿਸ ਵਾਲੇ ਦੀ ਜੁੱਤੀ, ਦੇਖੋ ਵੀਡੀਓ
ਵਾਈਐਸਆਰ ਕਾਂਗਰਸ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਆਗੂਆਂ ਵਿਚ ਤਣਾਅ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਖੁਸ਼ਖ਼ਬਰੀ, ਮੋਦੀ ਸਰਕਾਰ ਨੇ ਕਰਤਾ ਐਲਾਨ, ਹੋਵੇਗਾ ਵੱਡਾ ਫ਼ਾਇਦਾ!
ਪੀਪੀਐਫ ਵਿਚ ਤੁਹਾਨੂੰ ਟੈਕਸ ਲਾਭ ਵੀ ਮਿਲਦੇ ਹਨ।
ਇੰਟਰਨੈੱਟ ਬੰਦ ਕਰਨ 'ਤੇ ਹਾਈਕੋਰਟ ਸਖ਼ਤ, ਸਰਕਾਰ ਤੋਂ ਮੰਗਿਆ ਜਵਾਬ
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਕਾਰਨ ਬੰਦ ਕੀਤੀ ਗਈ ਸੀ ਇੰਟਰਨੈੱਟ ਸੇਵਾਵਾਂ
ਕਸ਼ਮੀਰ ਵਿਚ ਤਾਇਨਾਤ ਸੀਆਰਪੀਐਫ ਅਫ਼ਸਰਾਂ ਨੂੰ ਵਾਪਸੀ ਦੇ ਆਦੇਸ਼, ਨਹੀਂ ਸੁਣਿਆ ਜਾਵੇਗਾ ਕੋਈ ਬਹਾਨਾਂ
ਸੁਰੱਖਿਆ ਬਲ ਘੜ ਰਹੇ ਹਨ ਨਵੀਂ ਰਣਨੀਤੀ - ਰਿਪੋਰਟ
BSNL ਦਾ ਬੰਪਰ ਧਮਾਕਾ, ਹੁਣੇ ਚੁੱਕੋ ਫ਼ਾਇਦਾ, 109 ਰੁਪਏ ਵਿਚ ਮਿਲੇਗੀ...
BSNL ਕੇਵਲ ਵੈਬਸਾਈਟ ਦੀ ਲਿਸਟਿੰਗ ਮੁਤਾਬਕ ਇਸ ਪਲਾਨ ਦੀ ਕੀਮਤ 109 ਰੁਪਏ ਹੈ
CAA ਅਤੇ NRC ਵਿਰੁੱਧ RJD ਵੱਲੋਂ ਬੁਲਾਏ ਗਏ 'ਬਿਹਾਰ ਬੰਦ' ਦੌਰਾਨ ਵੱਡਾ ਪ੍ਰਦਰਸ਼ਨ
ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, ਅਕਾਉਂਟ ਕਰਤੇ ਖਾਲ੍ਹੀ!
ਅਜਿਹਾ ਸਿਰਫ ਅੱਠ ਰਾਜਾਂ ਦੇ ਕਿਸਾਨਾਂ ਨਾਲ ਹੋਇਆ ਹੈ
ਭਾਰਤ-ਚੀਨ ਦੀ ਸਰਹੱਦ ਮੁੱਦੇ 'ਤੇ ਗੱਲਬਾਤ ਅੱਜ, ਅਜੀਤ ਡੋਵਾਲ ਕਰਨਗੇ ਭਾਰਤ ਦੀ ਅਗਵਾਈ
ਦੋਵਾਂ ਦੇਸ਼ਾਂ ਵਿਚਾਲੇ ਸਰਹੱਦ ਨੂੰ ਲੈ ਕੇ ਹੁੰਦਾ ਰਿਹਾ ਹੈ ਵਿਵਾਦ