New Delhi
Vodafone- Idea’ਤੇ ਕਰਜ਼ ਦੀ ਭਾਰੀ ਮਾਰ, ਹੋ ਸਕਦੀਆਂ ਨੇ ਬੰਦ, Airtel ਚੁੱਕੇਗਾ ਫ਼ਾਇਦਾ!
ਉਹਨਾਂ ਸਾਫ-ਸਾਫ ਕਿਹਾ ਕਿ ਉਹ ਇਸ ਕੰਪਨੀ ਵਿਚ ਹੋਰ ਜ਼ਿਆਦਾ ਪੈਸਾ ਖਰਚ ਨਹੀਂ ਕਰ ਸਕਦੀ।
ਇਸ ਐਪ ਦੇ ਜ਼ਰੀਏ ਕਰੋ ਬਿਨਾਂ ਇੰਟਰਨੈੱਟ ਮੁਫ਼ਤ Chat
ਇੰਟਰਨੈੱਟ ਬੰਦ ਹੋਣ ਦੀ ਸਥਿਤੀ ਵਿਚ ਜ਼ਾਹਿਰ ਹੈ ਕਿ ਤੁਸੀਂ ਕੋਈ ਚੈਟ ਐਪ ਨਹੀਂ ਵਰਤ ਸਕਦੇ।
ਵੱਡੀ ਖ਼ਬਰ! ਪਹਾੜਾਂ ਤੋਂ ਚੱਲੀਆਂ ਹਵਾਵਾਂ ਨੇ ਠਾਰੇ ਪੰਜਾਬ ਦੇ ਲੋਕ, ਟੁੱਟਿਆ 16 ਸਾਲ ਦਾ ਰਿਕਾਰਡ!
ਦਿੱਲੀ-ਐੱਨਸੀਆਰ ਵਿਚ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।
ਨਵੇਂ ਸਾਲ ਤੋਂ ਪਹਿਲਾਂ WHATSAPP ਨੇ ਸ਼ੁਰੂ ਕੀਤੇ ਤਿੰਨ ਨਵੇਂ ਫੀਚਰ, ਪਹਿਲੀ ਵਾਰ ਕਰ ਸਕੋਗੇ ਇਹ ਕੰਮ
ਨਵੇਂ ਫੀਚਰਾਂ ਰਾਹੀਂ ਚੈਟਿੰਗ ਦਾ ਅਨੁਭਵ ਹੋਵੇਗਾ ਹੋਰ ਵਧੀਆ
ਗੂਗਲ 'ਤੇ ਭਾਰਤ ਵਿਚ ਟ੍ਰੈਂਡ ਹੋ ਰਿਹਾ ਹੈ ਜਾਮੀਆ ਪ੍ਰੋਟੈਸਟ, ਪਾਕਿ 'ਚ ਅਮਿਤ ਸ਼ਾਹ "Most Popular"
ਇਸ ਤੋਂ ਬਾਅਦ ਸਿੰਘਾਪੁਰ, ਪਾਕਿਸਤਾਨ, ਕੇਨੈਡਾ ਅਤੇ ਯੂਐਸਏ ਵਿਚ ਇਸ ਨੂੰ ਲੈ ਕੇ ਸਰਚਿੰਗ ਹੋਈ
ਹੁਣ ਖਾਣ-ਪੀਣ ਦੇ ਸਮਾਨ ਵਿਚ ਪਾਈ ਗਈ ਗੜਬੜੀ ਤਾਂ ਮਿਲੇਗਾ ਪੂਰਾ ਪੈਸਾ ਵਾਪਸ,ਜਾਣੋ ਨਵੇਂ ਨਿਯਮ
ਖਾਣ-ਪੀਣ ਦੇ ਸਮਾਨ ਦੀ ਸ਼ੁੱਧਤਾ ਨੂੰ ਸੁਧਾਰਨ ਦੇ ਮਾਮਲੇ ਵਿਚ ਆ ਸਕੇਗੀ ਕ੍ਰਾਂਤੀ-FSSAI
JioFiber User ਹੋ ਜਾਣ ਸਾਵਧਾਨ! ਲੱਗ ਸਕਦਾ ਹੈ ਵੱਡਾ ਝਟਕਾ!
ਜਿਸ ਕਾਰਨ ਟਾਪ ਸਪੀਡ ਨੂੰ ਘੱਟ ਕਰਨ ਦੀ ਤਿਆਰੀ 'ਚ ਹੈ।
ਆਧਾਰ ਵਿਚ ਮੋਬਾਇਲ ਨੰਬਰ ਲਿੰਕ ਕਰਵਾਉਣਾ ਜ਼ਰੂਰੀ,ਲਿੰਕ ਨਾ ਹੋਣ 'ਤੇ ਨਹੀਂ ਮਿਲੇਗੀ ਇਹ ਸਹੂਲਤਾਂ
UIDAI ਨੇ ਨੰਬਰ ਲਿਕ ਕਰਵਾਉਣ ਲਈ ਅਸਾਲ ਕੀਤੇ ਹਨ ਨਿਯਮ
ਪੰਜਾਬ ਯੂਨੀਵਰਸਿਟੀ 'ਚ ਲੱਗੇ 'ਦਿੱਲੀ ਪੁਲਿਸ Shame Shame' ਦੇ ਨਾਅਰੇ
ਮੁਸਲਿਮ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੇ PU ਚੰਡੀਗੜ੍ਹ ਦੇ ਵਿਦਿਆਰਥੀ
Christmas ਦੇ Long Weekend ’ਤੇ ਇਹਨਾਂ ਸ਼ਾਨਦਾਰ ਥਾਵਾਂ ’ਤੇ ਮਨਾਓ Holiday!
ਕ੍ਰਿਸਮਸ ਦੌਰਾਨ ਦਿੱਲੀ ਵਿਚ ਰਹਿਣਾ ਇਕ ਯਾਦਗਾਰ ਅਨੁਭਵ ਹੋ ਸਕਦਾ ਹੈ।