New Delhi
ਸਟੀਲ ਦੀ ਮੰਗ ਘਟਣ ਕਾਰਨ ਸੁਸਤ ਪਿਆ ਸਟੀਲ ਉਦਯੋਗ
ਇਸਕੋ ਮੁੱਖ ਤੌਰ 'ਤੇ ਉਸਾਰੀ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਨੂੰ ਸਪਲਾਈ ਕਰਦਾ ਹੈ
ਦੁਨੀਆਂ ਦਾ ਪਹਿਲਾ SMS ਜੋ ਅੱਜ ਤੋਂ 27 ਸਾਲ ਪਹਿਲਾਂ ਭੇਜਿਆ ਗਿਆ ਸੀ
ਵਟਸਐਪ, ਫੇਸਬੁੱਕ ਆਦਿ ਦੇ ਆਉਣ ਤੋਂ ਪਹਿਲਾਂ ਛੋਟ ਮੈਸੇਜਿੰਗ ਸਰਵਿਸ ਜਾਂ ਐਸਐਮਐਸ ਉਸ ਸਮੇਂ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਸੀ।
ਪਿਆਜ਼ ਨੂੰ ਲੱਗੀ 'ਅੱਗ', ਸਰਕਾਰ ਬੇਫ਼ਿਕਰ ਪਰਚੂਨ ਮੰਡੀਆਂ ਵਿਚ 100 ਰੁਪਏ ਤੋਂ ਟਪਿਆ ਭਾਅ
ਵਿਚੋਲੇ ਖਾ ਰਹੇ ਹਨ, ਸਰਕਾਰ ਅਸਲ ਮੁੱਦਿਆਂ ਤੋਂ ਭੱਦ ਰਹੀ ਹੈ-ਕਾਂਗਰਸ
ਰੱਖਿਆ ਮੰਤਰੀ ਦੀ ਸੁਰੱਖਿਆ ਵਿਚ ਹੋਈ ਅਣਗਹਿਲੀ, ਕਾਫ਼ਲੇ ਦੇ ਅੱਗੇ ਕੁੱਦਿਆ ਇਕ ਵਿਅਕਤੀ
ਪ੍ਰਿੰਅਕਾ ਗਾਂਧੀ ਦੀ ਸੁਰੱਖਿਆ ਵਿਚ ਵੀ ਅਣਗਹਿਲੀ ਦਾ ਮਾਮਲਾ ਆ ਚੁੱਕਿਆ ਹੈ ਸਾਹਮਣੇ
‘’ਮੈਨੂੰ ਵੀ ਮਿਲੀ ਸੀ ਐਸਪੀਜੀ ਸੁਰੱਖਿਆ, ਲੱਗਦਾ ਸੀ ਜਿਵੇਂ ਮੈਂ ਹੀ ਪ੍ਰਧਾਨਮੰਤਰੀ ਹੋਵਾਂ’’
ਅੱਜ ਦਾ ਨੌਜਵਾਨ ਵੀਆਈਪੀ ਕਲਚਰ ਨੂੰ ਪਸੰਦ ਨਹੀਂ ਕਰਦਾ-ਨੀਰਜ ਸ਼ੇਖਰ
Weather Update: ਇਹਨਾਂ ਸੂਬਿਆਂ ‘ਚ ਅਗਲੇ 3 ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ
ਮੌਸਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਲੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਹਰਸਿਮਰਤ ਬਾਦਲ ਦਾ ਬਿਆਨ, ‘ਜਿੰਨੇ ਸਾਲ ਦੀ ਪੀੜਤਾ ਹੋਵੇ ਓਨੇ ਮਹੀਨੇ ‘ਚ ਆਵੇ ਫੈਸਲਾ’
ਸੰਸਦ ਵਿਚ ਹਰ ਕੋਈ ਹੈਦਰਾਬਾਦ ਤੇ ਉਸ ਵਰਗੀਆਂ ਹੋਈਆਂ ਸਾਰੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ।
ਵਲਾਦੀਮੀਰ ਪੁਤੀਨ ਨੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਘੋਸ਼ਿਤ ਕਰਨ ਵਾਲੇ ਕਾਨੂੰਨ ਤੇ ਕੀਤੇ ਦਸਤਖ਼ਤ
ਆਲੋਚਕਾਂ ਨੇ ਇਸ ਕਦਮ ਨੂੰ ਦੱਸਿਆ ਹੈ ਮੀਡੀਆ ਦੀ ਅਜ਼ਾਦੀ ਦਾ ਉਲੱਘਣ
ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨਹੀਂ ਹੋਈ ਮਾਫ਼- ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਬਲਵੰਤ ਸਿੰਘ ਰਾਜੋਆਣਾ ਦੀ ਮਾਫੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਪ੍ਰਿਯੰਕਾ ਦੀ ਸੁਰੱਖਿਆ 'ਚ ਹੋਈ ਕੁਤਾਹੀ, ਭੜਕੇ ਰੋਬਰਟ ਵਾਡਰਾ ਨੇ ਮੋਦੀ ਸਰਕਾਰ ਨੂੰ ਲਿਆ ਲੰਮੇ ਹੱਥੀਂ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੁਰੱਖਿਆ ਵਿਚ ਸੰਨ੍ਹ ਲੱਗਣ ਦੇ ਮਾਮਲੇ ਨੂੰ ਲੈ ਕੇ ਰਾਬਰਟ ਵਾਡਰਾ ਨੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ।