New Delhi
ਮੋਦੀ ਸਰਕਾਰ ਦਾ ਵੱਡਾ ਐਲਾਨ, ਬਦਲਿਆ ਜਾਵੇਗਾ ਰਾਸ਼ਨ ਕਾਰਡ ਦਾ ਫਾਰਮੈਟ!
ਦਸ ਦਈਏ ਕਿ ਸਰਕਾਰ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਯੋਜਨਾ ਨੂੰ 1 ਜੂਨ, 2020 ਤੋਂ ਪੂਰੇ ਦੇਸ਼ ਵਿਚ ਲਾਗੂ ਕਰਨਾ ਚਾਹੁੰਦੀ ਹੈ।
SBI ਦੀ ਆਪਣੇ ਗਾਹਕਾਂ ਲਈ ਖ਼ਾਸ ਸੁਵਿਧਾ! ਬੈਂਕ ਖਾਤੇ ਦੇ ਬੈਲੇਂਸ ਤੋਂ ਜ਼ਿਆਦਾ ਕਢਵਾ ਸਕੋਗੇ ਪੈਸੇ!
ਇਸ ਵਾਧੂ ਪੈਸੇ ਦੀ ਇੱਕ ਨਿਸ਼ਚਤ ਆਮਦਨੀ ਦੇ ਅੰਦਰ ਅਦਾਇਗੀ ਕਰਨੀ ਪੈਂਦੀ ਹੈ ਅਤੇ ਇਸ ’ਤੇ ਵਿਆਜ ਵੀ ਲਗਦਾ ਹੈ।
ਛੋਟੇ ਬੱਚੇ ਨੇ ਵੱਡੇ ਯੂ-ਟਿਊਬਰਾਂ ਨੂੰ ਪਾਈ ਮਾਤ! ਕੀਤੀ ਇੰਨੀ ਕਮਾਈ ਜਾਣ ਕੇ ਹੋ ਜਾਵੋਗੇ ਹੈਰਾਨ
ਫੋਬਰਸ ਮੈਗਜ਼ੀਨ ਨੇ ਜਾਰੀ ਕੀਤੀ ਸੂਚੀ
ਡਾ. ਧਰਮਵੀਰ ਗਾਂਧੀ ਨੂੰ ਦਿੱਲੀ ਪੁਲਿਸ ਨੇ ਕੀਤਾ ਗਿਰਫ਼ਤਾਰ
ਦੇਸ਼ ਭਰ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ
Amazon ਦਾ ਬੰਪਰ Discount! ਲਾਈ ਸਸਤੇ ਮੋਬਾਇਲਾਂ ਦੀ ਝੜੀ!
ਇਸ ਦੇ ਨਾਲ ਹੀ ਯੂਜ਼ਰਸ ਨੂੰ ਯੈੱਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਈਐਮਆਈ 'ਤੇ ਫੋਨ ਖਰੀਦਣ...
GST ਕੌਂਸਲ ਮੀਟਿੰਗ ਵਿਚ ਹੋਏ ਇਹ ਵੱਡੇ ਫ਼ੈਸਲੇ, ਜਾਣੋ, ਕੀ ਹੋਵੇਗਾ ਅਸਰ!
ਜੀਐਸਟੀ ਕੌਂਸਲ ਨੇ ਪਹਿਲੀ ਵਾਰ ਵੋਟਿੰਗ ਕਰ ਕੇ ਦੇਸ਼ਭਰ ਵਿਚ ਲਾਟਰੀ ਤੇ ਬਰਾਬਰ ਦਰ ਨਾਲ ਜੀਐਸਟੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਪ੍ਰਿਅੰਕਾ ਨੇ ਮੋਦੀ ਨੂੰ ਲਿਆ ਆੜੇ ਹੱਥੀ! ਕਹੀ ਇਹ ਵੱਡੀ ਗੱਲ!
ਪ੍ਰਿਅੰਕਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਸੁਣਨ।
ਜਾ ਸਕਦੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁਰਸੀ! ਮਹਾਦੋਸ਼ ਪ੍ਰਸਤਾਵ ਹੋਇਆ ਪਾਸ
ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਦੇ ਕੰਮਾ ਵਿਚ ਰੁਕਾਵਟ ਪਹੁੰਚਾਉਣ ਦੇ ਲੱਗੇ ਹਨ ਇਲਜ਼ਾਮ
ਬੇਹੱਦ ਖੂਬਸੂਰਤ ਹੈ ਕੋਣਾਰਕ ਬੀਚ ਫੈਸਟੀਵਲ! ਦੇਖੋ ਤਸਵੀਰਾਂ!
ਓਡੀਸ਼ਾ ਵਿਚ ਮਰੀਨ ਡ੍ਰਾਈਵ ਇਕੋ ਰਿਟ੍ਰੀਟ ਦੇ ਨਾਮ ਨਾਲ ਅੰਤਰਰਾਸ਼ਟਰੀ ਪੱਧੜ ਤੇ ਕੋਸਟਲ ਫੈਸਟੀਵਲ ਕੋਣਾਰਕ ਵਿਚ ਚਲ ਰਿਹਾ ਹੈ।
'ਤੇ ਹੁਣ ਸੰਘ ਸਮਝਾਵੇਗਾ ਨਾਗਰਿਕਤਾ ਸੋਧ ਕਾਨੂੰਨ ਦੀ ਪਰਿਭਾਸ਼ਾ
ਦੇਸ਼ ਦੀ ਕਈ ਸੂਬਿਆਂ ਵਿਚ ਹੋ ਰਹੇ ਹਨ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ