New Delhi
ਸਿੱਖ ਕਤਲੇਆਮ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ-ਹਰਸਿਮਰਤ ਕੌਰ ਬਾਦਲ
ਉਹਨਾਂ ਨੇ ਕਿਹਾ ਕਿ ਇਸ ਕਤਲੇਆਮ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਸੰਸਦ ਦੀ ਕਨਟੀਨ 'ਚ ਹੁਣ ਨਹੀਂ ਮਿਲੇਗਾ ਸਸਤਾ ਖਾਣਾ! ਸਬਸਿਡੀ ਹੋਵੇਗੀ ਖ਼ਤਮ
ਸਰਬ ਪਾਰਟੀ ਮੀਟਿੰਗ 'ਚ ਹੋਇਆ ਫ਼ੈਸਲਾ
'ਮੋਦੀ ਤੇ ਸ਼ਾਹ ਸੁਪਨਿਆਂ ਦੀ ਦੁਨੀਆਂ 'ਚ ਜਿਉਂਦੇ ਹਨ'- ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕੀਤੀ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ ਦੀ ਆਲੋਚਨਾ
ਬੈਂਕ ਖਾਤਿਆਂ ਵਿਚ ਤੁਹਾਡੇ ਪੈਸਿਆਂ ਨੂੰ ਸੇਫ ਕਰਨ ਲਈ RBI ਲਿਆ ਰਿਹੈ ਨਵਾਂ ਨਿਯਮ!
ਆਰਬੀਆਈ ਨੇ ਸਮੀਖਿਆ ਬੈਠਕ ਦੌਰਾਨ ਇਹ ਗੱਲ ਕਹੀ ਹੈ
ਲਸਣ, ਅਦਰਕ ਵੀ ਉੱਤਰੇ ਮਹਿੰਗਾਈ ਦੇ ਮੈਚਾਨ ’ਚ, 200 ਤੋਂ ਪਾਰ ਹੋਈਆਂ ਕੀਮਤਾਂ!
ਕੁੱਝ ਹਰੀਆਂ ਸਬਜ਼ੀਆਂ ਨੂੰ ਛੱਡ ਕੇ ਬਾਕੀਆਂ ਦੀਆਂ ਕੀਮਤਾਂ ਹੁਣ ਵੀ 40 ਰੁਪਏ ਪ੍ਰਤੀ ਕਿਲੋ ਦੇ ਪਾਰ ਹਨ।
ਨੀਰਵ ਮੋਦੀ ਭਗੌੜਾ ਕਰਾਰ, ਹੁਣ ਜਾਇਦਾਦਾਂ ਹੋਣਗੀਆਂ ਜ਼ਬਤ
ਅਦਾਲਤ ਨੇ 15 ਜਨਵਰੀ ਨੂੰ ਪੇਸ਼ ਹੋਣ ਦਾ ਦਿੱਤਾ ਹੁਕਮ
ਪੋਤਿਆਂ, ਦੋਹਤਿਆਂ ਨੂੰ ਵੀ ਕਰਨੀ ਹੋਵੇਗੀ ਬਜ਼ੁਰਗਾਂ ਦੀ ਸੇਵਾ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!
ਮਾਤਾ-ਪਿਤਾ ਨੂੰ ਨਾਲ ਨਾ ਰੱਖਣ ਵਾਲੇ ਬੱਚਿਆਂ ਲਈ ਰੱਖ-ਰਖਾਅ ਰਾਸ਼ੀ ਦੀ ਕੀਮਤ 10,000 ਰੁਪਏ ਤੋਂ ਵਧਾਉਣ ਦਾ ਪ੍ਰਸਤਾਵ ਕੀਤਾ ਸੀ।
ਆਰਬੀਆਈ ਦਾ ਮਹਿੰਗਾਈ 'ਤੇ ਬਿਆਨ, ਹੋਲੀ ਤਕ ਵਧ ਸਕਦੀ ਹੈ ਮਹਿੰਗਾਈ!
3 ਦਸੰਬਰ ਤਕ 45,170 ਕਰੋੜ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਸੀ।
ਜੇਲ੍ਹ ਤੋਂ ਬਾਹਰ ਆਉਂਦੇ ਹੀ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਪਾਈਆਂ ਭਾਜੜਾਂ!
INX ਮੀਡੀਆ ਕੇਸ ਵਿਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ
ਫਿਰ ਤੋਂ ਔਰਤਾਂ ਦੀ ਸੁਰੱਖਿਆ ’ਤੇ ਉੱਠਿਆ ਸਵਾਲ, ਇਸ ਅਦਾਕਾਰਾ ਨੂੰ ਬਦਸਲੂਕੀ ਦਾ ਕਰਨਾ ਪਿਆ ਸਾਹਮਣਾ!
ਫੜੇ ਗਏ ਮੁਲਜ਼ਮ ਦੀ ਪਹਿਚਾਣ ਸ਼ਾਹਰੁਖ ਸ਼ੇਖ ਦੇ ਤੌਰ 'ਤੇ ਹੋਈ ਹੈ।